ਵਪਾਰ
Volkswagen India cars: ਹੁਣ ਫ਼ੌਜੀ ਕੰਟੀਨਾਂ ’ਚ ਮਿਲਣਗੀਆਂ ਫ਼ੌਕਸਵੈਗਨ ਦੀਆਂ ਗੱਡੀਆਂ
ਕੇ.ਪੀ.ਕੇ.ਬੀ. ਸਕੀਮ ਹੇਠ ਕੇਂਦਰ ਨਾਲ ਕੀਤਾ ਸਮਝੌਤਾ
ਖੰਡ ਮਿੱਲਾਂ ਨੂੰ ਗੰਨੇ ਦੇ ਰਸ, ਸ਼ੀਰੇ ਤੋਂ ਈਥਾਨੋਲ ਬਣਾਉਣ ਦੀ ਪ੍ਰਵਾਨਗੀ
7 ਦਸੰਬਰ ਨੂੰ ਈਥਾਨੋਲ ਉਤਪਾਦਨ ’ਚ ਗੰਨੇ ਦੇ ਰਸ ਅਤੇ ਖੰਡ ਦੇ ਸਿਰਪ ਦੀ ਵਰਤੋਂ 'ਤੇ ਤੁਰਤ ਪ੍ਰਭਾਵ ਨਾਲ ਪਾਬੰਦੀ ਲਗਾਉਣ ਦਾ ਹੋਇਆ ਸੀ ਵਿਰੋਧ
Share Market: ਸ਼ੇਅਰ ਬਾਜ਼ਾਰ ਨਵੇਂ ਸਿਖਰਾਂ ’ਤੇ, ਸੈਂਸੈਕਸ ਨੇ ਪਹਿਲੀ ਵਾਰੀ ਪਾਰ ਕੀਤਾ 71,000 ਦਾ ਪੱਧਰ
ਸਤੰਬਰ ਤਿਮਾਹੀ ਦੀ ਵਿਕਾਸ ਦਰ 7.6 ਫ਼ੀ ਸਦੀ ਰਹੀ ਹੈ ਅਤੇ ਨਿਰਮਾਣ ਖੇਤਰ ਦਾ ਪੀ.ਐਮ.ਆਈ. ਘਟ ਕੇ 56 ਫ਼ੀ ਸਦੀ ਹੋ ਗਈ।
Startups in Punjab: ਪੰਜਾਬ ਵਿਚ ਕੁੱਲ ਮਾਨਤਾ ਪ੍ਰਾਪਤ ਸਟਾਰਟਅੱਪਸ ਦੀ ਗਿਣਤੀ 1253, ਲੋਕ ਸਭਾ ਵਿਚ ਜਾਰੀ ਕੀਤੇ ਗਏ ਅੰਕੜੇ
ਦੇਸ਼ ਭਰ ਵਿਚ ਕੁੱਲ 1.14 ਲੱਖ ਸਟਾਰਟਅੱਪਸ
Wholesale inflation: ਖ਼ੁਰਾਕੀ ਵਸਤਾਂ ਦੀਆਂ ਕੀਮਤਾਂ ਵਧਣ ਕਾਰਨ 8 ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਥੋਕ ਮਹਿੰਗਾਈ ਦਰ
ਥੋਕ ਮਹਿੰਗਾਈ (ਡਬਲਿਊਪੀਆਈ) ਨਵੰਬਰ ’ਚ 0.26 ਫ਼ੀ ਸਦੀ ’ਤੇ ਅੱਠ ਮਹੀਨਿਆਂ ਦੇ ਸੱਭ ਤੋਂ ਉਚੇ ਪੱਧਰ ’ਤੇ ਪਹੁੰਚ ਗਈ ਹੈ।
Made-in-India Bicycle: ਲੁਧਿਆਣਾ 'ਚ ਬਣੀ ਸਾਈਕਲ ਪਹਿਲੀ ਵਾਰ ਅਮਰੀਕਾ 'ਚ ਲਾਂਚ
ਭਾਰਤੀ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਟਵੀਟ
ਰੁਪਏ ਦੀ ਕੀਮਤ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਡਿੱਗੀ, ਜਾਣੋ ਕੀ ਰਿਹਾ ਕਾਰਨ
ਅਮਰੀਕੀ ਕਰੰਸੀ ਦੀ ਮਜ਼ਬੂਤੀ ਕਾਰਨ 3 ਪੈਸੇ ਘਟ ਕੇ 83.40 ਪ੍ਰਤੀ ਡਾਲਰ ਹੋਇਆ ਰੁਪਿਆ
2025 ਤਕ 5,000 ਅਰਬ ਡਾਲਰ ਦੀ ਅਰਥਵਿਵਸਥਾ ਹਾਸਲ ਕਰਨਾ ਲਗਭਗ ਅਸੰਭਵ: ਰਘੂਰਾਮ ਰਾਜਨ
ਕਿਹਾ, ਭਾਰਤ ਨੂੰ ਬਹੁਤ ਤੇਜ਼ੀ ਨਾਲ ਵਿਕਾਸ ਕਰਨ ਦੀ ਜ਼ਰੂਰਤ, ਕਿਉਂਕਿ ਲੋੜੀਂਦੀਆਂ ਨੌਕਰੀਆਂ ਪੈਦਾ ਨਹੀਂ ਹੋ ਰਹੀਆਂ
Inflation news : ਪ੍ਰਚੂਨ ਮਹਿੰਗਾਈ ਨਵੰਬਰ ’ਚ ਵਧ ਕੇ 3 ਮਹੀਨੇ ਦੇ ਸਭ ਤੋਂ ਉੱਚੇ ਪੱਧਰ ’ਤੇ ਪੁੱਜੀ
ਸਬਜ਼ੀਆਂ ਅਤੇ ਅਨਾਜ ਦੀਆਂ ਕੀਮਤਾਂ 'ਚ ਵਾਧਾ ਰਿਹਾ ਕਾਰਨ
Business News: ਭਾਰਤੀ ਅਰਥਵਿਵਸਥਾ ’ਤੇ ਰੁਜ਼ਗਾਰ ਸਿਰਜਣ ਦਾ ਸਭ ਤੋਂ ਵੱਧ ਦਬਾਅ: ਰਘੂਰਾਮ ਰਾਜਨ
ਇਸ ਦੇ ਨਾਲ ਹੀ ਉਨ੍ਹਾਂ ਨੇ ਹੁਨਰ ਵਿਕਾਸ ਰਾਹੀਂ ਮਨੁੱਖੀ ਪੂੰਜੀ ਨੂੰ ਸੁਧਾਰਨ ਦੀ ਵੀ ਜ਼ੋਰਦਾਰ ਵਕਾਲਤ ਕੀਤੀ ਹੈ।