ਵਪਾਰ
ਇਕ ਸਾਲ ਵਿਚ 18 ਸਰਕਾਰੀ ਬੈਂਕਾਂ ‘ਚ ਹੋਈ 1.48 ਲੱਖ ਕਰੋੜ ਰੁਪਏ ਦੀ ਧੋਖਾਧੜੀ
ਪਿਛਲੇ ਵਿੱਤੀ ਸਾਲ 2019-20 ਵਿਚ ਤਤਕਾਲੀਨ 18 ਸਰਕਾਰੀ ਬੈਂਕਾਂ ਵੱਲੋਂ ਕੁੱਲ 1,48,428 ਕਰੋੜ ਰੁਪਏ ਦੀ ਧੋਖਾਧੜੀ ਦੇ 12,416 ਦੇ ਮਾਮਲੇ ਦਰਜ ਕੀਤੇ ਗਏ।
ਦੇਸ਼ ਵਿਚ ਜਲਦੀ ਹੀ ਹਾਈਡਰੋਜਨ ਮਿਸ਼ਰਤ CNG ਨਾਲ ਚਲਣਗੀਆਂ ਬੱਸਾਂ-ਕਾਰਾਂ
ਜਾਣੋ ਕੀ ਹੈ ਸਰਕਾਰ ਦੀ ਯੋਜਨਾ
ਵੱਡੀ ਖਬਰ- ਅਮਰੀਕਾ ਦੇ ਲਈ SpiceJet ਸ਼ੁਰੂ ਕਰੇਗੀ ਉਡਾਣ ਸੇਵਾਵਾਂ
ਬਜਟ ਕੈਰੀਅਰ ਸਪਾਈਸਜੈੱਟ ਹੁਣ ਅਮਰੀਕਾ ਦੇ ਲਈ ਉਡਾਣ ਭਰੇਗਾ। ਸਪਾਈਸਜੈੱਟ ਦੇਸ਼ ਦੀ ਪਹਿਲੀ ਬਜਟ ਏਅਰ ਲਾਈਨ ਹੈ ਜੋ ਅਮਰੀਕਾ ਲਈ ਉਡਾਣਾਂ ਸ਼ੁਰੂ ਕਰਨ ਜਾ ਰਿਹਾ ਹੈ....
ਰੇਹੜੀ ਵਾਲਿਆਂ ਲਈ ਸੁਨਹਿਰੀ ਮੌਕਾ, ਇਸ ਸਕੀਮ ਦੇ ਤਹਿਤ ਦਿੱਤਾ ਜਾ ਰਿਹਾ 10 ਹਜ਼ਾਰ ਦਾ ਲੋਨ
ਰੇਹੜੀ ਲਗਾਉਣ ਵਾਲੇ ਛੋਟੇ ਕਾਰੋਬਾਰੀ ਹੁਣ ਆਤਮ ਨਿਰਭਰ ਨਿਧੀ ਯੋਜਨਾ ਦੇ ਤਹਿਤ 10 ਹਜ਼ਾਰ ਰੁਪਏ ਤੱਕ ਦਾ ਲੋਨ ਲੈ ਸਕਦੇ ਹਨ।
ਮੁਕੇਸ਼ ਅੰਬਾਨੀ ਬਣੇ ਵਿਸ਼ਵ ਦੇ 5ਵੇਂ ਅਮੀਰ ਵਿਅਕਤੀ, ਮਾਰਕ ਜ਼ਕਰਬਰਗ ਦੀ ਰੈਂਕਿੰਗ ‘ਤੇ ਖਤਰਾ
ਮੁਕੇਸ਼ ਅੰਬਾਨੀ 75 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਪੰਜਵੇਂ ਨੰਬਰ 'ਤੇ ਹਨ
ਇਸ ਰੱਖੜੀ ‘ਤੇ ਚੀਨ ਦੀਆਂ ਰੱਖੜੀਆਂ ਨੂੰ ਟੱਕਰ ਦੇਵੇਗੀ 'ਮੋਦੀ ਰਾਖੀ'
ਬੀਜ ਰੱਖੜੀ ਨਾਲ ਲਗਾ ਸਕੋਗੇ ਪੌਦੇ
ਬੈਂਕ ਵਿਚ ਨੌਕਰੀ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ! 15 ਫੀਸਦੀ ਵਧੇਗੀ ਸੈਲਰੀ
ਬੈਂਕ ਵਿਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ ਆਈ ਹੈ।
ਭੁੱਲ ਜਾਓ ਸਸਤਾ ਸੋਨਾ,ਦਿਨੋਂ ਦਿਨ ਕੀਮਤਾਂ ਛੂਹ ਰਹੀਆਂ ਆਸਮਾਨ
ਕੋਰੋਨਾ ਕੇਸਾਂ ਵਿੱਚ ਤੇਜ਼ੀ ਦੇ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ ਵਿਸ਼ਵਵਿਆਪੀ ਵਾਧਾ ਹੋਇਆ ਹੈ।
ਸਿਨੇਮਾ ਹਾਲ-ਹੋਟਲ ‘ਚ ਖਾਣ-ਪੀਣ ਦੀਆਂ ਚੀਜ਼ਾਂ 'ਤੇ ਵਧੇਰੇ ਪੈਸੇ ਵਸੂਲਣ ਵਾਲਿਆਂ ਦੀ ਖ਼ੈਰ ਨਹੀਂ
ਉਪਭੋਗਤਾ ਸੁਰੱਖਿਆ ਐਕਟ 2019 ਪੂਰੇ ਦੇਸ਼ ਵਿਚ 20 ਜੁਲਾਈ 2020 ਤੋਂ ਲਾਗੂ ਹੋ ਗਿਆ ਹੈ
ਸੰਕਟ ‘ਚ ਨੇਪਾਲ ਦਾ ਰਿਫਾਇਨਰੀ ਕਾਰੋਬਾਰ, ਭਾਰਤ ਵੱਲੋਂ ਦਰਾਮਦ ਰੋਕਣ ਕਾਰਨ ਵਧੀਆਂ ਮੁਸ਼ਕਲਾਂ
ਮਈ ਵਿਚ ਭਾਰਤ ਨੇ ਡਿਊਟੀ ਮੁਕਤ ਆਯਾਤ 'ਤੇ ਲਗਾਈ ਸੀ ਪਾਬੰਦੀ