ਵਪਾਰ
Instagram Down: ਫਿਰ ਡਾਊਨ ਹੋਈਆਂ ਇੰਸਟਾਗ੍ਰਾਮ ਸੇਵਾਵਾਂ, ਯੂਜ਼ਰਸ ਪਰੇਸ਼ਾਨ
Instagram Down: ਫਿਲਹਾਲ ਇਸ ਬਾਰੇ ਕੰਪਨੀ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ
ਸੋਨੇ ਦੀਆਂ ਰੀਕਾਰਡ ਕੀਮਤਾਂ ਨੇ ਧਨਤੇਰਸ ਦੀ ਵਿਕਰੀ ਨੂੰ ਕੀਤਾ ਫਿੱਕਾ
10 ਫੀਸਦੀ ਦੀ ਗਿਰਾਵਟ ਆਉਣ ਦੀ ਸੰਭਾਵਨਾ
ਧਨਤੇਰਸ ਤੋਂ ਪਹਿਲਾਂ ਸੋਨੇ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨੇ ਦੇ 10 ਗ੍ਰਾਮ ਦੀ ਕੀਮਤ 480 ਰੁਪਏ ਵਧ ਕੇ 78,495 ਰੁਪਏ
ਮੋਦੀ ਅਤੇ ਉਨ੍ਹਾਂ ਦੇ ਸਪੇਨੀ ਹਮਰੁਤਬਾ ਭਲਕੇ ਵੜੋਦਰਾ ’ਚ ਕਰਨਗੇ ਸੀ295 ਜਹਾਜ਼ਾਂ ਦੀ ਨਿਰਮਾਣ ਇਕਾਈ ਦਾ ਉਦਘਾਟਨ
ਪਹਿਲਾ ਸੀ-295 ਜਹਾਜ਼ ਸਤੰਬਰ 2026 ’ਚ ਵੜੋਦਰਾ ਪਲਾਂਟ ’ਚ ਤਿਆਰ ਹੋਣ ਦੀ ਸੰਭਾਵਨਾ
ਮਨ ਕੀ ਬਾਤ : ਪ੍ਰਧਾਨ ਮੰਤਰੀ ਮੋਦੀ ਨੇ ‘ਡਿਜੀਟਲ ਗ੍ਰਿਫ਼ਤਾਰੀਆਂ’ ’ਤੇ ਚਿੰਤਾ ਪ੍ਰਗਟਾਈ, ‘ਰੁਕੋ, ਸੋਚੋ ਅਤੇ ਕਾਰਵਾਈ ਕਰੋ’ ਦਾ ਮੰਤਰ ਦਿਤਾ
ਪ੍ਰਧਾਨ ਮੰਤਰੀ ਨੇ ਐਨੀਮੇਸ਼ਨ ਦੀ ਦੁਨੀਆਂ ’ਚ ਭਾਰਤ ਨੂੰ ਵਿਸ਼ਵ ਸ਼ਕਤੀ ਬਣਾਉਣ ਦਾ ਸੰਕਲਪ ਲੈਣ ਦਾ ਸੱਦਾ ਦਿਤਾ
ਫ਼ਰਜ਼ੀ ਬੰਬ ਧਮਕੀਆਂ : ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਨੂੰ ਗ਼ਲਤ ਜਾਣਕਾਰੀ ਹਟਾਉਣ ਲਈ ਸਲਾਹ ਜਾਰੀ ਕੀਤੀ
ਜਾਂਚ ਏਜੰਸੀਆਂ ਨੂੰ 72 ਘੰਟਿਆਂ ਅੰਦਰ ਸਹਾਇਤਾ ਪ੍ਰਦਾਨ ਕਰਨ ਲਈ ਪਾਬੰਦ ਦਸਿਆ
ICICI ਬੈਂਕ ਦਾ ਦੂਜੀ ਤਿਮਾਹੀ ਦਾ ਲਾਭ ਵਧਿਆ 14 ਫੀਸਦ
ਸ਼ੁੱਧ ਵਿਆਜ ਆਮਦਨ 9.5% ਵਧ ਕੇ ਹੋਈ 20,048 ਕਰੋੜ
Gold Price- ਦੀਵਾਲੀ ਤੋਂ ਪਹਿਲਾਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਉਤਾਰ-ਚੜ੍ਹਾਅ, ਜਾਣੋ ਅੱਜ ਦੇ ਰੇਟ
Gold Price- ਚਾਂਦੀ ਦੀ ਕੀਮਤ 'ਚ 4000 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਪੰਜਾਬ ਕੋਲ ਇਸ ਸਮੇਂ 130 ਲੱਖ ਟਨ ਚੌਲ ਹਨ, ਜਾਣੋ ਲੌਜਿਸਟਿਕ ਰੁਕਾਵਟਾਂ ਦਾ ਕੇਂਦਰ ਸਰਕਾਰ ਨੇ ਕੀ ਕੀਤਾ ਹੱਲ
ਪੰਜਾਬ ਤੋਂ ਅਨਾਜ ਦੀ ਤੇਜ਼ੀ ਨਾਲ ਨਿਕਾਸੀ ਲਈ ਸਭ ਤੋਂ ਵੱਧ ਰੇਲ ਰੈਕ ਦਿਤੇ : ਕੇਂਦਰ
ਰਿਲਾਇੰਸ, ਡਿਜ਼ਨੀ ਨੂੰ 7 ਚੈਨਲ ਵੇਚਣੇ ਹੋਣਗੇ, ਇਸ਼ਤਿਹਾਰਬਾਜ਼ੀ ਨੂੰ ਕ੍ਰਿਕਟ ਪ੍ਰਸਾਰਣ ਨਾਲ ਨਾ ਜੋੜੋ: ਸੀ.ਸੀ.ਆਈ.
ਸੀ.ਸੀ.ਆਈ. ਨੇ ਸੌਦੇ ਨੂੰ ਮਨਜ਼ੂਰੀ ਮਿਲਣ ਦੇ ਲਗਭਗ ਦੋ ਮਹੀਨੇ ਬਾਅਦ ਮੰਗਲਵਾਰ ਨੂੰ ਅਪਣਾ ਵਿਸਥਾਰਤ ਹੁਕਮ ਪ੍ਰਕਾਸ਼ਤ ਕੀਤਾ