ਵਪਾਰ
UPI ਸੇਵਾਵਾਂ 'ਤੇ ਨਹੀਂ ਲੱਗੇਗੀ ਕੋਈ ਫੀਸ, ਵਿੱਤ ਮੰਤਰਾਲੇ ਨੇ ਕੀਤਾ ਸਪਸ਼ਟ
ਕਿਹਾ- ਸਰਕਾਰ ਦਾ ਅਜਿਹਾ ਕੋਈ ਵਿਚਾਰ ਨਹੀਂ
ਸ਼ੇਅਰ ਬਾਜ਼ਾਰ ਲਗਾਤਾਰ ਪੰਜਵੇਂ ਦਿਨ ਤੇਜ਼ੀ ਨਾਲ ਬੰਦ, ਏਅਰਟੈੱਲ, ਕੋਟਕ ਮਹਿੰਦਰਾ ਬੈਂਕ ਅਤੇ ਐਸਬੀਆਈ ਦੇ ਵਧੇ ਸ਼ੇਅਰ
ਬੀਐੱਸਈ ਦਾ ਸੈਂਸੈਕਸ 37.87 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ।
ਭਾਰਤੀ ਸ਼ੇਅਰ ਬਾਜ਼ਾਰ ਲਗਾਤਾਰ ਸੱਤਵੇਂ ਕਾਰੋਬਾਰੀ ਸੈਸ਼ਨ 'ਚ ਹਰੇ ਨਿਸ਼ਾਨ 'ਤੇ ਹੋਇਆ ਬੰਦ
ਸੈਂਸੈਕਸ ਫਿਰ 60,000 ਦੇ ਪਾਰ
SBI ਨੇ ਮਹਿੰਗਾ ਕੀਤਾ ਹੋਮ ਲੋਨ, ਗਾਹਕਾਂ ਦੀ EMI ’ਤੇ ਹੋਵੇਗਾ ਸਿੱਧਾ ਅਸਰ
ਬੈਂਕ ਨੇ ਬਾਹਰੀ ਬੈਂਚਮਾਰਕ ਅਤੇ ਰੈਪੋ ਰੇਟ ਨਾਲ ਜੁੜੇ ਕਰਜ਼ਿਆਂ 'ਤੇ ਵਿਆਜ ਦਰਾਂ 'ਚ 0.50 ਫੀਸਦੀ ਦਾ ਵਾਧਾ ਕੀਤਾ ਹੈ।
ਮਹਿੰਗਾਈ ਘਟਣ ਦੇ ਅੰਕੜਿਆਂ ਨਾਲ ਸਟਾਕ ਮਾਰਕੀਟ ਹੋਇਆ ਪ੍ਰਭਾਵਿਤ, ਸੈਂਸੈਕਸ 379 ਅਤੇ ਨਿਫ਼ਟੀ 131 ਅੰਕ ਚੜ੍ਹਿਆ
ਥੋਕ ਮਹਿੰਗਾਈ 15.18 ਫੀਸਦੀ ਤੋਂ ਘੱਟ ਕੇ 13.93 ਫੀਸਦੀ 'ਤੇ ਆ ਗਈ।
ਸ਼ੇਅਰ ਬਾਜ਼ਾਰ ਦੇ ਭਾਰਤੀ ਦਿੱਗਜ ਰਾਕੇਸ਼ ਝੁਨਝੁਨਵਾਲਾ ਦਾ ਹੋਇਆ ਦੇਹਾਂਤ
65 ਸਾਲ ਦੀ ਉਮਰ 'ਚ ਲਏ ਆਖ]ਰੀ ਸਾਹ
ਕਿਰਾਏ 'ਤੇ ਘਰ ਸਬੰਧੀ GST ਨਿਯਮਾਂ ’ਚ ਬਦਲਾਅ: ਹੁਣ ਇਹਨਾਂ ਕਿਰਾਏਦਾਰਾਂ ਨੂੰ ਦੇਣਾ ਪਵੇਗਾ 18% ਟੈਕਸ
ਇਹ ਨਿਯਮ ਸਿਰਫ ਉਹਨਾਂ ਕਿਰਾਏਦਾਰਾਂ 'ਤੇ ਲਾਗੂ ਹੋਵੇਗਾ ਜੋ ਕਿਸੇ ਕਾਰੋਬਾਰ ਲਈ ਜੀਐਸਟੀ ਦੇ ਤਹਿਤ ਰਜਿਸਟਰਡ ਹਨ।
ਕ੍ਰਿਪਟੋਕਰੰਸੀ ਐਕਸਚੇਂਜ ’ਤੇ ED ਦੀ ਕਾਰਵਾਈ, Vauld ਦੀ 370 ਕਰੋੜ ਦੀ ਜਾਇਦਾਦ ਜ਼ਬਤ
ਕ੍ਰਿਪਟੋਕਰੰਸੀ ਐਕਸਚੇਂਜ ਨੂੰ ਲੈ ਕੇ ਵੱਡੀ ਕਾਰਵਾਈ ਕਰਦਿਆਂ ਈਡੀ ਨੇ Vauld ਦੀ ਜਾਇਦਾਦ ਨੂੰ ਜ਼ਬਤ ਕਰ ਲਿਆ ਹੈ।
Share Market: ਸੈਂਸੈਕਸ 515 ਅੰਕ ਵਧਿਆ, ਨਿਫਟੀ 17,650 'ਤੇ ਹੋਇਆ ਬੰਦ
Axis Bank, Bajaj Finance, HDFC, Tech Mahindra ਅਤੇ TCS ਰਹੇ ਨਿਫਟੀ ਦੇ ਟੌਪ ਗੇਨਰ
ਚੀਨੀ ਮੋਬਾਈਲਾਂ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਤਿਆਰੀ 'ਚ ਭਾਰਤ ਸਰਕਾਰ!
12,000 ਰੁਪਏ ਤੋਂ ਘੱਟ ਕੀਮਤ ਵਾਲੇ ਚੀਨੀ ਮੋਬਾਈਲ ਵੇਚਣ 'ਤੇ ਲੱਗ ਸਕਦੀ ਹੈ ਪਾਬੰਦੀ