ਵਪਾਰ
ਬੈਂਕ ਕਰਮਚਾਰੀ ਯੂਨੀਅਨਾਂ ਨੇ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਉਤੇ ਜਾਣ ਦੀ ਧਮਕੀ ਦਿਤੀ
ਫਿਲਹਾਲ ਬੈਂਕ ਕਰਮਚਾਰੀ ਐਤਵਾਰ ਨੂੰ ਛੱਡ ਕੇ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸਨਿਚਰਵਾਰ ਨੂੰ ਛੁੱਟੀ ਲੈਂਦੇ ਹਨ
ਸਰਕਾਰ ਨੇ ਐਲੋਨ ਮਸਕ ਦੇ ‘ਐਕਸ' ਨੂੰ ਅਸ਼ਲੀਲ, ਗੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣ ਲਈ ਕਿਹਾ
72 ਘੰਟਿਆਂ ਦੇ ਅੰਦਰ ਕੀਤੀ ਗਈ ਕਾਰਵਾਈ ਦੀ ਰੀਪੋਰਟ ਮੰਗੀ
ਸਟੀਲ ਆਯਾਤ 'ਤੇ ਤਿੰਨ ਸਾਲ ਦਾ ਟੈਰਿਫ਼, ਚੌਲਾਂ ਦੇ ਉਤਪਾਦਨ 'ਚ ਬਣਿਆ ‘ਦੁਨੀਆਂ ਦਾ ਰਾਜਾ'
ਸਟੀਲ ਪ੍ਰੋਡਕਟਸ 'ਤੇ 3 ਸਾਲ ਲਈ 11 ਤੋਂ 12 ਫ਼ੀ ਸਦੀ ਤਕ ਦੀ ਇੰਪੋਰਟ ਡਿਊਟੀ ਲਾਈ ਹੈ।
ਦਸੰਬਰ ਵਿੱਚ ਰੇਨੋ ਇੰਡੀਆ ਦੀ ਵਾਹਨ ਵਿਕਰੀ 33.4 ਪ੍ਰਤੀਸ਼ਤ ਵਧ ਕੇ 3,845 ਇਕਾਈਆਂ ਹੋ ਗਈ
“2025 ਦੇ ਦੂਜੇ ਅੱਧ ਵਿੱਚ ਪ੍ਰਦਰਸ਼ਨ ਸਪੱਸ਼ਟ ਤੌਰ 'ਤੇ ਦਰਸਾਉਂਦਾ ਹੈ ਕਿ ਰੇਨੋ ਇੰਡੀਆ ਨੇ ਕਿਹੜੀ ਦਿਸ਼ਾ ਲਈ ਹੈ।
LPG Price Hike 2026: ਨਵੇਂ ਸਾਲ ਦੇ ਪਹਿਲੇ ਦਿਨ ਐਲਪੀਜੀ ਸਿਲੰਡਰ ਹੋਇਆ ਮਹਿੰਗਾ
LPG Price Hike 2026: 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰ 111 ਰੁਪਏ ਹੋਇਆ ਮਹਿੰਗਾ
ਸਾਲ ਦੇ ਆਖ਼ਰੀ ਦਿਨ ਸੋਨਾ, ਚਾਂਦੀ ਦੀਆਂ ਕੀਮਤਾਂ ਵਿਚ ਗਿਰਾਵਟ
ਸਾਲ ਦੌਰਾਨ ਦੋਵੇਂ ਕੀਮਤੀ ਧਾਤਾਂ ਨੇ 2025 ਦੌਰਾਨ ਕੀਮਤਾਂ ਵਿਚ ਸ਼ਾਨਦਾਰ ਵਾਧਾ ਦਰਜ ਕੀਤਾ
ਸਰਕਾਰ ਨੇ ਹਰ ਵਿੱਤੀ ਸਾਲ ਵਿਚ 50,000 ਟਨ ਤਕ ਜੈਵਿਕ ਖੰਡ ਦੀ ਬਰਾਮਦ ਦੀ ਇਜਾਜ਼ਤ ਦਿਤੀ
ਜੈਵਿਕ ਖੰਡ ਕੀਟਨਾਸ਼ਕਾਂ ਅਤੇ ਖਾਦਾਂ ਤੋਂ ਬਿਨਾਂ ਉਗਾਏ ਜਾਣ ਵਾਲੇ ਗੰਨੇ ਤੋਂ ਬਣਾਈ ਜਾਂਦੀ ਹੈ
ਚਾਂਦੀ ਦੀ ਕੀਮਤ ਨੇ ਬਣਾਇਆ ਨਵਾਂ ਰਿਕਾਰਡ
ਦਿੱਲੀ ਦੇ ਸਰਾਫ਼ਾ ਬਾਜ਼ਾਰ 'ਚ 3,650 ਰੁਪਏ ਵਧ ਕੇ 2,40,000 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚੀ
ਓਲਾ ਤੇ ਉਬੇਰ 'ਤੇ ਔਰਤਾਂ ਚੁਣ ਸਕਣਗੀਆਂ ਮਹਿਲਾ ਡਰਾਈਵਰ
ਐਪ ਵਿੱਚ ਜੇਂਡਰ ਚੋਣ ਵਿਕਲਪ ਜ਼ਰੂਰੀ, ਡਰਾਈਵਰ ਨੂੰ ਟਿਪ ਵੀ ਦੇ ਸਕਣਗੇ
ਭਾਰਤ ਦੇ ਪੈਟਰੋਲ ਪੰਪਾਂ ਦੀ ਗਿਣਤੀ 100,000 ਤੋਂ ਪਾਰ
ਇੱਕ ਦਹਾਕੇ ਵਿੱਚ ਦੁੱਗਣੀ ਹੋਈ