ਵਪਾਰ
ONGC News : ਓ.ਐਨ.ਜੀ.ਸੀ. ਕ੍ਰਿਸ਼ਨਾ ਗੋਦਾਵਰੀ ਬੇਸਿਨ ’ਚ ਅਪਣੇ ਬਹੁਤ ਦੇਰੀ ਵਾਲੇ ਪ੍ਰਾਜੈਕਟ ਤੋਂ ਤੇਲ ਉਤਪਾਦਨ ਸ਼ੁਰੂ ਕਰੇਗੀ
ਕੱਚੇ ਤੇਲ ਦੀ ਜਾਂਚ ਕੀਤੀ ਜਾਵੇਗੀ ਅਤੇ ਉਪਜ ਰਾਹੀਂ ਇਸ ਦਾ ‘ਗ੍ਰੇਡ’ ਅਤੇ ਕੀਮਤ ਤੈਅ ਕੀਤੀ ਜਾਵੇਗੀ
Share Market : ਸਿਖਰਲੀਆਂ 10 ਸਭ ਤੋਂ ਮੁੱਲਵਾਨ ਕੰਪਨੀਆਂ ’ਚੋਂ ਚਾਰ ਦਾ ਬਾਜ਼ਾਰ ਮੁੱਲ 23,417 ਕਰੋੜ ਰੁਪਏ ਘਟਿਆ
FPI ਦੀ ਵਿਕਰੀ ਜਾਰੀ, ਨਵੰਬਰ ’ਚ ਇਕਵਿਟੀ ਤੋਂ 5,800 ਕਰੋੜ ਰੁਪਏ ਕੱਢੇ ਗਏ
Rupee vs Dollar Price: ਰੁਪਏ ਦੀ ਕੀਮਤ ਹੁਣ ਤਕ ਦੇ ਸਭ ਤੋਂ ਹੇਠਲੇ ਪੱਧਰ ’ਤੇ ਪੁੱਜੀ, ਜਾਣੋ ਅੱਜ ਦਾ ਬਾਜ਼ਾਰ ਖ਼ਬਰਸਾਰ
ਚਾਰ ਪੈਸੇ ਡਿੱਗ ਕੇ 83.33 ਪ੍ਰਤੀ ਡਾਲਰ ’ਤੇ ਆ ਗਿਆ ਰੁਪਿਆ
Processed food harms : ਵਿਸ਼ਵ ਖੋਜ ਸੰਸਥਾ ਦੀ ਚੇਤਾਵਨੀ, ਹਾਨੀਕਾਰਕ ਪ੍ਰੋਸੈਸਡ ਭੋਜਨਾਂ ਦੀ ਖਪਤ ਰੋਕਣ ਲਈ ਸਖ਼ਤ ਕਦਮ ਚੁੱਕੇ ਭਾਰਤ
‘ਅਲਟਰਾ-ਪ੍ਰੋਸੈਸਡ’ ਭੋਜਨਾਂ, ਮਿੱਠੇ ਪੀਣ ਵਾਲੇ ਪਦਾਰਥਾਂ ਅਤੇ ਜ਼ਿਆਦਾ ਚਰਬੀ ਵਾਲੇ ‘ਸਨੈਕਸ’ ’ਤੇ ਉੱਚ ਟੈਕਸ ਦੀ ਮੰਗ ਕੀਤੀ
Gold Price today : ਦੀਵਾਲੀ ਤੋਂ ਪਹਿਲਾਂ ਸੋਨੇ ਦੀ ਵਿਕਰੀ ਤੇਜ਼, ਸੋਨੇ ਦੀ ਕੀਮਤ 250 ਰੁਪਏ ਵਧ ਕੇ ਹੋਈ ...
