ਵਪਾਰ
ਟਰਾਈ ਦਾ ਡਿਸ਼ ਟੀ.ਵੀ. ਇੰਡੀਆ ਨੂੰ ਨਵੇਂ ਨਿਯਮਾਂ ਦਾ ਪਾਲਣ ਕਰਨ ਦਾ ਹੁਕਮ
ਟਰਾਈ ਨੇ ਕੰਪਨੀ ਦੀ ਖਾਸ ਸੇਵਾ ਪੇਸ਼ਕਸ਼ ਅਤੇ ਸ਼ਿਕਾਇਤ ਹੱਲ ਹੈਲਪਲਾਈਨ ਨਾਲ ਜੁੜੀ ਉਪਭੋਗਤਾਵਾਂ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ
ਜਲਦੀ ਜਾਰੀ ਹੋਣਗੇ 200-500 ਰੁਪਏ ਦੇ ਨਵੇਂ ਨੋਟ
ਆਰ ਬੀ ਆਈ ਨੇ ਦਿਤੀ ਜਾਣਕਾਰੀ
ਸੇਬੀ ਨੇ ਹੋਟਲ ਲੀਲਾ ਵੈਂਚਰ ਨੂੰ ਸੰਪਤੀਆਂ ਵੇਚਣ ਤੋਂ ਰੋਕਿਆ
ਹੋਟਲ ਲੀਲਾ ਵੈਂਚਰ ਲਿਮਟਿਡ ਨੇ 18 ਅਪ੍ਰੈਲ ਨੂੰ ਅਪਣੇ ਚਾਰ ਹੋਟਲਾਂ ਅਤੇ ਇਕ ਹੋਰ ਸੰਪਤੀ ਨੂੰ ਬਰੁਕਫ਼ੀਲਡ ਨੂੰ 3,950 ਕਰੋੜ ਰੁਪਏ 'ਚ ਵੇਚਣ ਦੀ ਘੋਸ਼ਣਾ ਕੀਤੀ ਸੀ
ਹੁਣ ਜਿਓ ਕਰਨ ਜਾ ਰਿਹੈ ਇਕ ਹੋਰ ਵੱਡਾ ਧਮਾਕਾ
ਜਿਓ ਹੁਣ ਬਾਜ਼ਾਰ ‘ਚ ਇਕ ਹੋਰ ਧਮਾਕੇਦਾਰ ਕਦਮ ਰੱਖਣ ਜਾ ਰਿਹਾ ਹੈ...
ਮਾਰਕਿਟ 'ਚ ਸੋਨੇ ਦੇ ਭਾਅ ਨੇ ਮਾਰੀ ਛਾਲ, ਜਾਣੋ ਭਾਅ
ਹਾਲਾਂਕਿ ਚਾਂਦੀ 30 ਰੁਪਏ ਦੀ ਗਿਰਾਵਟ ਨਾਲ 38,570 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਵਿਕੀ ਹੈ...
ਏਅਰਲਾਈਨ ਤੋਂ ਬਾਅਦ ਹੁਣ ਜੈੱਟ ਦੇ ਕਰਮਚਾਰੀਆਂ ’ਤੇ ਆਈ ਆਰਥਿਕ ਤੰਗੀ, ਕੀਮਤੀ ਸਮਾਨ ਵੇਚਣ ’ਤੇ ਮਜਬੂਰ
ਰੋਜ਼ਾਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨਾ ਵੀ ਹੋ ਰਿਹਾ ਮੁਸ਼ਕਿਲ
ਨੌਕਰੀ ਜਾਣ ਮਗਰੋਂ ਜੈੱਟ ਏਅਰਵੇਜ਼ ਦੇ 100 ਪਾਇਲਟਾਂ ਨੂੰ ਸਪਾਈਸ ਜੈੱਟ ਨੇ ਕੀਤਾ ਭਰਤੀ
ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੀਆਂ ਉਡਾਨਾਂ ਰੁਕ ਗਈਆਂ ਹਨ।
ਪੂਰੇ ਦੇਸ਼ ਵਿਚ ਐਮਰਜੈਂਸੀ ਨੰਬਰ '112' ਨਾਲ ਜੁੜੇ 20 ਸੂਬੇ
112 'ਹੈਲਪ ਲਾਈਨ ਪੁਲਿਸ' (100) ਫ਼ਾਇਰ ਬ੍ਰਿਗੇਡ (101) ਅਤੇ ਮਹਿਲਾ ਹੈਲਪਲਾਈਨ 1090 ਨੰਬਰਾਂ ਦਾ ਇਕੋ ਨੰਬਰ
ਜੈੱਟ ਏਅਰਵੇਜ਼ : ਨਵੇਂ ਖ਼ਰੀਦਦਾਰ ਹੀ ਇਕੋ-ਇਕ ਉਮੀਦ
ਏਅਰ ਇੰਡੀਆ ਠੇਕੇ 'ਤੇ ਲੈ ਸਕਦੀ ਹੈ ਕੁੱਝ ਜਹਾਜ਼
ਦੇਸ਼ ਅਜੇ ਵੀ ਨਹੀਂ ਬਣਿਆ ਵਾਧੂ ਬਿਜਲੀ ਵਾਲਾ ਰਾਸ਼ਟਰ: ਰੀਪੋਰਟ
ਜਿਆਦਾ ਮੰਗ ਵਾਲੇ ਸਮੇਂ 'ਚ ਬਿਜਲੀ ਦੀ 0.8 ਫ਼ੀ ਸਦੀ ਘਾਟ