ਬਿਹਾਰ
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਦਿੱਤਾ ਅਸਤੀਫ਼ਾ, ਸਰਕਾਰ ਬਣਾਉਣ ਦਾ ਕੀਤਾ ਦਾਅਵਾ ਪੇਸ਼
ਰਾਜਪਾਲ ਨੇ ਮੁੱਖ ਮੰਤਰੀ ਦਾ ਅਸਤੀਫ਼ਾ ਕੀਤਾ ਮਨਜ਼ੂਰ
NDA ਨੇ ਨੀਤਿਸ਼ ਕੁਮਾਰ ਨੂੰ ਚੁਣਿਆ ਵਿਧਾਇਕ ਦਲ ਦਾ ਆਗੂ
ਭਲਕੇ ਵੀਰਵਾਰ ਨੂੰ ਮੁੱਖ ਮੰਤਰੀ ਅਹੁਦੇ ਦੀ ਚੁੱਕਣਗੇ ਸਹੁੰ
Panchayati Raj elections ਮਾਮਲੇ 'ਚ ਅਦਾਲਤ ਨੇ ਹਿਮਾਚਲ ਸਰਕਾਰ ਤੇ ਸੂਬਾ ਚੋਣ ਕਮਿਸ਼ਨ ਨੂੰ ਨੋਟਿਸ ਕੀਤਾ ਜਾਰੀ
21 ਦਸੰਬਰ ਤੱਕ ਜਵਾਬ ਦਾਇਰ ਕਰਨ ਦਾ ਵੀ ਦਿੱਤਾ ਹੁਕਮ
ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, 20 ਨਵੰਬਰ ਨੂੰ ਨਵੇਂ ਸੀਐਮ ਦਾ ਹੋਵੇਗਾ ਸਹੁੰ ਚੁੱਕ ਸਮਾਗਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੋ ਸਕਦੇ ਸ਼ਾਮਲ
ਲਾਲੂ ਯਾਦਵ ਪਰਿਵਾਰਕ ਲੜਾਈ ਵਿੱਚ ਉੱਭਰਿਆ ਨਾਮ, ਰਮੀਜ਼ ਖਾਨ ਕੌਣ ਹੈ?
ਰੋਹਿਣੀ ਆਚਾਰੀਆ ਨੇ ਸ਼ਨੀਵਾਰ ਨੂੰ ਰਾਜਨੀਤੀ ਛੱਡਣ ਦਾ ਕੀਤਾ ਸੀ ਐਲਾਨ
Jan Suraj Party ਦੇ ਉਮੀਦਵਾਰ ਚੰਦਰਸ਼ੇਖਰ ਸਿੰਘ ਦੀ ਨਤੀਜਿਆਂ ਵਾਲੀ ਰਾਤ ਹੋਇਆ ਦੇਹਾਂਤ
ਚੋਣ ਪ੍ਰਚਾਰ ਦੌਰਾਨ ਚੰਦਰਸ਼ੇਖਰ ਨੂੰ ਆਇਆ ਸੀ ਹਾਰਟ ਅਟੈਕ
Bihar Assembly Elections : ਬਿਹਾਰ 'ਚ ਐਨ.ਡੀ.ਏ. ਦੀ ਪ੍ਰਚੰਡ ਜਿੱਤ
89 ਸੀਟਾਂ ਲੈ ਕੇ ਭਾਜਪਾ ਬਣੀ ਸਭ ਤੋਂ ਵੱਡੀ ਪਾਰਟੀ
Bihar 'ਚ ਐਨ.ਡੀ.ਏ. ਪੂਰਨ ਬਹੁਮਤ ਵੱਲ
ਜੇਡੀਯੂ ਅਤੇ ਭਾਜਪਾ ਗੱਠਜੋੜ 200 ਦੇ ਅੰਕੜੇ ਵੱਲ ਵਧਿਆ
Bihar Assembly Elections : ਆਏ ਰੁਝਾਨਾਂ 'ਚ ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ
ਵੋਟਾਂ ਦੀ ਗਿਣਤੀ ਲਗਾਤਾਰ ਜਾਰੀ
Bihar Assembly Elections 2025 : ਸ਼ੁਰੂਆਤੀ ਰੁਝਾਨਾਂ 'ਚ ਐਨ.ਡੀ.ਏ. ਅੱਗੇ
ਤੇਜਸਵੀ ਯਾਦਵ ਰਾਘੋਪੁਰ ਸੀਟ ਤੋਂ ਅੱਗੇ