ਵਪਾਰ
SBI ਦਾ ਕਰੋੜਾਂ ਗਾਹਕਾਂ ਲਈ ਅਲਰਟ! ਅੱਜ ਨਹੀਂ ਮਿਲੇਗੀ ਵਿਸ਼ੇਸ਼ ਸਹੂਲਤ
22 ਨਵੰਬਰ 2020 ਨੂੰ ਕੰਮ ਨਹੀਂ ਕਰੇਗੀ ਮੋਬਾਈਲ ਬੈਂਕਿੰਗ ਸਹੂਲਤ
ਕੋਵਿਡ-19 ਵਿਰੁਧ ਮੁਹਿੰਮ 'ਚ ਅਹਿਮ ਮੋੜ 'ਤੇ ਭਾਰਤ, ਹੁਣ ਅਣਗਹਿਲੀ ਪਵੇਗੀ ਭਾਰੀ : ਮੁਕੇਸ਼ ਅੰਬਾਨੀ
ਆਰਥਕ ਵਿਕਾਸ ਅਗਲੇ ਦੋ ਦਹਾਕਿਆਂ ਵਿਚ ਬੇਮਿਸਾਲ ਅਵਸਰ ਪੈਦਾ ਕਰੇਗਾ ਅਤੇ ਭਾਰਤ ਦੁਨੀਆ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ਵਿਚੋਂ ਇਕ ਹੋਵੇਗਾ- ਅੰਬਾਨੀ
ਆਲੂ ਅਤੇ ਪਿਆਜ਼ ਦੀ ਕੀਮਤ ਨੇ ਵਿਗਾੜਿਆ ਆਮ ਆਦਮੀ ਦੀ ਰਸੋਈ ਦਾ ਬਜਟ
ਸਿਰਫ 13 ਦਿਨਾਂ ਵਿਚ ਕੀਮਤ ਵਧੀ 19 ਤੋਂ 20 ਕਿੱਲੋ ਤੱਕ
RBI ਨੇ Mantha Urban Coop Bank 'ਤੇ ਲਗਾਈ ਪਾਬੰਦੀ, ਗਾਹਕ ਨਹੀਂ ਕਢਵਾ ਸਕਣਗੇ ਪੈਸੇ
ਬੈਂਕ ਵਿਚ ਨਵੀਂ ਜਮ੍ਹਾ ਰਕਮ ਸਵੀਕਾਰ ਕਰਨ 'ਤੇ ਪਾਬੰਦੀ ਲਗਾਈ ਗਈ ਹੈ। ਉਹ ਕੋਈ ਭੁਗਤਾਨ ਨਹੀਂ ਕਰ ਸਕੇਗਾ ਅਤੇ ਨਾ ਹੀ ਕਿਸੇ ਵੀ ਕਿਸਮ ਦੀ ਅਦਾਇਗੀ 'ਤੇ ਸਮਝੌਤਾ ਕਰੇਗਾ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ, ਜਾਣੋ ਅੱਜ ਦੇ ਭਾਅ
ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 50,738 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਪਹੁੰਚ ਗਈ।
ਸੈਂਸੈਕਸ ਪਹਿਲੀ ਵਾਰ 44 ਹਜ਼ਾਰ ਤੋਂ ਪਾਰ, ਮਿੰਟਾਂ 'ਚ ਨਿਵੇਸ਼ਕਾਂ ਨੇ ਕੀਤੀ 71 ਹਜ਼ਾਰ ਕਰੋੜ ਦੀ ਕਮਾਈ
ਨਿਫਟੀ 100 ਅੰਕ ਦੀ ਛਲਾਂਗ ਲਗਾ ਕੇ 12871 ਦੇ ਪੱਧਰ 'ਤੇ ਪਹੁੰਚ ਗਿਆ ਹੈ।
ਦੀਵਾਲੀ 'ਤੇ ਉਮੜਿਆ ਦੇਸ਼ ਦਾ ਪਿਆਰ,ਚੀਨ ਨੂੰ ਲੱਗਿਆ 40 ਹਜ਼ਾਰ ਕਰੋੜ ਦਾ ਝਟਕਾ!
ਖਾਦੀ ਉਤਪਾਦਾਂ ਦੀ ਰਿਕਾਰਡ ਵਿਕਰੀ ਇਸ ਤਿਉਹਾਰ ਦੇ ਮੌਸਮ ਵਿਚ ਸਾਹਮਣੇ ਆਈ ਹੈ
8 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚੀ ਥੋਕ ਮਹਿੰਗਾਈ ਦਰ
ਅਕਤੂਬਰ ਮਹੀਨੇ ਵਿਚ ਮਹਿੰਗਾਈ ਦਰ 1.48 ਫ਼ੀ ਸਦੀ ਰਹੀ
ਇਸ ਯੋਜਨਾ ਰਾਹੀਂ ਨਾਲ ਬੇਰੁਜਗਾਰ ਸ਼ੁਰੂ ਕਰ ਸਕਦੇ ਹਨ ਆਪਣਾ ਕਾਰੋਬਾਰ
ਮੋਦੀ ਸਰਕਾਰ ਨੇ ਸਾਰੇ ਵਰਗਾਂ ਦੇ ਲੋਕਾਂ ਨੂੰ ਧਿਆਨ ’ਚ ਰੱਖ ਕੇ ਇਹ ਯੋਜਨਾ ਉਲੀਕੀ ਹੈ।
ਚੀਨ ਸਮੇਤ 15 ਦੇਸਾਂ ਵਿਚ ਹੋਵੇਗਾ ਦੇਸ਼ ਦਾ ਸਭ ਤੋਂ ਵੱਡਾ ਵਪਾਰ ਸਮਝੌਤਾ
10 ਦੇਸ਼ਾਂ ਤੋਂ ਇਲਾਵਾ ਚੀਨ ਸਮੇਤ ਇਹ ਦੇਸ਼ ਵੀ ਸ਼ਾਮਲ ਹਨ