ਵਪਾਰ
ਪਾਕਿਸਤਾਨ ਤੇ ਬੰਗਲਾਦੇਸ਼ ਵਿਚਾਲੇ ਸਿੱਧਾ ਵਪਾਰ ਮੁੜ ਸ਼ੁਰੂ
ਸਰਕਾਰ ਵਲੋਂ ਮਨਜ਼ੂਰਸ਼ੁਦਾ ਪਹਿਲਾ ਮਾਲਵਾਹਕ ਜਹਾਜ਼ ਕਾਸਿਮ ਬੰਦਰਗਾਹ ਤੋਂ ਰਵਾਨਾ
ਵਪਾਰ-ਕਾਰੋਬਾਰ ਖ਼ਬਰਾਂ : ਸੋਨੇ ਨੇ ਇਸ ਸਾਲ ਹੁਣ ਤਕ 11٪ ਰਿਟਰਨ ਦਿਤਾ, ਪਰ ਨਵੇਂ ਨਿਵੇਸ਼ਾਂ ਨੂੰ ਲੈ ਕੇ ਸਾਵਧਾਨ ਰਹਿਣ ਦੀ ਲੋੜ: ਮਾਹਰ
ਪਿਛਲੇ ਸਾਲ ਲਗਭਗ 27 ਫੀ ਸਦੀ ਦੇ ਵਾਧੇ ਤੋਂ ਬਾਅਦ ਇਸ ਸਾਲ ਵੀ ਸੋਨੇ ’ਚ ਤੇਜ਼ੀ ਜਾਰੀ ਹੈ
ਆਲਮੀ ਤਪਿਸ਼ ਦਾ ਬੁਰਾ ਅਸਰ ਪਵੇਗਾ ਕਿਸਾਨਾਂ ’ਤੇ, 2030 ਤਕ ਖੇਤੀ ਕਰਜ਼ੇ ਨਾ ਮੋੜ ਸਕਣ ਵਾਲਿਆਂ ’ਚ ਹੋ ਸਕਦੈ 30 ਫੀ ਸਦੀ ਦਾ ਵਾਧਾ
ਔਸਤ ਆਲਮੀ ਤਾਪਮਾਨ ਪਹਿਲਾਂ ਹੀ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਤੋਂ ਲਗਭਗ 1.2 ਡਿਗਰੀ ਸੈਲਸੀਅਸ ਵੱਧ ਗਿਆ
ਕਿਸਾਨਾਂ ਨਾਲ ਮੀਟਿੰਗ ਲਈ ਜਹਾਜ਼ ’ਤੇ ਆ ਰਹੇ ਸ਼ਿਵਰਾਜ ਸਿੰਘ ਚੌਹਾਨ ਰਸਤੇ ’ਚ ਹੀ ਕਿਉਂ ਹੋਏ ਨਾਰਾਜ਼? ਪੜ੍ਹੋ ਪੂਰੀ ਖ਼ਬਰ
ਮੰਤਰੀ ਨੂੰ ਮਿਲ ਗਈ ਏਅਰ ਇੰਡੀਆ ਦੇ ਜਹਾਜ਼ ’ਚ ‘ਟੁੱਟੀ’ ਹੋਈ ਸੀਟ, ਏਅਰ ਇੰਡੀਆ ਦੀ ਕੀਤੀ ਸਖ਼ਤ ਆਲੋਚਨਾ, ਜਾਂਚ ਦੇ ਹੁਕਮ ਜਾਰੀ
Gold Silver Price: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, 85 ਹਜ਼ਾਰ ਤੋਂ ਪਾਰ ਪਹੁੰਚੀ ਕੀਮਤ
ਚਾਂਦੀ ਦੀਆਂ ਕੀਮਤਾਂ 13 ਰੁਪਏ ਵਧ ਕੇ 96,861 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈਆਂ
Delhi News : ਜ਼ੋਰਦਾਰ ਸਪਾਟ ਮੰਗ ਕਾਰਨ ਸੋਨਾ 504 ਰੁਪਏ ਵਧਿਆ
Delhi News : ਵਾਅਦਾ ਬਾਜ਼ਾਰ ’ਚ ਚਾਂਦੀ ਦੀ ਕੀਮਤ 484 ਰੁਪਏ ਵਧੀ
Gold Silver Price: ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹੋਇਆ ਸੋਨਾ, 85 ਹਜ਼ਾਰ ਤੋਂ ਪਾਰ ਪਹੁੰਚੀ ਕੀਮਤ
Gold Silver Price: ਚੰਡੀਗੜ੍ਹ ਵਿਚ ਅੱਜ 22 ਕੈਰੇਟ ਸੋਨੇ ਦੀ ਕੀਮਤ 79,550 ਪ੍ਰਤੀ 10 ਗ੍ਰਾਮ ਰੁਪਏ ਹੈ
ਈ.ਡੀ. ਨੇ ਹੁਣ ਤਕ ਦੀ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਜ਼ਬਤ ਕੀਤੀ
ਪੀ.ਐਮ.ਐਲ.ਏ. ਮਾਮਲੇ ’ਚ 1646 ਕਰੋੜ ਰੁਪਏ ਦਾ ਕ੍ਰਿਪਟੋ ਫੰਡ ਜ਼ਬਤ ਕੀਤਾ
ਟਰੰਪ ਨੇ ਭਾਰਤ ਸਮੇਤ ਸਾਰੇ ਦੇਸ਼ਾਂ 'ਤੇ ਲਗਾਇਆ ‘ਜੈਸੇ ਕੋ ਤੈਸਾ’ ਟੈਕਸ, ਜਾਣੋ ਭਾਰਤ 'ਤੇ Reciprocal Tariffs ਦਾ ਕੀ ਪਵੇਗਾ ਪ੍ਰਭਾਵ
ਟਰੰਪ ਨੇ ਕਿਹਾ, 'ਅਸੀਂ ਇੱਕ ਬਰਾਬਰੀ ਵਾਲਾ ਮੈਦਾਨ ਚਾਹੁੰਦੇ ਹਾਂ।'