ਬਿਹਾਰ
Bihar Weather Update: ਬਿਹਾਰ ਵਿਚ ਠੰਢ ਨੇ ਠਾਰੇ ਹੱਡ, 2 ਤੋਂ 4 ਡਿਗਰੀ ਸੈਲਸੀਅਸ ਘਟਿਆ ਤਾਪਮਾਨ
Bihar Weather Update: ਲੋਕਾਂ ਨੇ ਠੰਢ ਤੋਂ ਬਚਣ ਲਈ ਧੂਣੀ ਬਾਲ ਕੇ ਸੇਕੀ
ਬਿਹਾਰ ਕੈਬਨਿਟ ਵਲੋਂ ਇਕ ਕਰੋੜ ਨੌਕਰੀਆਂ ਦੇਣ ਦਾ ਫ਼ੈਸਲਾ
''ਬਿਹਾਰ ਨੂੰ ਅਗਲੇ ਪੰਜ ਸਾਲਾਂ ਵਿਚ ‘ਇਕ ਬੈਕ-ਐਂਡ ਹੱਬ ਅਤੇ ਗਲੋਬਲ ਵਰਕਪਲੇਸ' ਵਜੋਂ ਵਿਕਸਤ ਕੀਤਾ ਜਾਵੇਗਾ''
Triple Murder Case in Patna : ਪ੍ਰਾਪਰਟੀ ਡੀਲਰ ਦੀ ਗੋਲੀ ਮਾਰ ਕੇ ਹੱਤਿਆ
ਪਿੰਡ ਵਾਸੀਆਂ ਨੇ ਦੋਵਾਂ ਮੁਲਜ਼ਮਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ
Bihar ਦੇ ਹਰ ਜ਼ਿਲ੍ਹੇ 'ਚ ਖੁੱਲ੍ਹਣਗੇ ਉਦਯੋਗ : ਦਿਲੀਪ ਜੈਸਵਾਲ
ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰੋਡ ਮੈਪ ਕੀਤਾ ਜਾ ਰਿਹਾ ਹੈ ਤਿਆਰ
ਜੇਕਰ ਨਿਤੀਸ਼ ਫਿਰਕਾਪ੍ਰਸਤੀ ਨੂੰ ਦੂਰ ਰਖਦੇ ਹਨ ਤਾਂ ਉਨ੍ਹਾਂ ਨੂੰ ਏ.ਆਈ.ਐਮ.ਆਈ.ਐਮ ਦਾ ਸਹਿਯੋਗ ਮਿਲੇਗਾ: ਓਵੈਸੀ
ਵਿਧਾਨ ਸਭਾ ਚੋਣਾਂ ਵਿਚ ਏ.ਆਈ.ਐਮ.ਆਈ.ਐਮ ਦੇ ਪੰਜ ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ
Bihar 'ਚ 2 ਦਿਨਾਂ ਬਾਅਦ ਵਧੇਗੀ ਹੋਰ ਠੰਡ, 3 ਡਿਗਰੀ ਤੱਕ ਘਟ ਸਕਦਾ ਹੈ ਤਾਪਮਾਨ
ਧੁੰਦ ਕਾਰਨ ਬਿਹਾਰ ਆਉਣ ਵਾਲੀਆਂ 10 ਰੇਲ ਗੱਡੀਆਂ ਲੇਟ
Samrat Chaudhary ਨੇ ਗ੍ਰਹਿ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਅਪਰਾਧੀਆਂ ਖ਼ਿਲਾਫ ਸ਼ੁਰੂ ਕੀਤੀ ਕਾਰਵਾਈ
ਪੁਲਿਸ ਨੇ ਬੇਗੂਸਰਾਏ 'ਚ ਬਦਨਾਮ ਅਪਰਾਧੀ ਸ਼ਿਵਦੱਤ ਨੂੰ ਮਾਰੀ ਗੋਲੀ
ਬਿਹਾਰ ਦੇ ਕਿਸ਼ਨਗੰਜ ਵਿਚ ਆਇਆ ਭੂਚਾਲ, 5.6 ਮਾਪੀ ਗਈ ਤੀਬਰਤਾ
ਡਰੇ ਲੋਕ ਘਰਾਂ ਵਿਚੋਂ ਆਏ ਬਾਹਰ, ਭੂਚਾਲ ਦਾ ਕੇਂਦਰ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 'ਚ ਸੀ
Patna ਵਿਚ ਅਯੁੱਧਿਆ ਤੋਂ ਵਾਪਸ ਆ ਰਹੀ ਸ਼ਰਧਾਲੂਆਂ ਦੀ ਬੱਸ 20 ਫੁੱਟ ਡੂੰਘੀ ਖੱਡ ਵਿੱਚ ਡਿੱਗੀ
1 ਔਰਤ ਦੀ ਮੌਤ ਤੇ 25 ਜ਼ਖ਼ਮੀ
Nitish Kumar 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ
ਸਹੁੰ ਚੁੱਕ ਸਮਾਗਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਵੱਡੀ 'ਚ ਆਗੂ ਰਹੇ ਮੌਜੂਦ