ਵਪਾਰ
ਲੋਕ ਸਭਾ ਨੇ ਬੀਮਾ ਖੇਤਰ 'ਚ ਸਿੱਧੇ ਵਿਦੇਸ਼ੀ ਨਿਵੇਸ਼ ਨੂੰ 100 ਫੀ ਸਦੀ ਤਕ ਵਧਾਉਣ ਦਾ ਬਿਲ ਪਾਸ ਕੀਤਾ
ਉੱਚ FDI ਉਦਯੋਗ ਵਿਚ ਵਧੇਰੇ ਖਿਡਾਰੀਆਂ ਨੂੰ ਆਕਰਸ਼ਿਤ ਕਰੇਗੀ ਅਤੇ ਬੀਮਾ ਪਾਲਿਸੀਆਂ ਨੂੰ ਵਧੇਰੇ ਕਿਫਾਇਤੀ ਬਣਾਏਗੀ : ਸੀਤਾਰਮਨ
ਲਗਾਤਾਰ 4 ਦਿਨਾਂ ਮਹਿੰਗਾ ਹੋਣ ਮਗਰੋਂ ਸੋਨਾ-ਚਾਂਦੀ ਦੀ ਕੀਮਤ 'ਚ ਗਿਰਾਵਟ
ਸੋਨਾ ਹੋਇਆ 1700 ਰੁਪਏ ਪ੍ਰਤੀ ਤੋਲਾ ਸਸਤਾ
ਨਵੰਬਰ 'ਚ ਨਿਰਯਾਤ 19.37 ਫੀ ਸਦੀ ਵਧ ਕੇ 38.13 ਅਰਬ ਡਾਲਰ ਉਤੇ ਪਹੁੰਚੇ
ਵਪਾਰ ਘਾਟਾ 5 ਮਹੀਨਿਆਂ ਦੇ ਹੇਠਲੇ ਪੱਧਰ 24.53 ਅਰਬ ਡਾਲਰ ਉਤੇ
ਥੋਕ ਮਹਿੰਗਾਈ ਲਗਾਤਾਰ ਦੂਜੇ ਮਹੀਨੇ ਨਕਾਰਾਤਮਕ ਰਹੀ, ਨਵੰਬਰ 'ਚ ਵਧ ਕੇ ਮਨਫ਼ੀ 0.32 ਫੀ ਸਦੀ ਹੋਈ
ਰੁਪਏ ਦੀ ਕਮਜ਼ੋਰੀ ਤੇ ਕੁੱਝ ਵਸਤਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਥੋਕ ਮਹਿੰਗਾਈ ਨਵੰਬਰ ਵਿਚ ਉਮੀਦ ਨਾਲੋਂ ਤੇਜ਼ੀ ਨਾਲ ਵਧੀ : ICRA ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ
ਏਸ਼ੀਆਈ ਕਰੰਸੀਆਂ 'ਚ ਸੱਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਬਣਿਆ ਰੁਪਿਆ, ਅੱਜ ਨਵੇਂ ਰੀਕਾਰਡ ਪੱਧਰ 'ਤੇ ਡਿੱਗਿਆ
ਡਾਲਰ ਦੇ ਮੁਕਾਬਲੇ ਰੁਪਿਆ 29 ਪੈਸੇ ਡਿੱਗ ਕੇ 90.78 ਦੇ ਰੀਕਾਰਡ ਹੇਠਲੇ ਪੱਧਰ ਉਤੇ ਪਹੁੰਚਿਆ
ਭਾਰਤ ਅਮਰੀਕਾ ਨੂੰ ਮਹਿੰਗੇ ਬਾਸਮਤੀ ਚੌਲ ਨਿਰਯਾਤ ਕਰਦਾ ਹੈ, ‘ਡੰਪਿੰਗ' ਦਾ ਸਵਾਲ ਹੀ ਪੈਦਾ ਨਹੀਂ ਹੁੰਦਾ: ਵਣਜ ਸਕੱਤਰ
ਕਿਹਾ, ਅਮਰੀਕਾ ਵਲੋਂ ਕੋਈ ਡੰਪਿੰਗ ਜਾਂਚ ਸ਼ੁਰੂ ਨਹੀਂ ਕੀਤੀ ਗਈ
ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰਿਕਾਰਡ
ਅੱਜ 4 ਹਜ਼ਾਰ ਰੁਪਏ ਵੱਧ ਕੇ 1.37 ਲੱਖ ਰੁਪਏ ਪ੍ਰਤੀ ਤੋਲਾ ਹੋਈ ਕੀਮਤ
ਸੋਨੇ ਦੀ ਕੀਮਤ ਪ੍ਰਤੀ 10 ਗ੍ਰਾਮ 1 ਲੱਖ 33 ਹਜ਼ਾਰ ਤੋਂ ਟੱਪੀ
ਚਾਂਦੀ ਦੇ ਭਾਅ 'ਚ 1763 ਰੁਪਏ ਦੀ ਆਈ ਗਿਰਾਵਟ
ਘਰੇਲੂ ਤਾਂਬਾ ਉਦਯੋਗ ਨੇ ਸਸਤੀ ਆਯਾਤ ਉਤੇ ਚਿੰਤਾ ਕੀਤੀ ਜ਼ਾਹਰ
ਤਿੰਨ ਫੀਸਦੀ ਸੁਰੱਖਿਆ ਡਿਊਟੀ ਲਾਗੂ ਕਰਨ ਦੀ ਮੰਗ
Top 10 ਕੰਪਨੀਆਂ 'ਚੋਂ 8 ਦੀ ਵੈਲਿਊ 79,130 ਕਰੋੜ ਰੁਪਏ ਘਟੀ
ਰਿਲਾਂਇੰਸ ਦਾ ਮਾਰਕੀਟ ਕੈਪ 23,434 ਕਰੋੜ ਰੁਪਏ ਵਧਿਆ