ਵਪਾਰ
ਸੋਨੇ ਦੀਆਂ ਕੀਮਤਾਂ ਵਿਚ ਤੂਫ਼ਾਨੀ ਤੇਜ਼ੀ, ਜਾਣੋ ਨਵੀਆਂ ਕੀਮਤਾਂ
ਪਿਛਲੇ ਕਾਫ਼ੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸੇ ਕਾਰਨ ਸੋਨੇ ਦੀ ਕੀਮਤ ਛੇ ਸਾਲਾਂ ਦੇ ਸਭ ਤੋਂ ਉਚੇ ਪੱਧਰ ‘ਤੇ ਪਹੁੰਚ ਗਈ ਹੈ।
1 ਜੁਲਾਈ ਤੋਂ ਬਦਲ ਜਾਣਗੀਆਂ ਤੁਹਾਡੀ ਜ਼ਿੰਦਗੀ ਨਾਲ ਜੁੜੀਆਂ ਇਹ ਚੀਜ਼ਾਂ, ਜੇਬ ਤੇ ਪਵੇਗਾ ਅਸਰ
1 ਜੁਲਾਈ ਤੋਂ ਤੁਹਾਡੀ ਜ਼ਿੰਦਗੀ ਵਿਚ ਕਈ ਵੱਡੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਤੁਹਾਡੀ ਜੇਬ ਅਤੇ ਜ਼ਿੰਦਗੀ 'ਤੇ ਸਿੱਧਾ ਅਸਰ ਹੋਵੇਗਾ।
ਸਰਕਾਰ ਦਾ ਚੀਨ ਨੂੰ ਝਟਕਾ ; ਬੱਸਾਂ-ਟਰੱਕਾਂ ਦੇ ਟਾਇਰਾਂ 'ਤੇ ਵਧਾਈ ਡਿਊਟੀ
ਸਰਕਾਰ ਨੇ ਪੰਜ ਸਾਲ ਲਈ ਡਿਊਟੀ ਲਾਗੂ ਕੀਤੀ
ਰਿਲਾਇੰਸ ਨੇ 1.85 ਅਰਬ ਡਾਲਰ ਦੇ ਕਰਜ਼ੇ ਲਈ ਕੀਤਾ ਸਮਝੌਤਾ
ਆਰ.ਆਈ.ਐਲ. ਆਪਣੇ ਦੂਰਸੰਚਾਰ ਕਾਰੋਬਾਰ 'ਚ 20 ਹਜ਼ਾਰ ਕਰੋੜ ਰੁਪਏ ਲਗਾਏਗੀ
ਐਂਟੀਗੁਆ ਸਰਕਾਰ ਮੇਹੁਲ ਚੌਕਸੀ ਦੀ ਨਾਗਰਿਕਤਾ ਰੱਦ ਕਰ ਜਲਦ ਭੇਜੇਗੀ ਭਾਰਤ
ਪੰਜਾਬ ਨੈਸ਼ਨਲ ਬੈਂਕ ਘੋਟਾਲੇ ਦੇ ਦੋਸ਼ੀ ਮੇਹੁਲ ਚੌਕਸੀ ਨੂੰ ਛੇਤੀ ਹੀ ਭਾਰਤ ਵਾਪਸ ਲਿਆਇਆ ਜਾ ਸਕਦਾ ਹੈ।
5 ਹਜ਼ਾਰ ਅਰਬ ਡਾਲਰ ਨੂੰ ਛੁਹਣ ਵਾਲੀ ਅਰਥਵਿਵਸਥਾ 'ਚ ਸਹਿਕ ਸਹਿਕ ਕੇ ਮਰ ਰਹੀਆਂ ਸਰਕਾਰੀ ਕੰਪਨੀਆਂ
2024 'ਚ ਭਾਰਤ 5 ਹਜ਼ਾਰ ਅਰਬ ਡਾਲਰ ਦੀ ਅਰਥਵਿਵਸਥਾ ਬਣ ਜਾਵੇਗਾ - ਮੋਦੀ
RBI ਨੂੰ ਦੂਜਾ ਵੱਡਾ ਝਟਕਾ, ਡਿਪਟੀ ਗਵਰਨਰ ਵਿਰਾਲ ਆਚਾਰਿਯ ਨੇ ਦਿੱਤਾ ਅਸਤੀਫ਼ਾ
ਆਰਬੀਆਈ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ। ਆਰਬੀਆਈ ਦੇ ਡਿਪਟੀ ਗਵਰਨਰ ਵਿਰਾਲ ਅਚਾਰਿਆ....
ਏਅਰ ਇੰਡੀਆ ਦੇ ਪਾਇਲਟ 'ਤੇ ਲੱਗਾ ਬਟੂਆ ਚੋਰੀ ਦਾ ਦੋਸ਼, ਕੀਤਾ ਮੁਅੱਤਲ
ਏਅਰ ਇੰਡੀਆ ਨੇ ਜਾਂਚ ਟੀਮ ਗਠਿਤ ਕੀਤੀ
7 ਦਿਨਾਂ ਬਾਅਦ ਫਿਰ ਵਧੇ ਪੈਟਰੋਲ-ਡੀਜ਼ਲ ਦੇ ਭਾਅ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਦੇਖਣ ਨੂੰ ਮਿਲਿਆ ਹੈ।
ਭਗੌੜੇ ਮੇਹੁਲ ਚੌਕਸੀ ਦਾ ਭਾਰਤ ਨਾ ਆਉਣ ਦਾ ਬਹਾਨਾ ਹੋਇਆ ਫੇਲ੍ਹ
ਇਸ ਹਫ਼ਤੇ ਦੀ ਸ਼ੁਰੂਆਤ ਵਿਚ ਚੌਕਸੀ ਨੇ ਇਕ ਹਲਫ਼ਨਾਮਾ ਪੇਸ਼ ਕੀਤਾ ਸੀ, ਜਿਸ ਵਿਚ ਉਸ ਨੇ ਦਾਅਵਾ ਕੀਤਾ ਸੀ ਕਿ ਉਹ ਭਾਰਤ ਆਉਣ ਲਈ ਅਸਮਰੱਥ ਹਨ।