ਵਪਾਰ
Nitin Gadkari News : ਨਿਰਯਾਤ ਵਧਾਉਣਾ, ਆਯਾਤ ਘਟਾਉਣਾ ਦੇਸ਼ ਭਗਤੀ ਦਾ ਨਵਾਂ ਰਾਹ: ਨਿਤਿਨ ਗਡਕਰੀ
ਕਿਹਾ, ਪਟਰੌਲ ਅਤੇ ਡੀਜ਼ਲ ਦਾ ਆਯਾਤ ਰੋਕਣਾ ਵਿਸ਼ਵ ’ਚ ਅਤਿਵਾਦ ਨੂੰ ਰੋਕਣ ਨਾਲ ਜੁੜਿਆ ਹੋਇਆ ਹੈ
Oil Rupee Payment: ਕੋਈ ਵੀ ਤੇਲ ਦਰਾਮਦ 'ਤੇ ਰੁਪਏ ਵਿਚ ਭੁਗਤਾਨ ਸਵੀਕਾਰ ਕਰਨ ਲਈ ਤਿਆਰ ਨਹੀਂ: ਸੰਸਦੀ ਰਿਪੋਰਟ
ਅੰਤਰਰਾਸ਼ਟਰੀ ਵਪਾਰ ਸੰਮੇਲਨਾਂ ਦੇ ਤਹਿਤ, ਸਾਰੇ ਕੱਚੇ ਤੇਲ ਦੇ ਆਯਾਤ ਸਮਝੌਤੇ ਲਈ ਭੁਗਤਾਨ ਦੀ ਪ੍ਰਚਲਿਤ ਮੁਦਰਾ ਅਮਰੀਕੀ ਡਾਲਰ ਹੈ।
ਕਾਲੇ ਧਨ ਨੂੰ ਚਿੱਟਾ ਕਰਨ ਦਾ ਮਾਮਲਾ : ਈ.ਡੀ. ਨੇ ਵੀਵੋ ਇੰਡੀਆ ਦੇ ਤਿੰਨ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ
ਵੀਵੋ-ਇੰਡੀਆ ਦੇ ਅੰਤਰਿਮ ਸੀ.ਈ.ਓ. ਹਾਂਗ ਸ਼ੁਕੁਆਨ ਉਰਫ ਟੇਰੀ, ਸੀ.ਐਫ.ਓ. ਹਰਿੰਦਰ ਦਹੀਆ ਅਤੇ ਸਲਾਹਕਾਰ ਹੇਮੰਤ ਮੁੰਜਾਲ ਨੂੰ ਹਿਰਾਸਤ ਵਿਚ ਲਿਆ ਗਿਆ
LPG Cylinder Price: ਨਵੇਂ ਸਾਲ ਤੋਂ ਪਹਿਲਾਂ ਲੋਕਾਂ ਨੂੰ ਵੱਡੀ ਰਾਹਤ, ਸਿਲੰਡਰ ਹੋਇਆ ਸਸਤਾ
LPG Cylinder Price: ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 39.50 ਰੁਪਏ ਦੀ ਕਟੌਤੀ ਕੀਤੀ
4 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਰਦੀ ਜ਼ੁਕਾਮ ਰੋਕੂ ਦਵਾਈਆਂ ਦੀ ਵਰਤੋਂ ’ਤੇ ਪਾਬੰਦੀ
ਕੰਪਨੀਆਂ ਨੂੰ ਅਜਿਹੀਆਂ ਦਵਾਈਆਂ ਦੇ ਲੇਬਲ ਅਤੇ ਪੈਕੇਜਿੰਗ ’ਤੇ ਇਸ ਸਬੰਧੀ ਚੇਤਾਵਨੀ ਦੇਣ ਦੀ ਹਦਾਇਤ ਜਾਰੀ
Share Market: ਸੈਂਸੈਕਸ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚਣ ਤੋਂ ਬਾਅਦ 931 ਅੰਕ ਡਿੱਗਾ
ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 302.95 ਅੰਕ ਯਾਨੀ 1.41 ਫੀਸਦੀ ਡਿੱਗ ਕੇ 21,150.15 ਅੰਕ ’ਤੇ ਬੰਦ ਹੋਇਆ।
Savitri Jindal Net Worth: ਅੰਬਾਨੀ ਅਤੇ ਅਡਾਨੀ ਤੋਂ ਵੀ ਇਸ ਸਾਲ ਜ਼ਿਆਦਾ ਵਧੀ ਇਸ ਔਰਤ ਦੀ ਜਾਇਦਾਦ
Savitri Jindal Net Worth: ਸੰਪਤੀ ਵਿਚ 798 ਅਰਬ 49 ਕਰੋੜ 44 ਲੱਖ ਰੁਪਏ ਦਾ ਵਾਧਾ ਹੋਇਆ ਹੈ।
ਸੰਸਦ ਨੇ ਚਾਲੂ ਵਿੱਤੀ ਸਾਲ ’ਚ 58,378 ਕਰੋੜ ਰੁਪਏ ਦੇ ਵਾਧੂ ਖਰਚ ਨੂੰ ਪ੍ਰਵਾਨਗੀ ਦਿਤੀ, ਜਾਣੋ ਅੱਜ ਸੰਸਦ ’ਚ ਕੀ ਹੋਏ ਕੰਮ
ਇਸ ਨਾਲ ਗਰੀਬ ਲੋਕਾਂ ਨੂੰ ਮੁਫਤ ਅਨਾਜ ਸਕੀਮ ਦਾ ਲਾਭ ਮਿਲਦਾ ਰਹੇਗਾ : ਮੈਂਬਰ
ਕੁਲ 51 ਕਰੋੜ ਜਨ ਧਨ ਖਾਤਿਆਂ ’ਚੋਂ 20 ਫੀ ਸਦੀ ਗ਼ੈਰਸਰਗਰਮ: ਵਿੱਤ ਰਾਜ ਮੰਤਰੀ
ਗ਼ੈਰਸਰਗਰਮ ਜਨਧਨ ਖਾਤਿਆਂ ’ਚ ਜਮ੍ਹਾਂ ਰਾਸ਼ੀ ਲਗਭਗ 12,779 ਕਰੋੜ ਰੁਪਏ
Sugar Production: 1 ਅਕਤੂਬਰ ਤੋਂ 15 ਦਸੰਬਰ ਦੇ ਵਿਚਕਾਰ ਖੰਡ ਦੇ ਉਤਪਾਦਨ ’ਚ 11 ਫ਼ੀਸਦੀ ਦੀ ਗਿਰਾਵਟ ਆਈ
ਉੱਤਰ ਪ੍ਰਦੇਸ਼ ’ਚ ਖੰਡ ਦਾ ਉਤਪਾਦਨ ਮਾਰਕੀਟਿੰਗ ਸਾਲ 2023-24 ਦੇ 15 ਦਸੰਬਰ ਤਕ ਵਧ ਕੇ 22.11 ਲੱਖ ਟਨ ਹੋ ਗਿਆ