ਵਪਾਰ
ਰੂਸ ਤੋਂ ਪੈਟਰੋਲੀਅਮ ਆਯਾਤ ਦੇ ਮਾਮਲੇ 'ਚ ਭਾਰਤ ਤੀਜੇ ਨੰਬਰ ਉਤੇ ਖਿਸਕਿਆ
ਦਸੰਬਰ 'ਚ ਰਿਲਾਇੰਸ ਨੇ ਕੱਚੇ ਤੇਲ ਦੀ ਖਰੀਦ 'ਚ ਕਟੌਤੀ ਕੀਤੀ
ਸੋਨੇ ਅਤੇ ਚਾਂਦੀ ਦੀ ਕੀਮਤ ਨੇ ਛੂਹਿਆ ਨਵਾਂ ਰਿਕਾਰਡ
ਚਾਂਦੀ ਦੀ ਕੀਮਤ ਵਧ ਕੇ ਪ੍ਰਤੀ ਕਿੱਲੋ 2.65 ਲੱਖ ਹੋਈ
ਭਾਰਤ ਸਰਕਾਰ ਨੇ ਸਮਾਰਟਫੋਨ ਨਿਰਮਾਤਾਵਾਂ ਤੋਂ ‘ਸੋਰਸ ਕੋਡ' ਮੰਗਣ ਤੋਂ ਕੀਤਾ ਇਨਕਾਰ
ਐਪਲ ਅਤੇ ਸੈਮਸੰਗ ਵਰਗੀਆਂ ਦਿੱਗਜ ਕੰਪਨੀਆਂ ਨੇ ਪਰਦੇ ਦੇ ਪਿੱਛੇ ਵਿਰੋਧ ਕੀਤਾ
ਭਾਰਤ ਨੇ ਕ੍ਰਿਪਟੋ ਕਰੰਸੀ ਦੇ ਨਿਯਮਾਂ ਨੂੰ ਕੀਤਾ ਸਖ਼ਤ
ਲਾਈਵ ਸੈਲਫ਼ੀ, ਜੀਓ-ਟੈਗਿੰਗ ਹੁਣ ਹੋਵੇਗੀ ਲਾਜ਼ਮੀ
ਸੋਨੇ ਦੀ ਕੀਮਤ 1200 ਰੁਪਏ ਅਤੇ ਚਾਂਦੀ ਦੀ ਕੀਮਤ 6500 ਰੁਪਏ ਵਧੀ
24 ਕੈਰੇਟ ਸੋਨਾ 1200 ਰੁਪਏ ਮਹਿੰਗਾ ਹੋਣ ਨਾਲ 1,41,700 ਰੁਪਏ ਪ੍ਰਤੀ 10 ਗ੍ਰਾਮ ਹੋਇਆ
ਸੋਨਾ 900 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 12,500 ਰੁਪਏ ਪ੍ਰਤੀ ਕਿਲੋ ਹੋਈ ਸਸਤੀ
ਚਾਂਦੀ 2,43,500 ਰੁਪਏ ਕਿਲੋ ਤੇ ਸੋਨਾ 1,40,500 ਰੁਪਏ ਪ੍ਰਤੀ ਦਸ ਗ੍ਰਾਮ ਹੋਇਆ
ਦਿੱਲੀ ਦੇ ਬਾਜ਼ਾਰਾਂ 'ਚ ਚਾਂਦੀ ਦੀ ਕੀਮਤ ਨੇ ਨਵਾਂ ਰੀਕਾਰਡ ਛੂਹਿਆ
5,000 ਰੁਪਏ ਦੀ ਤੇਜ਼ੀ ਨਾਲ 2.56 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚੀ
ਜਰਨੈਲੀ ਸੜਕਾਂ ਉਤੇ ਮੋਬਾਈਲ ਨੈੱਟਵਰਕ ਬਣੇਗਾ ਬਿਹਤਰ
ਐੱਨ.ਐੱਚ.ਏ.ਆਈ. ਨੇ ਦੂਰਸੰਚਾਰ ਵਿਭਾਗ ਅਤੇ ਟਰਾਈ ਤਕ ਕੀਤੀ ਪਹੁੰਚ
ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਮੁੜ ਉਛਾਲ
ਸੋਨੇ ਦੀ ਕੀਮਤ 960 ਰੁਪਏ ਵਧ ਕੇ 1,40,400 ਰੁਪਏ ਪ੍ਰਤੀ 10 ਗ੍ਰਾਮ ਉਤੇ ਪਹੁੰਚੀ
GST ਬੱਚਤ ਉਤਸਵ ਲਈ 55 ਦਿਨ ਦੇ ਪ੍ਰਚਾਰ ਉਤੇ ਪੌਣੇ ਪੰਜ ਕਰੋੜ ਰੁਪਏ ਖ਼ਰਚੇ
ਆਰ.ਟੀੇ.ਆਈ. ਵਿਚ ਹੋਇਆ ਖੁਲਾਸਾ