ਵਪਾਰ
ਖਾਣ-ਪੀਣ ਦੀਆਂ ਵਧੀਆਂ ਕੀਮਤਾਂ ਕਾਰਨ ਨਵੰਬਰ 'ਚ ਪ੍ਰਚੂਨ ਮਹਿੰਗਾਈ 0.71 ਫੀ ਸਦੀ 'ਤੇ ਪੁੱਜੀ
0.25 ਫੀ ਸਦੀ ਦੇ ਰੀਕਾਰਡ ਹੇਠਲੇ ਪੱਧਰ ਤੋਂ ਵੱਧ ਕੇ 0.71 ਫੀ ਸਦੀ ਤਕ ਪਹੁੰਚ ਗਈ।
ਚਾਂਦੀ ਦੀ ਕੀਮਤ 11,500 ਰੁਪਏ ਵਧ ਕੇ 1.92 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਨਵੇਂ ਸਿਖਰ ਉਤੇ ਪਹੁੰਚੀ
ਇਸ ਸਾਲ ਚਾਂਦੀ ਦੀਆਂ ਕੀਮਤਾਂ ਵਿਚ 1,02,300 ਰੁਪਏ ਜਾਂ 114.04 ਫ਼ੀ ਸਦੀ ਦਾ ਵਾਧਾ ਹੋਇਆ
ਟੈਰਿਫ਼ ਬਾਰੇ ਗੱਲਬਾਤ ਲਈ 10 ਨੂੰ ਭਾਰਤ ਆਵੇਗਾ ਅਮਰੀਕੀ ਵਫ਼ਦ
ਭਾਰਤ ਅਤੇ ਅਮਰੀਕਾ ਇਸ ਸਮੇਂ ਸਮਝੌਤੇ ਦੇ ਪਹਿਲੇ ਪੜਾਅ ਨੂੰ ਅੰਤਿਮ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਹਨ
ਹੋਮ, ਆਟੋ ਕਰਜ਼ ਸਸਤੇ ਹੋਣਗੇ
ਆਰ.ਬੀ.ਆਈ. ਨੇ ਵਿਆਜ ਦਰਾਂ ਵਿਚ ਕੀਤੀ 0.25% ਦੀ ਕਟੌਤੀ
ਆਰਬੀਆਈ ਵੱਲੋਂ ਨੀਤੀਗਤ ਵਿਆਜ ਦਰਾਂ ਵਿੱਚ ਕਟੌਤੀ ਤੋਂ ਬਾਅਦ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਤੇਜ਼ੀ
RBI ਨੇ ਰੈਪੋ ਦਰ ਨੂੰ 0.25 ਫੀਸਦ ਘਟਾ ਕੇ ਕੀਤੀ 5.25 ਫੀਸਦ: ਸੰਜੇ ਮਲਹੋਤਰਾ
ਭਾਰੀ ਵਿਰੋਧ ਮਗਰੋਂ ਸਰਕਾਰ ਨੇ ‘ਸੰਚਾਰ ਸਾਥੀ' ਐਪ ਦੀ ਲਾਜ਼ਮੀ ਪ੍ਰੀ-ਇੰਸਟਾਲੇਸ਼ਨ ਦੇ ਹੁਕਮ ਵਾਪਸ ਲਏ
ਵਿਰੋਧੀ ਧਿਰ ਨੇ ਐਪ ਨੂੰ ਲੋਕਾਂ ਦੀ ਜਾਸੂਸੀ ਲਈ ਵਰਤੇ ਜਾਣ ਦੇ ਪ੍ਰਗਟਾਇਆ ਸੀ ਸ਼ੱਕ
LPG Cylinder Price: ਦਸੰਬਰ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਰਾਹਤ, ਵਪਾਰਕ ਗੈਸ ਸਿਲੰਡਰ ਹੋਇਆ ਸਸਤਾ
ਦਿੱਲੀ 'ਚ 19 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 1,590.50 ਤੋਂ ਘੱਟ ਕੇ 1,580.50 ਹੋਈ
FPI ਨੇ ਨਵੰਬਰ 'ਚ ਭਾਰਤੀ ਸ਼ੇਅਰ ਬਜ਼ਾਰ ਤੋਂ 3,765 ਕਰੋੜ ਰੁਪਏ ਕੱਢੇ
ਐਫ.ਪੀ.ਆਈ. ਨੇ ਨਵੰਬਰ 'ਚ ਭਾਰਤੀ ਸ਼ੇਅਰ ਬਜ਼ਾਰ ਤੋਂ 3,765 ਕਰੋੜ ਰੁਪਏ ਕੱਢੇ
Indian economy ਦੂਜੀ ਤਿਮਾਹੀ ਦੌਰਾਨ 8.2 ਫ਼ੀ ਸਦੀ ਦਾ ਹੋਇਆ ਵਾਧਾ
ਮੈਨੂਫੈਕਚਰਿੰਗ ਸੈਕਟਰ ਦੇ ਵਧੀਆ ਪ੍ਰਦਰਸ਼ਨ ਕਾਰਨ ਮਿਲੀ ਗਰੋਥ
ਭਾਰਤ-ਕੈਨੇਡਾ ਐਫ.ਟੀ.ਏ. ਗੱਲਬਾਤ ਮੁੜ ਸ਼ੁਰੂ ਕਰਨ ਲਈ ਹੋਏ ਸਹਿਮਤ: ਗੋਇਲ
‘ਉੱਚ-ਅਭਿਲਾਸ਼ੀ ਸੀਈਪੀਏ 'ਤੇ ਗੱਲਬਾਤ ਸ਼ੁਰੂ ਕਰਨ ਅਤੇ 2030 ਤਕ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਨੂੰ ਦੁੱਗਣਾ ਕਰਨ ਲਈ ਸਹਿਮਤ'