ਵਪਾਰ
Windows 7 ਦੀ ਵਰਤੋਂ ਹੁਣ ਹੋ ਸਕਦੀ ਹੈ ਖਤਰਨਾਕ! ਇੰਝ ਪਾਓ Windows 10
Microsoft Windows 7 ਨੂੰ ਬੰਦ ਕਰ ਰਿਹਾ ਹੈ
14 ਸਾਲਾਂ ਬਾਅਦ ਵਾਪਸ ਪਰਤਿਆ Bajaj ਚੇਤਕ, ਜਾਣੋ ਕੀ ਹੈ ਕੀਮਤ
ਇਲੈਕਟ੍ਰਿਕ ਵਰਜ਼ਨ ਵਿੱਚ ਆ ਰਿਹਾ ਹੈ ਚੇਤਕ
ਬੇਰੁਜ਼ਗਾਰਾਂ ਨੂੰ ਝਟਕਾ! ਇਸ ਸਾਲ ਘੱਟ ਹੋਣਗੀਆਂ 16 ਲੱਖ ਨੌਕਰੀਆਂ
ਮਹਿੰਗਾਈ ਦੀ ਮਾਰ ਦੇ ਦੌਰ ‘ਚ ਰੁਜ਼ਗਾਰ ਖੇਤਰ ‘ਤੇ ‘ਮਾਰ’ ਵਧਣ ਦੀ ਸੰਭਾਵਨਾ ਹੈ।
ਖੁਸ਼ਖ਼ਬਰੀ, ਸੋਨੇ ਦੀ ਕੀਮਤ ‘ਚ ਆ ਰਹੀ ਭਾਰੀ ਗਿਰਾਵਟ, ਜਾਣੋ ਭਾਅ
ਸੋਨਾ ਖਰੀਦਦਾਰਾਂ ਨੂੰ ਵੱਡੀ ਸੌਗਾਤ ਦੇ ਸਕਦੀ ਹੈ ਸਰਕਾਰ...
ਚੰਦਾ ਕੋਚਰ ਨੂੰ ਦਿੱਤਾ 12 ਕਰੋੜ ਦਾ ਬੋਨਸ ਵਾਪਿਸ ਲਵੇਗਾ ICICI ਬੈਂਕ
ਕਰਜ ਵੰਡ ‘ਚ ਬੇਨਿਯਮੀਆਂ ਦੇ ਮਾਮਲੇ ਵਿੱਚ ਫਸੀ ਚੰਦਾ ਕੋਚਰ ਦੀ ਮੁਸ਼ਕਿਲ ਵਧਦੀ...
ਇੰਟਰਨੈੱਟ ਬੰਦ ਕਰਨ ਨਾਲ ਭਾਰਤ ਨੂੰ ਝੱਲਣਾ ਪਿਆ ਕਰੋੜਾਂ ਦਾ ਨੁਕਸਾਨ
2019 'ਚ ਦੇਸ਼ਭਰ 'ਚ ਕਰੀਬ 4,196 ਘੰਟੇ ਇੰਟਰਨੈਟ ਰਿਹਾ ਬੰਦ
ਪਿਆਜ਼ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ, ਜਲਦ ਹੀ ਹੋਰ ਸਸਤਾ ਹੋਵੇਗਾ ਪਿਆਜ਼!
ਇਕ ਵਪਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਪਿਆਜ਼ 35 ਤੋਂ 40 ਰੁਪਏ ਪ੍ਰਤੀ ਕਿਲੋ ਵਿਕਿਆ ਹੈ...
ਲਓ ਜੀ ਹੁਣ ਇਸ ਸਬਜ਼ੀ 'ਤੇ ਪੈ ਗਈ ਮਹਿੰਗਾਈ ਦੀ ਮਾਰ, ਦੇਖੋ ਪੂਰੀ ਖ਼ਬਰ!
ਇਹੀ ਨਹੀਂ ਸਰਕਾਰ ਨੇ ਸਿਰਫ 1.50 ਲੱਖ ਟਨ ਮਟਰ ਆਯਾਤ ਦੀ ਹੀ ਆਗਿਆ ਦਿੱਤੀ ਹੈ।
ਭਾਰਤ 4 ਸਾਲ ਬਾਅਦ ਬਣ ਜਾਵੇਗਾ ਪੈਟਰੋਲੀਅਮ ਉਤਪਾਦ ਦਾ ਦੂਜਾ ਸਭ ਤੋਂ ਵੱਡਾ ਬਾਜ਼ਾਰ?
ਆਈਆਈਏ ਦੇ ਅਨੁਸਾਰ, ਕੱਚੇ ਤੇਲ ਦੀ ਮੰਗ ਵਾਧੇ ਦੇ ਮੱਦੇਨਜ਼ਰ ਭਾਰਤ...
ਜਾਣੋ ਕਿਉਂ BSNL ਨੇ ਕਰਮਚਾਰੀਆਂ ਨੂੰ ਨਾਸ਼ਤਾ ਅਤੇ ਤੋਹਫੇ ਦੇਣ ‘ਤੇ ਲਗਾਈ ਰੋਕ!
ਭਾਰਤ ਸੰਚਾਰ ਨਿਗਮ ਲਿਮਟਡ, ਵੀਆਰਐਸ ਲੈਣ ਵਾਲੇ ਅਧਿਕਾਰੀਆਂ-ਕਰਮਚਾਰੀਆਂ ਨੂੰ ਵਿਦਾਈ ‘ਤੇ ਕੋਈ ਨਾਸ਼ਤਾ ਨਹੀਂ ਦੇਵੇਗਾ ਅਤੇ ਨਾ ਹੀ ਕੋਈ ਗਿਫਟ ਦੇਵੇਗਾ।