ਵਪਾਰ
ਆਮ ਆਦਮੀ ਦੀ ਜੇਬ ਹੋਵੇਗੀ ਢਿੱਲੀ, ਸ਼ਬਜ਼ੀਆਂ ਤੋਂ ਬਾਅਦ ਵਧੀ ਦਾਲਾਂ ਦੀ ਕੀਮਤ
ਅਗਲੇ ਤਿੰਨ ਮਹੀਨਿਆਂ ਵਿਚ ਸਾਉਣੀ ਸੀਜ਼ਨ ਦੀ ਫਸਲ ਮੰਡੀ ਵਿਚ ਆਉਣੀ ਸ਼ੁਰੂ ਹੋ ਜਾਵੇਗੀ
1 ਅਕਤੂਬਰ ਤੋਂ ਹੋਣ ਜਾ ਰਹੇ ਕਈ ਅਹਿਮ ਬਦਲਾਅ, ਜੇਬ ‘ਤੇ ਪਵੇਗਾ ਸਿੱਧਾ ਅਸਰ
ਜਾਣੋ ਕੀ-ਕੀ ਹੋਣਗੇ ਬਦਲਾਅ
ਆਮ ਆਦਮੀ ਨੂੰ ਰਾਹਤ! ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ
ਕੀਮਤ 614 ਰੁਪਏ ਦੀ ਗਿਰਾਵਟ ਦੇ ਨਾਲ 50,750 ਰੁਪਏ ਪ੍ਰਤੀ 10 ਗ੍ਰਾਮ ਰਹੀ।
ਰਾਹਤ! ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਆਈ ਭਾਰੀ ਗਿਰਾਵਟ
ਕੋਮੈਕਸ 'ਤੇ ਸੋਨਾ 1900 ਡਾਲਰ ਪ੍ਰਤੀ ਔਸ' ਤੇ ਹੇਠਾਂ ਚਲਾ ਗਿਆ।
ਮੁਸੀਬਤ ਵਿੱਚ ਫਸੇ ਇਸ ਦੇਸ਼ ਨੂੰ 25 ਹਜ਼ਾਰ ਟਨ ਪਿਆਜ਼ ਭੇਜੇਗਾ ਭਾਰਤ
ਇਹ ਬੰਗਲਾਦੇਸ਼ ਨੂੰ ਭਾਰਤ ਵੱਲੋਂ ਵਿਸ਼ੇਸ਼ ਸਨਮਾਨ ਹੈ।
ਗੂਗਲ Play Store ਤੋਂ ਗਾਇਬ ਹੋਇਆ Paytm, ਜਾਣੋ ਕੀ ਹੈ ਕਾਰਨ
ਕੰਪਨੀ ‘ਤੇ ਨਿਯਮਾਂ ਦਾ ਉਲੰਘਣ ਕਰਨ ਦਾ ਅਰੋਪ
ਭਾਰਤ ਦੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਕਾਰਨ ਬੰਗਲਾਦੇਸ਼ ਹੋਇਆ ਪਰੇਸ਼ਾਨ
ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ਨੇ ਬਿਨਾਂ ਕਿਸੇ ਨੋਟਿਸ ਦੇ ਪਿਆਜ਼ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਦੇ ਫੈਸਲੇ' ਤੇ.........
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ
2.5 ਤੋਂ 3 ਰੁਪਏ ਪ੍ਰਤੀ ਲੀਟਰ ਸਸਤਾ ਹੋ ਸਕਦਾ ਈਂਧਨ
ਨਿੱਜੀ ਟਰੇਨਾਂ ਚਲਾਉਣ ਨਾਲ ਬੰਦ ਨਹੀਂ ਹੋਵੇਗਾ ਰੇਲਵੇ, ਹਰ ਕਿਸੇ ਨੂੰ ਹੋਵੇਗਾ ਫਾਇਦਾ-CEO ਨੀਤੀ ਅਯੋਗ
ਰੇਲਵੇ ਦੇ ਢਾਂਚੇ ਦੀ ਵਰਤੋਂ ਕਰਨਗੀਆਂ ਪ੍ਰਾਈਵੇਟ ਰੇਲ ਕੰਪਨੀਆਂ
ਸਬਜ਼ੀ ਵਿੱਚ ਟਮਾਟਰ ਪਾਉਣਾ ਭੁੱਲ ਜੋ, ਭਾਅ 100 ਨੂੰ ਪਾਰ
ਨਾ ਸਿਰਫ ਟਮਾਟਰ, ਬਲਕਿ ਆਲੂ ਅਤੇ ਪਿਆਜ਼ ਦੀਆਂ ਕੀਮਤਾਂ 'ਚ ਵਾਧਾ