ਵਪਾਰ
ਖੁਸ਼ਖਬਰੀ! ਸੋਨਾ ਹੋਇਆ ਸਸਤਾ, ਦੀਵਾਲੀ ਤੱਕ ਕੀਮਤਾਂ 'ਚ ਹੋ ਸਕਦਾ ਵਾਧਾ
9 ਅਪ੍ਰੈਲ 2020 ਤੋਂ ਬਾਅਦ ਦਾ ਇਕ ਦਿਨ ਦਾ ਸਭ ਤੋਂ ਵੱਡਾ ਲਾਭ
ਮੱਧ ਪ੍ਰਦੇਸ਼ ਸਰਕਾਰ ਨੇ ਚੀਨ ਨੂੰ ਦਿੱਤਾ ਵੱਡਾ ਝਟਕਾ!
ਉਲੰਘਣਾ ਕਰਨ 'ਤੇ 2 ਸਾਲ ਦੀ ਸਜਾ ਦਾ ਪ੍ਰਬੰਧ
ਡਾਲਰ ਦੇ ਮੁਕਾਬਲੇ ਰੁਪਿਆ ਹੋਇਆ ਹੋਰ ਕਮਜ਼ੋਰ
35 ਪੈਸੇ ਦੀ ਗਿਰਾਵਟ ਦੇ ਨਾਲ 74.76' ਤੇ ਬੰਦ
Gold Price Today: ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ- ਘਰੇਲੂ ਫਿਊਚਰ ਬਾਜ਼ਾਰ
ਇਸ ਤੋਂ ਇਲਾਵਾ ਫਰਵਰੀ 2021 ਦਾ ਸੋਨੇ ਵਾਅਦਾ ਇਸ ਸਮੇਂ 0.53 ਪ੍ਰਤੀਸ਼ਤ ਜਾਂ 273 ਰੁਪਏ ਦੀ ਗਿਰਾਵਟ ਨਾਲ 51,435 ਰੁਪਏ ਪ੍ਰਤੀ 10 ਗ੍ਰਾਮ 'ਤੇ ਟ੍ਰੈਂਡ ਕਰ ਰਿਹਾ ਸੀ
ਸੋਨੇ ਤੇ ਚਾਂਦੀ ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਅੱਜ ਦੀ ਕੀਮਤ
ਗਲੋਬਲ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 1867.30 ਡਾਲਰ ਪ੍ਰਤੀ ਔਂਸ ਰਹੀ।
ਅਡਾਨੀ ਗਰੁੱਪ ਨੇ 50 ਸਾਲਾਂ ਲਈ ਲੀਜ਼ 'ਤੇ ਲਿਆ ਮੰਗਲੌਰ ਹਵਾਈ ਅੱਡਾ
ਅਡਾਨੀ ਗਰੁੱਪ ਦਾ ਦੇਸ਼ ਦੇ 6 ਵੱਡੇ ਹਵਾਈ ਅੱਡਿਆਂ ’ਤੇ ਕਬਜਾ
Gold Silver Price- ਗਲੋਬਲ ਬਾਜ਼ਾਰ 'ਚ ਸੋਨੇ ਹੋਇਆ ਸਸਤਾ, ਜਾਣੋ ਅੱਜ ਦ ਨਵੇਂ RATE
ਇਸ ਦੇ ਨਾਲ ਹੀ ਚਾਂਦੀ ਦੀ ਕੀਮਤ ਇਕ ਪ੍ਰਤੀਸ਼ਤ ਦੀ ਗਿਰਾਵਟ ਨਾਲ 61,510 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।
ਘਰ ਬੈਠੇ ਡ੍ਰਾਈਵਿੰਗ ਲਾਇਸੈਂਸ ਬਣਵਾਉਣਾ ਹੋਇਆ ਆਸਾਨ, ਜਾਣੋ ਕੀ ਹੈ ਨਵਾਂ PROCESS
ਲਰਨਿੰਗ ਲਾਇਸੈਂਸ ਬਣਵਾਉਣ ਲਈ ਫ਼ੀਸ ਅਦਾ ਕਰ ਕੇ ਆਰਟੀਓ ਜਾਣਾ ਪੈਂਦਾ ਹੈ। ਉੱਥੇ ਟੈਸਟ ਦੇ ਕੇ ਤੁਸੀਂ ਆਪਣਾ ਲਰਨਿੰਗ ਲਾਇਸੈਂਸ ਲੈ ਸਕਦੇ ਹੋ।
ATM card ਦੀ ਨਹੀਂ ਪਵੇਗੀ ਜ਼ਰੂਰਤ ਸਿਰਫ ਕਰਨਾ ਹੋਵੇਗਾ ਇਹ ਕੰਮ
ਇਹ ਸੁਵਿਧਾ ਏਟੀਐਮ ਤੋਂ ਡੈਬਿਟ ਕਾਰਡ ਤੇ ਧੋਖਾ ਧੜੀ ਨੂੰ ਘੱਟ ਕਰਨ ਦੇ ਲਈ ਹੈ।
ਅੱਜ ਤੋਂ ਬਦਲ ਜਾਣਗੇ ਗੈਸ ਸਿਲੰਡਰ ਤੋਂ ਲੈ ਕੇ ਰੇਲ ਗੱਡੀਆਂ ਦੇ ਟਾਈਮ ਟੇਬਲ ਨਾਲ ਜੁੜੇ ਇਹ ਨਿਯਮ
ਸਟੇਟ ਬੈਂਕ ਆਫ ਇੰਡੀਆ ਦੇ ਕੁਝ ਅਹਿਮ ਨਿਯਮਾਂ ਵਿਚ ਬਦਲਾਅ ਹੋਣ ਵਾਲਾ ਹੈ।