ਵਪਾਰ
ਸੋਨੇ ਦੀ ਕੀਮਤ ਮੁੜ 80,000 ਰੁਪਏ ਪ੍ਰਤੀ ਤੋਲਾ ਤੋਂ ਟੱਪੀ, ਚਾਂਦੀ ’ਚ 500 ਰੁਪਏ ਦੀ ਤੇਜ਼ੀ
99.9 ਫੀ ਸਦੀ ਸ਼ੁੱਧਤਾ ਵਾਲਾ ਸੋਨਾ 300 ਰੁਪਏ ਦੀ ਤੇਜ਼ੀ ਨਾਲ ਲਗਭਗ ਇਕ ਮਹੀਨੇ ਦੇ ਉੱਚੇ ਪੱਧਰ 80,000 ਰੁਪਏ ਪ੍ਰਤੀ 10 ਗ੍ਰਾਮ ’ਤੇ ਪਹੁੰਚ ਗਿਆ
ਵਣਜ ਮੰਤਰਾਲੇ ਨੇ ਨਵੰਬਰ ’ਚ ਸੋਨੇ ਦੀ ਆਯਾਤ ਦੇ ਅੰਕੜਿਆਂ ’ਚ 5 ਅਰਬ ਡਾਲਰ ਦੀ ਕਟੌਤੀ ਕੀਤੀ
ਦੇਸ਼ ਦਾ ਵਪਾਰ ਘਾਟਾ ਘਟ ਕੇ 32.84 ਅਰਬ ਡਾਲਰ ਹੋਣ ਦੀ ਸੰਭਾਵਨਾ
Auto Sector Projection 2025: ਵਿੱਤੀ ਸਾਲ 2025 ’ਚ ਆਟੋ ਸੈਕਟਰ 'ਚ ਰਹੇਗੀ ਮੰਦੀ! ਜਾਣੋ MOFS ਨੇ ਕੀ ਕੀਤੀ ਭਵਿੱਖਬਾਣੀ
ਰਿਪੋਰਟ ਵਿਚ ਨੋਟ ਕੀਤਾ ਗਿਆ ਹੈ ਕਿ ਤਿਉਹਾਰੀ ਸੀਜ਼ਨ ਦੇ ਬਾਵਜੂਦ ਇਹ ਮਾਮੂਲੀ ਵਾਧਾ ਹੁੰਦਾ ਹੈ, ਜੋ ਆਮ ਤੌਰ 'ਤੇ ਆਟੋਮੋਬਾਈਲ ਉਦਯੋਗ ਲਈ ਉੱਚ ਵਿਕਰੀ ਨੂੰ ਵਧਾਉਂਦਾ ਹੈ।
AI Data Center: ਮਾਈਕ੍ਰੋਸਾਫ਼ਟ ਵਿੱਤੀ ਸਾਲ 2025 ’ਚ ਏਆਈ ਡਾਟਾ ਸੈਂਟਰਾਂ ’ਤੇ 80 ਅਰਬ ਡਾਲਰ ਕਰੇਗਾ ਖ਼ਰਚ
AI Data Center: ਅਮਰੀਕਾ ’ਚ ਸ਼ੁਰੂ ਕੀਤੇ ਜਾਣਗੇ ਕਈ ਵੱਡੇ ਪ੍ਰਾਜੈਕਟ
Gold-Silver Price: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਅੱਜ ਫਿਰ ਉਛਾਲ, ਜਾਣੋ ਕਿੰਨੀਆਂ ਵਧੀਆਂ ਕੀਮਤਾਂ
ਬੀਤੇ ਦਿਨ ਯਾਨੀ ਵੀਰਵਾਰ ਨੂੰ ਸੋਨੇ ਦੀ ਕੀਮਤ 77,079 ਰੁਪਏ ਪ੍ਰਤੀ ਦਸ ਗ੍ਰਾਮ ਸੀ।
Stock Market : ਸਾਲ 2025 ਦੇ ਪਹਿਲੇ ਦਿਨ ਸੈਂਸੈਕਸ 368 ਅੰਕ ਚੜ੍ਹਿਆ
Stock Market : ਅਸਥਿਰ ਕਾਰੋਬਾਰ ’ਚ ਵੱਡੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਖਰੀਦਦਾਰੀ ਕਾਰਨ ਬਾਜ਼ਾਰ ’ਚ ਆਈ ਤੇਜ਼ੀ
ਕਿਸਾਨਾਂ ਨੂੰ ਸਸਤੀ ਡੀ.ਏ.ਪੀ. ਖਾਦ ਦੀ ਸਪਲਾਈ ਯਕੀਨੀ ਬਣਾਉਣ ਲਈ ਕੇਂਦਰੀ ਕੈਬਨਿਟ ਨੇ ਕੀਤਾ ਵੱਡਾ ਫੈਸਲਾ
ਡੀ.ਏ.ਪੀ. ਲਈ ਇਕ ਵਾਰ ਦਾ ਵਿਸ਼ੇਸ਼ ਪੈਕੇਜ ਵਧਾ ਕੇ 3,850 ਕਰੋੜ ਰੁਪਏ ਕੀਤਾ ਗਿਆ, 1350 ਰੁਪਏ ਦਾ ਮਿਲ ਸਕੇਗਾ 50 ਕਿਲੋ ਵਾਲਾ ਬੈਗ
Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ
ਤੁਸੀਂ ਅਧਿਕਾਰਤ ਵੈੱਬਸਾਈਟ ibjarates.com 'ਤੇ ਜਾ ਕੇ ਸਵੇਰੇ ਅਤੇ ਸ਼ਾਮ ਦੇ ਸੋਨੇ ਦੇ ਰੇਟ ਦੇ ਅਪਡੇਟਸ ਨੂੰ ਜਾਣ ਸਕਦੇ ਹੋ।
ਪਾਵਰ ਕਾਰਪੋਰੇਸ਼ਨ ਦੀ ਵਿੱਤੀ ਹਾਲਤ ਸੁਧਰੀ, ਸਰਕਾਰ ਨੇ ਸਤੰਬਰ ਤੱਕ ਸਬਸਿਡੀ ਬਕਾਇਆ ਮੁਕਾ ਦਿੱਤਾ
ਸਬਸਿਡੀ ਕੇਵਲ 4500 ਕਰੋੜ ਤੇ ਸਰਕਾਰੀ ਮਹਿਕਮਿਆਂ ਦੇ ਬਿੱਲ 3600 ਕਰੋੜ ਖੜੇ
85.64 ਰੁਪਏ ਪ੍ਰਤੀ ਡਾਲਰ ਦੇ ਸੱਭ ਤੋਂ ਹੇਠਲੇ ਪੱਧਰ ’ਤੇ ਪੁਜਿਆ ਰੁਪਿਆ
ਸਾਲ ਦੇ ਆਖ਼ਰੀ ਦਿਨ ਰੁਪਏ ਦੀ ਕੀਮਤ 12 ਪੈਸੇ ਹੋਰ ਡਿੱਗੀ