ਵਪਾਰ
GST 2.0 ਲਾਗੂ ਹੋਣ ਮਗਰੋਂ 2, 5 ਅਤੇ 10 ਰੁਪਏ ਵਾਲੀਆਂ ਵਸਤਾਂ ਦੀਆਂ ਕੀਮਤਾਂ ਹੋਈਆਂ ਅਜੀਬੋ-ਗ਼ਰੀਬ, ਜਾਣੋ ਕੰਪਨੀਆਂ ਕਰ ਰਹੀਆਂ ਕੀ ਉਪਾਅ
ਬਿਸਕੁਟ ਦੇ 5 ਰੁਪਏ ਵਾਲੇ ਪੈਕੇਟ ਦੀ ਕੀਮਤ ਹੋਈ 4.45 ਰੁਪਏ, 2 ਰੁਪਏ ਵਾਲੇ ਸ਼ੈਂਪੂ ਦੀ ਕੀਮਤ 1.75 ਰੁਪਏ
Gold and Silver Price Today : ਸੋਨੇ ਦੀ ਕੀਮਤ 2,700 ਰੁਪਏ ਵਧ ਕੇ ਨਵੇਂ ਸਿਖਰ ਉਤੇ ਪਹੁੰਚੀ
Gold and Silver Price Today : 1.18 ਲੱਖ ਰੁਪਏ ਪ੍ਰਤੀ ਤੋਲਾ ਹੋਇਆ ਸੋਨਾ
ਡਾਲਰ ਦੇ ਮੁਕਾਬਲੇ ਰੁਪਿਆ 45 ਪੈਸੇ ਡਿੱਗ ਕੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚਿਆ
ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ ਦੀ ਕੀਮਤ ਘਟਣ ਨਾਲ ਥੋੜ੍ਹੇ ਸਮੇਂ ਵਿਚ ਨਿਰਯਾਤਕਾਂ ਨੂੰ ਮਦਦ ਮਿਲੇਗੀ
ਨਰਾਤਿਆਂ ਦੇ ਪਹਿਲੇ ਦਿਨ ਹੀ ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰਿਕਾਰਡ
ਹੁਣ 1 ਲੱਖ 16 ਹਜ਼ਾਰ 200 ਰੁਪਏ ਦਾ ਤੋਲਾ ਹੋਇਆ ਸੋਨਾ
ਅਮਰੀਕਾ ਨੂੰ ਘਟਦਾ ਜਾ ਰਿਹੈ ਭਾਰਤ ਦਾ ਸਮਾਰਟਫੋਨ ਨਿਰਯਾਤ : GTRI
ਮਈ 'ਚ 2.29 ਅਰਬ ਡਾਲਰ ਤੋਂ ਘਟ ਕੇ ਅਗੱਸਤ 'ਚ 964.8 ਕਰੋੜ ਡਾਲਰ ਰਹਿ ਗਿਆ
ਪਤੰਜਲੀ ਨੇ ਵੀ ਅਪਣੇ ਉਤਪਾਦਾਂ ਦੀਆਂ ਕੀਮਤਾਂ 'ਚ ਕੀਤੀ ਕਟੌਤੀ
ਸੋਇਆ ਵੜੀਆਂ 20 ਰੁਪਏ ਪ੍ਰਤੀ ਕਿਲੋਗ੍ਰਾਮ ਸਸਤੀਆਂ ਹੋਣਗੀਆਂ
ਰੂਸ-ਯੂਕ੍ਰੇਨ ਜੰਗ ਨੇ ਭਾਰਤ ਦੇ ਬਿਜਲੀ ਬਾਜ਼ਾਰ 'ਚ ਕੀਮਤਾਂ 'ਚ ਵਾਧਾ ਕੀਤਾ : ਅਧਿਐਨ
ਕੋਲੇ ਦੀ ਕੀਮਤ 'ਚ ਅਸਥਿਰਤਾ, ਭੂ-ਸਿਆਸੀ ਜੋਖਮ, ਘਰੇਲੂ ਮੰਗ ਦਾ ਦ੍ਰਿਸ਼ ਅਤੇ ਨੀਤੀਗਤ ਅਨਿਸ਼ਚਿਤਤਾ ਮੁੱਖ ਕਾਰਨ
GST ਦੀ ਦਰ 'ਚ ਕਟੌਤੀ ਮਗਰੋਂ ਅਮੂਲ ਨੇ ਆਪਣੇ 700 ਤੋਂ ਵੱਧ ਉਤਪਾਦਾਂ ਦੀਆਂ ਕੀਮਤਾਂ ਘਟਾਈਆਂ
UHT ਦੁੱਧ ਅਤੇ ਦੁੱਧ ਉਤਪਾਦਾਂ ਦੀਆਂ ਪ੍ਰਚੂਨ ਕੀਮਤਾਂ ਵਿਚ ਹੋਈ ਕਟੌਤੀ
ਟਰੰਪ ਦੇ ਫ਼ੈਸਲੇ ਮਗਰੋਂ ਮਚੀ ਅਮਰੀਕਾ ਜਾਣ ਦੀ ਹਫੜਾ-ਦਫੜੀ
ਜਹਾਜ਼ਾਂ ਤੋਂ ਉਤਰੇ ਲੋਕ, ਅਮਰੀਕਾ ਦੇ ਕਿਰਾਏ ਹੋਏ ਦੁੱਗਣੇ
ਜੀਐਸਟੀ ਵਿੱਚ ਕਟੌਤੀ ਨਾਲ ਟੈਕਸ ਦਾ ਬੋਝ ਘਟੇਗਾ, ਐਮਐਸਐਮਈ ਮਜ਼ਬੂਤ ਹੋਣਗੇ: ਰਿਪੋਰਟ
GST ਵਿੱਚ ਇਹ ਬਦਲਾਅ 5 ਪ੍ਰਤੀਸ਼ਤ 'ਤੇ ਟੈਕਸ ਲਗਾਏ ਜਾਣ ਵਾਲੇ ਸਮਾਨ ਦੇ ਹਿੱਸੇ ਨੂੰ ਲਗਭਗ ਤਿੰਨ ਗੁਣਾ ਕਰ ਦੇਵੇਗਾ।