ਵਪਾਰ
ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਨਵਾਂ ਸੰਸਕਰਣ ਹੀ ਹੈ ਐਨ.ਪੀ.ਐਫ.ਏ.ਐਮ. : ਸੰਯੁਕਤ ਕਿਸਾਨ ਮੋਰਚਾ
ਕਿਹਾ, 8 ਅਤੇ 9 ਫ਼ਰਵਰੀ ਸੰਸਦ ਮੈਂਬਰਾਂ ਦੇ ਦਫ਼ਤਰਾਂ/ਰਿਹਾਇਸ਼ਾਂ ’ਚ ਭੇਜੇ ਜਾਣਗੇ ਵਫ਼ਦ
ਸੋਨਾ 630 ਰੁਪਏ ਦੇ ਰੀਕਾਰਡ ਉਚਾਈ ’ਤੇ ਪੁੱਜਾ, ਚਾਂਦੀ ’ਚ ਵੀ 1000 ਰੁਪਏ ਦਾ ਉਛਾਲ
99.5 ਫੀ ਸਦੀ ਸ਼ੁੱਧਤਾ ਵਾਲਾ ਸੋਨਾ 630 ਰੁਪਏ ਦੀ ਤੇਜ਼ੀ ਨਾਲ 82,330 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ ’ਤੇ ਪਹੁੰਚ ਗਿਆ
ਸਾਲ 2024 ’ਚ ਅਰਬਪਤੀਆਂ ਦੀ ਜਾਇਦਾਦ ਤਿੰਨ ਗੁਣਾ ਤੇਜ਼ੀ ਨਾਲ ਵਧੀ : ਆਕਸਫੈਮ
ਦੁਨੀਆਂ ਭਰ ਦੇ ਅਰਬਪਤੀਆਂ ਦੀ ਜਾਇਦਾਦ 2024 ’ਚ ਵਧ ਕੇ 15,000 ਡਾਲਰ ਹੋਈ
ਹੁਣ ਖ਼ੁਦ ਅਪਡੇਟ ਕਰ ਸਕੋਗੇ EPFO ’ਚ ਨਾਮ ਅਤੇ ਪਤਾ, ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸੇਵਾ
ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਮਨਸੁਖ ਮਾਂਡਵੀਆ ਨੇ ਈ.ਪੀ.ਐਫ਼.ਓ. ਦੀਆਂ ਦੋ ਨਵੀਆਂ ਸੇਵਾਵਾਂ ਦੀ ਸ਼ੁਰੂਆਤ ਕੀਤੀ
ਸੋਨਾ-ਚਾਂਦੀ ਹੋਇਆ ਮਹਿੰਗਾ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
24 ਕੈਰੇਟ ਸੋਨੇ ਦਾ 10 ਗ੍ਰਾਮ 79,299 ਰੁਪਏ ਕੀਮਤ
Gold Rate News: ਮੁੜ ਵਧੀ ਸੋਨੇ ਦੀ ਕੀਮਤ, ਜਾਣੋ ਅੱਜ ਦੇ ਰੇਟ
ਬਾਜ਼ਾਰ ਵਿਸ਼ਲੇਸ਼ਕਾਂ ਨੇ ਕਿਹਾ ਕਿ ਵਪਾਰੀਆਂ ਵਲੋਂ ਨਵੀਂ ਖ਼ਰੀਦਦਾਰੀ ਕਾਰਨ ਸੋਨੇ ਦੇ ਵਾਅਦਾ ਭਾਅ ਵਧੇ ਹਨ।
Hindenburg Research To Shut Down: ਗੌਤਮ ਅਡਾਨੀ ਨੂੰ ਅਰਬਾਂ ਦਾ ਨੁਕਸਾਨ ਪਹੁੰਚਾਉਣ ਵਾਲੀ ਹਿੰਡਨਬਰਗ ਰਿਸਰਚ ਕੰਪਨੀ ਹੋਈ ਬੰਦ
ਕੰਪਨੀ ਦੇ ਸੰਸਥਾਪਕ ਨਾਥਨ ਐਂਡਰਸਨ ਨੇ ਖ਼ੁਦ ਕਿਹਾ ਹੈ ਕਿ ਉਨ੍ਹਾਂ ਨੇ ਕੰਪਨੀ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।
ਸੋਨੇ ਦੀਆਂ ਕੀਮਤਾਂ ’ਚ 5 ਦਿਨਾਂ ਤੋਂ ਜਾਰੀ ਤੇਜ਼ੀ ਰੁਕੀ, ਚਾਂਦੀ ਦੀ ਕੀਮਤ ’ਚ ਵੀ ਗਿਰਾਵਟ
ਸੋਨੇ ਦੀ ਕੀਮਤ ’ਚ 80 ਰੁਪਏ ਅਤੇ ਚਾਂਦੀ ’ਚ 1,300 ਰੁਪਏ ਦੀ ਗਿਰਾਵਟ
ਅਮਰੀਕਾ ਦੇ ਰੂਸ ਤੋਂ ਤੇਲ ਨਿਰਯਾਤ ’ਤੇ ਪਾਬੰਦੀਆਂ ਦਾ ਐਲਾਨ ਮਗਰੋਂ ਭਾਰਤ ’ਤੇ ਕੀ ਪਵੇਗਾ ਅਸਰ?
ਰੂਸ ਤੋਂ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਦੋ ਮਹੀਨਿਆਂ ਤਕ ਪ੍ਰਭਾਵਹੀਣ ਰਹੇਗੀ : ਸੂਤਰ
ਸ਼ੇਅਰ ਬਾਜ਼ਾਰ ’ਚ ਚਾਰ ਦਿਨਾਂ ਦੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ 24.69 ਲੱਖ ਕਰੋੜ ਰੁਪਏ ਦਾ ਹੋਇਆ ਨੁਕਸਾਨ
1.36 ਫੀ ਸਦੀ ਦੀ ਗਿਰਾਵਟ