ਚਾਂਦੀ 700 ਰੁਪਏ ਮਜ਼ਬੂਤ ਹੋਈ
EPF Diwali Gift: ਦੀਵਾਲੀ ਮੌਕੇ PF ਖਾਤਾਧਾਰਕਾਂ ਨੂੰ ਵੱਡਾ ਤੋਹਫਾ; ਖਾਤੇ ਵਿਚ ਆ ਰਹੇ ਵਿਆਜ ਦੇ ਪੈਸੇ
ਕੇਂਦਰੀ ਕਿਰਤ ਮੰਤਰੀ ਭੂਪੇਂਦਰ ਯਾਦਵ ਨੇ ਕਿਹਾ ਹੈ ਕਿ 24 ਕਰੋੜ ਤੋਂ ਵੱਧ ਖਾਤਿਆਂ ਵਿਚ ਵਿਆਜ ਪਹਿਲਾਂ ਹੀ ਜਮ੍ਹਾਂ ਹੋ ਚੁੱਕਾ ਹੈ।
ED attaches properties of Hero MotoCorp chairman: ਹੀਰੋ ਮੋਟੋਕਾਰਪ ਦੇ ਪਵਨ ਕਾਂਤ ਮੁੰਜਾਲ ਦੀ 24.95 ਕਰੋੜ ਰੁਪਏ ਦੀ ਜਾਇਦਾਦ ਕੁਰਕ
ਬਿਆਨ ਅਨੁਸਾਰ, ਦਿੱਲੀ ’ਚ ਸਥਿਤ ਮੁੰਜਾਲ ਦੀਆਂ ਤਿੰਨ ਅਚੱਲ ਜਾਇਦਾਦਾਂ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਪ੍ਰਬੰਧਾਂ ਦੇ ਤਹਿਤ ਅਸਥਾਈ ਤੌਰ ’ਤੇ ਕੁਰਕ ਕੀਤਾ ਗਿਆ ਹੈ।
Gold Rate Today: ਸੋਨੇ ਦੀ ਕੀਮਤ 150 ਰੁਪਏ ਅਤੇ ਚਾਂਦੀ ਦੀ ਕੀਮਤ 1000 ਰੁਪਏ ਘਟੀ, ਜਾਣੋ ਆਪਣੇ ਸ਼ਹਿਰ ਦੀ ਕੀਮਤ
ਵਿਸ਼ਵ ਬਾਜ਼ਾਰ 'ਚ ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ
Adani Group News : ਡੀ.ਐਫ਼.ਸੀ. ਸ਼੍ਰੀਲੰਕਾ ’ਚ ਅਡਾਨੀ ਦੇ ਸਾਂਝੇ ਉੱਦਮ ’ਚ 55.3 ਕਰੋੜ ਅਮਰੀਕੀ ਡਾਲਰ ਦਾ ਨਿਵੇਸ਼ ਕਰੇਗੀ
ਕੋਲੰਬੋ ਬੰਦਰਗਾਹ ’ਤੇ ਡੂੰਘੇ ਪਾਣੀ ਦੇ ਸ਼ਿਪਿੰਗ ਕੰਟੇਨਰ ਟਰਮੀਨਲ ਦੇ ਵਿਕਾਸ ਲਈ ਇਸ ਰਕਮ ਦੀ ਵਰਤੋਂ ਕੀਤੀ ਜਾਵੇਗੀ
WeWork files for bankruptcy: ਅਮਰੀਕਾ ਦੀ ਕੰਪਨੀ ਵੀਵਰਕ ਨੇ ਖੁਦ ਨੂੰ ਦੀਵਾਲੀਆ ਐਲਾਨਿਆ
ਆਫਿਸ ਸ਼ੇਅਰਿੰਗ ਕੰਪਨੀ ਵੀਵਰਕ ਨੇ ਸੋਮਵਾਰ ਨੂੰ ਨਿਊ ਜਰਸੀ ਦੀ ਸੰਘੀ ਅਦਾਲਤ ਵਿਚ ਦੀਵਾਲੀਆਪਨ ਐਲਾਨੇ ਜਾਣ ਲਈ ਅਪਲਾਈ ਕੀਤਾ ਹੈ।