ਵਪਾਰ
ਅਪ੍ਰੈਲ ਤੋਂ ਮਹਿੰਗੀਆਂ ਹੋਣਗੀਆਂ ਕਾਰਾਂ, ਕਈ ਕੰਪਨੀਆਂ ਨੇ ਕੀਤਾ ਐਲਾਨ
ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਮੰਗ ’ਤੇ ਕੀਮਤਾਂ ’ਚ ਇਨ੍ਹਾਂ ਵਾਧੇ ਦਾ ਪ੍ਰਭਾਵ ਮਾਮੂਲੀ ਹੋਣ ਦੀ ਉਮੀਦ ਹੈ
ਜਨਵਰੀ-ਮਾਰਚ ਦੌਰਾਨ ਮਕਾਨਾਂ ਦੀ ਵਿਕਤਰੀ 23 ਫ਼ੀ ਸਦੀ ਘਟੀ
ਚੋਟੀ ਦੇ 9 ਸ਼ਹਿਰਾਂ ’ਚ ਮਕਾਨਾਂ ਦੀ ਵਿਕਰੀ ਘੱਟ ਕੇ 1.06 ਲੱਖ ਇਕਾਈ ਰਹਿ ਗਈ : ਪ੍ਰੋਪਇਕੁਇਟੀ
ਪਿਆਜ਼ ਦੇ ਨਿਰਯਾਤ ’ਤੇ 20 ਫੀ ਸਦੀ ਡਿਊਟੀ ਖ਼ਤਮ, 1 ਅਪ੍ਰੈਲ ਤੋਂ ਲਾਗੂ ਹੋਵੇਗਾ ਫੈਸਲਾ
ਲਾਸਲਗਾਉਂ ਅਤੇ ਪਿੰਪਲਗਾਓਂ ’ਚ ਪਿਆਜ਼ ਦੀ ਆਮਦ ਇਸ ਮਹੀਨੇ ਤੋਂ ਵਧੀ ਹੈ
Gold Silver Rate: ਸੋਨੇ ਤੇ ਚਾਂਦੀਆਂ ਦੀਆਂ ਕੀਮਤਾਂ ’ਚ ਆਈ ਗਿਰਾਵਟ, ਜਾਣੋ ਅੱਜ ਦੇ ਰੇਟ
ਵਿਸ਼ਲੇਸ਼ਕਾਂ ਨੇ ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਕਮਜ਼ੋਰ ਗਲੋਬਲ ਸੰਕੇਤਾਂ ਨੂੰ ਦੱਸਿਆ।
Gold-Silver Rate: ਸੋਨੇ-ਚਾਂਦੀ ਦੀਆਂ ਕੀਮਤਾਂ ’ਚ ਆਇਆ ਉਛਾਲ, ਜਾਣੋ ਅੱਜ ਦੇ ਰੇਟ
ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨੇ ਦਾ ਵਾਅਦਾ 0.11 ਪ੍ਰਤੀਸ਼ਤ ਵਧ ਕੇ 3,037.94 ਡਾਲਰ ਪ੍ਰਤੀ ਔਂਸ ਹੋ ਗਿਆ।
ਰਿਲਾਇੰਸ ਨੇ ਅਮਰੀਕਾ ਨੂੰ ਰੂਸੀ ਤੇਲ ਈਂਧਨ ਨਿਰਯਾਤ ਤੋਂ 72.4 ਕਰੋੜ ਯੂਰੋ ਕਮਾਏ: ਰੀਪੋਰਟ
ਇਕ ਯੂਰਪੀਅਨ ਰੀਸਰਚ ਇੰਸਟੀਚਿਊਟ ਦੀ ਰੀਪੋਰਟ ’ਚ ਇਹ ਜਾਣਕਾਰੀ ਦਿਤੀ
ਸੈਂਸੈਕਸ ਨੇ ਮਾਰੀ 1,131 ਅੰਕਾਂ ਦੀ ਛਾਲ, ਕੌਮਾਂਤਰੀ ਬਾਜ਼ਾਰਾਂ ’ਚ ਤੇਜ਼ੀ ਕਾਰਨ ਹੋਇਆ 75,000 ਦੇ ਪਾਰ
ਨਿਫਟੀ ਵੀ 326 ਅੰਕ ਚੜ੍ਹਿਆ
60 ਦਿਨਾਂ ’ਚ ਭਾਰਤ ਨਾਲ ਐੱਫ.ਟੀ.ਏ. ’ਤੇ ਹਸਤਾਖਰ ਹੋਣ ਦੀ ਉਮੀਦ : ਨਿਊਜ਼ੀਲੈਂਡ
ਅਗਲੇ 10 ਸਾਲਾਂ ’ਚ ਅਸੀਂ ਮਿਲ ਕੇ 10 ਗੁਣਾ ਵਿਕਾਸ ਦਰ ਹਾਸਲ ਕਰ ਸਕਦੇ ਹਾਂ : ਪੀਯੂਸ਼ ਗੋਇਲ
ਸੋਨੇ ਦੀ ਕੀਮਤ ਨੇ ਛੂਹਿਆ ਨਵਾਂ ਰੀਕਾਰਡ, 91,000 ਰੁਪਏ ਤੋਂ ਵੀ ਹੋਈ ਪਾਰ
ਪਛਮੀ ਏਸ਼ੀਆ ’ਚ ਅਸਥਿਰਤਾ ਅਤੇ ਚੀਨ ਦੀਆਂ ਵਾਧੂ ਆਰਥਕ ਪ੍ਰੋਤਸਾਹਨ ਯੋਜਨਾਵਾਂ ਸੋਨੇ ਦੀ ਸੁਰੱਖਿਅਤ ਮੰਗ ਨੂੰ ਹੋਰ ਵਧਾ ਰਹੀਆਂ ਹਨ
ਸਰਕਾਰ ਨੇ ਪ੍ਰਧਾਨ ਮੰਤਰੀ ਇੰਟਰਨਸ਼ਿਪ ਯੋਜਨਾ ਲਈ ਮੋਬਾਈਲ ਐਪ ਪੇਸ਼ ਕੀਤੀ
ਕੇਂਦਰੀ ਵਿੱਤ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੌਜੁਆਨਾਂ ਨੂੰ ਇਸ ਯੋਜਨਾ ਨਾਲ ਜੁੜਨ ਲਈ ਉਤਸ਼ਾਹਤ ਕਰਨ