ਵਪਾਰ
Bank Holidays : ਫਟਾਫਟ ਨਿਪਟਾ ਲਓ ਬੈਂਕ ਦੇ ਕੰਮ ,ਅਕਤੂਬਰ 'ਚ 15 ਦਿਨਾਂ ਲਈ ਬੰਦ ਰਹਿਣਗੇ ਬੈਂਕ
ਇਸ ਮਹੀਨੇ ਦੀਆਂ ਛੁੱਟੀਆਂ ਵਿੱਚ ਤਿਉਹਾਰ ਅਤੇ ਰਾਸ਼ਟਰੀ ਸਮਾਗਮ ਦੋਵੇਂ ਸ਼ਾਮਲ ਹੋਣਗੇ
ਗੈਰ-ਬਾਸਮਤੀ ਚਿੱਟੇ ਚੌਲ ਨੂੰ ਨਿਰਯਾਤ ’ਤੇ ਡਿਊਟੀ ਤੋਂ ਛੋਟ, ਘੱਟੋ-ਘੱਟ ਕੀਮਤ 490 ਡਾਲਰ ਪ੍ਰਤੀ ਟਨ ਨਿਰਧਾਰਤ
ਘਰੇਲੂ ਸਪਲਾਈ ਵਧਾਉਣ ਲਈ 20 ਜੁਲਾਈ, 2023 ਤੋਂ ਗੈਰ-ਬਾਸਮਤੀ ਚਿੱਟੇ ਚੌਲ ਦੇ ਨਿਰਯਾਤ ’ਤੇ ਪਾਬੰਦੀ ਲਗਾਈ ਗਈ ਸੀ
Global Data: 2024 ਦੇ ਪਹਿਲੇ 8 ਮਹੀਨਿਆਂ ’ਚ 220 ਸੌਦਿਆਂ ਦੇ ਨਾਲ ਗਲੋਬਲ IPO ਦੌੜ ’ਚ ਭਾਰਤ ਦਾ ਦਬਦਬਾ, ਗਲੋਬਲ ਡੇਟਾ ਦਾ ਖੁਲਾਸਾ
Global Data: “ਆਈਪੀਓ ਮਾਰਕੀਟ ਵਿੱਚ 2024 ਵਿੱਚ ਸਰਗਰਮੀ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ
ਜ਼ੋਮੈਟੋ ਦੀ ਸਹਿ-ਸੰਸਥਾਪਕ ਆਕ੍ਰਿਤੀ ਚੋਪੜਾ ਨੇ ਦਿਤਾ ਅਸਤੀਫਾ
13 ਸਾਲਾਂ ਤੋਂ ਕੰਪਨੀ ਨਾਲ ਸਨ
ਸੋਨਾ- ਚਾਂਦੀ ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਖ਼ਬਰ, ਤਿਉਹਾਰਾਂ ਦੇ ਸੀਜ਼ਨ ਵਿੱਚ 77000 ਨੂੰ ਪਾਰ ਹੋ ਸਕਦਾ ਸੋਨਾ
ਮਾਹਰਾਂ ਦਾ ਕਹਿਣਾ ਹੈ ਕਿ ਚਾਂਦੀ ਇਕ ਲੱਖ ਨੂੰ ਪਾਰ ਕਰ ਜਾਵੇ
ਨਾਜਾਇਜ਼ ਵਪਾਰ ਕਰਨ ਵਾਲਿਆਂ ਦੇ ਮਨਾਂ ’ਚ ਸਖ਼ਤ ਸਜ਼ਾ ਦਾ ਡਰ ਪੈਦਾ ਕਰਨ ਦੀ ਜ਼ਰੂਰਤ : ਬਿੱਟੂ
ਕਿਹਾ, ਸਜ਼ਾ ਲਾਜ਼ਮੀ ਹੈ, ਅਤੇ ਅਪਰਾਧੀਆਂ ਦੇ ਮਨਾਂ ’ਚ ਡਰ ਪੈਦਾ ਕਰਨਾ ਮਹੱਤਵਪੂਰਨ ਹੈ
ਡੇਅਰੀ ਸੈਕਟਰ ਨੂੰ ਕਿਸੇ ਵੀ FTA ਲਈ ਖੋਲ੍ਹਣ ਦੀ ਕੋਈ ਯੋਜਨਾ ਨਹੀਂ : ਗੋਇਲ
ਆਸਟਰੇਲੀਆ ਨਾਲ ਅਜਿਹਾ ਸਮਝੌਤਾ ਕਰਨ ਤੋਂ ਇਨਕਾਰ ਕੀਤਾ
Stock Market Today : ਸੈਂਸੈਕਸ ਪਹਿਲੀ ਵਾਰ 85,000 ਦੇ ਪਾਰ ਬੰਦ, ਨਿਫਟੀ 26,000 ਦੇ ਪਾਰ
ਦਿਨ ਦੇ ਆਖਰੀ ਕੁੱਝ ਘੰਟਿਆਂ ’ਚ ਬੈਂਕਿੰਗ ਅਤੇ ਬਿਜਲੀ ਖੇਤਰ ਦੇ ਸ਼ੇਅਰਾਂ ’ਚ ਖਰੀਦਦਾਰੀ ਨੇ ਸ਼ੇਅਰ ਬਾਜ਼ਾਰਾਂ ਨੂੰ ਸ਼ੁਰੂਆਤੀ ਘਾਟੇ ਤੋਂ ਉਭਰਨ ’ਚ ਮਦਦ ਕੀਤੀ
ਸੋਨਾ ਅਤੇ ਚਾਂਦੀ ਹੋ ਗਈ ਮਹਿੰਗੀ, ਜਾਣੋ ਆਪਣੇ ਸ਼ਹਿਰ ਦੇ ਨਵੇਂ ਰੇਟ
ਚਾਂਦੀ ਵਿੱਚ 3000 ਰੁਪਏ ਉਛਾਲ
IIM Ahmedabad ਨੇ 2025 ਤੋਂ PhD ਦਾਖਲਿਆਂ ’ਚ ਰਾਖਵਾਂਕਰਨ ਦਾ ਐਲਾਨ ਕੀਤਾ
ਦੇਸ਼ ਦੇ ਪ੍ਰਮੁੱਖ ਬਿਜ਼ਨਸ ਸਕੂਲ ਨੇ ਇਹ ਨਹੀਂ ਦਸਿਆ ਹੈ ਕਿ ਉਹ ਰਾਖਵਾਂਕਰਨ ਪ੍ਰਣਾਲੀ ਨੂੰ ਕਿਵੇਂ ਲਾਗੂ ਕਰੇਗਾ।