ਵਪਾਰ
ਸਤੰਬਰ 2020 ਦੌਰਾਨ ਪੰਜਾਬ ਨੂੰ ਕੁੱਲ 1055.24 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ
ਪਿਛਲੇ ਸਾਲ ਸਤੰਬਰ ਮਹੀਨੇ ਦੇ 974.96 ਕਰੋੜ ਰੁਪਏ ਦੇ ਮੁਕਾਬਲੇ ਇਸ ਸਾਲ ਹੋਇਆ ਵਾਧਾ
Aadhar Card ਨਾਲ ਮੋਬਾਈਲ ਨੰਬਰ ਤੇ ਈਮੇਲ ਆਈਡੀ ਲਿੰਕ ਕਰਨਾ ਹੋਇਆ ਆਸਾਨ, ਦੇਖੋ ਪ੍ਰੋਸੈੱਸ
ਜੋ ਲੋਕ ਨੌਕਰੀ ਕਰਦੇ ਹਨ ਉਨ੍ਹਾਂ ਨੂੰ KYC ਨਾਲ ਜੁੜੇ ਦਸਤਾਵੇਜ਼ਾਂ ਲਈ ਮੋਬਾਈਲ ਨੰਬਰ ਦੇ ਆਧਾਰ ਕਾਰਡ ਨਾਲ ਲਿੰਕ ਹੋਣਾ ਬੇਹੱਦ ਜ਼ਰੂਰੀ ਹੈ।
ਹੋ ਜਾਓ ਤਿਆਰ! ਤਿਉਹਾਰੀ ਸ਼ੀਜਨ ਵਿੱਚ ਸੋਨਾ ਹੋ ਰਿਹੈ ਸਸਤਾ
ਇਸ ਹਫਤੇ ਸੋਨੇ ਦੀਆਂ ਕੀਮਤਾਂ ਵਿਚ ਹੋਇਆ ਵਾਧਾ
ਚਾਵਲ ਦੀ ਇਸ ਕਿਸਮ ਨੂੰ ਲੈ ਕੇ ਤਣਾਅ, ਭਾਰਤ ਨੂੰ EU ਵਿੱਚ ਚੁਣੌਤੀ ਦੇਵੇਗਾ PAK
ਬਾਸਮਤੀ 'ਤੇ ਭਾਰਤ ਦੀ ਅਰਜ਼ੀ ਗਲਤ ਹੈ।
ਦੀਵਾਲੀ ਤੱਕ ਸੋਨਾ ਸਸਤਾ ਹੋਣ ਦੇ ਸੁਪਨੇ ਲੈਣਾ ਭੁੱਲ ਜਾਓ, ਜਾਣੋ ਅੱਜ ਦੀਆਂ ਕੀਮਤਾਂ
ਸੋਨੇ ਦੀਆਂ ਕੀਮਤਾਂ ਦਾ ਦ੍ਰਿਸ਼ਟੀਕੋਣ ਕਿਸ ਹੱਦ ਤੱਕ ਆ ਸਕਦਾ ਹੈ ਹੇਠਾਂ
Gold Price Updates : ਸੋਨੇ, ਚਾਂਦੀ ਦੀਆਂ ਕੀਮਤ 'ਚ ਆਈ ਵੱਡੀ ਗਿਰਾਵਟ, ਜਾਣੋ ਅੱਜ ਦੀਆਂ ਕੀਮਤਾਂ
ਸੋਨੇ ਦੀਆਂ ਕੀਮਤਾਂ 1.02 ਪ੍ਰਤੀਸ਼ਤ ਯਾਨੀ 514 ਰੁਪਏ ਦੀ ਗਿਰਾਵਟ ਨਾਲ 50,056 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈਆ।
ਮਾਰਚ ਤੋਂ ਲੈ ਕੇ ਹੁਣ ਤੱਕ Amazon ਦੇ ਲਗਭਗ 20,000 ਕਰਮਚਾਰੀ ਕੋਰੋਨਾ ਪਾਜ਼ੇਟਿਵ
ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਕੰਪਨੀ ਦੇ 19,800 ਤੋਂ ਜ਼ਿਆਦਾ ਕਰਮਚਾਰੀ ਨਿਕਲੇ ਸੀ ਕੋਰੋਨਾ ਪਾਜ਼ੇਟਿਵ
ਪੇਟੀਐਮ ਤੋਂ ਬਾਅਦ zomato ਤੇ Swiggy ਨੂੰ ਗੂਗਲ ਦਾ ਨੋਟਿਸ
ਜਾਣੋ ਕਿਹੜੇ ਨਿਯਮਾਂ ਦਾ ਕੀਤਾ ਉਲੰਘਣ
ਰਿਲਾਇੰਸ ਰਿਟੇਲ ਵਿਚ ਸਿਲਵਰਲੇਕ ਦੀ ਵਧੇਗੀ ਹਿੱਸੇਦਾਰੀ, 1,875 ਕਰੋੜ ਦੇ ਨਵੇਂ ਨਿਵੇਸ਼ ਦਾ ਐਲਾਨ
ਰਿਲਾਇੰਸ ਰਿਟੇਲ ਵਿਚ ਇਹ ਨਵਾਂ ਨਿਵੇਸ਼ 30 ਸਤੰਬਰ ਨੂੰ ਦੂਜਾ ਅਤੇ ਪਿਛਲੇ ਤਿੰਨ ਹਫ਼ਤਿਆਂ ਵਿਚ ਚੌਥਾ ਹੈ
ਆਮ ਆਦਮੀ ਨੂੰ ਰਾਹਤ! ਸੋਨੇ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ
ਤਿਉਹਾਰਾਂ ਤੋਂ ਪਹਿਲਾਂ 6000 ਰੁਪਏ ਸਸਤਾ