ਹਰਿਆਣਾ
ਪਲਵਲ ਦੇ ਜੰਗਲ ਵਿੱਚ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ
ਪੰਜ ਨੌਜਵਾਨਾਂ ਨੇ ਘਰ ਵਿੱਚ ਦਾਖਲ ਹੋ ਕੇ ਉਸਨੂੰ ਅਗਵਾ ਕਰ ਲਿਆ
ਮਨਾਲੀ ਵਿੱਚ ਹਰਿਆਣਾ ਦੇ ਵਿਦਿਆਰਥੀਆਂ ਲਈ ਸਾਹਸੀ ਕੈਂਪ
16 ਦਸੰਬਰ ਤੋਂ ਦੋ ਬੈਚਾਂ ਵਿੱਚ 572 ਬੱਚੇ ਆਉਣਗੇ
ਹਰਿਆਣਾ ਪੁਲਿਸ ਨੇ 72 ਲੋਕਾਂ ਦੀ ਸੁਰੱਖਿਆ ਲਈ ਵਾਪਸ
200 ਤੋਂ ਵੱਧ PSO (ਨਿੱਜੀ ਸੁਰੱਖਿਆ ਅਧਿਕਾਰੀ) ਬੁਲਾਏ ਵਾਪਸ
Haryana 'ਚ 4 ਦਿਨਾਂ ਤੋਂ ਚੱਲ ਰਹੀ ਸਰਕਾਰੀ ਡਾਕਟਰਾਂ ਦੀ ਹੜਤਾਲ ਖ਼ਤਮ
ਮੀਟਿੰਗ ਤੋਂ ਬਾਅਦ ਸਰਕਾਰ ਤੇ HCMS ਐਸੋਸੀਏਸ਼ਨ 'ਚ ਬਣੀ ਸਹਿਮਤੀ
Rewari 'ਚ ਜ਼ਮੀਨੀ ਵਿਵਾਦ 'ਚ LIC ਏਜੰਟ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ
ਮ੍ਰਿਤਕ ਦੇਹ ਨੂੰ ਖਿੱਚ ਕੇ ਘਰ ਤੋਂ ਬਾਹਰ ਸੁੱਟਿਆ, ਬਚਾਉਣ ਆਏ 3 ਵਿਅਕਤੀ ਵੀ ਹੋਏ ਜ਼ਖਮੀ
Kurukshetra 'ਚ 100 ਕਰੋੜ ਰੁਪਏ ਹੋਈ ਮਹਾਂਠੱਗੀ
ਰਿਟਾਇਰਡ ਫੌਜੀਆਂ ਤੇ ਪ੍ਰਾਪਰਟੀ ਲੀਡਰਾਂ ਦੇ ਪੈਸੇ ਲੈ ਕੇ ਭੱਜੀ ਕੰਪਨੀ
ਹਰਿਆਣਾ 'ਚ ਹੜਤਾਲੀ ਡਾਕਟਰਾਂ ਦੀ ਰੁਕੇਗੀ ਤਨਖਾਹ
ਹਰਿਆਣਾ ਸਰਕਾਰ ਨੇ ਹੜਤਾਲੀ ਡਾਕਟਰਾਂ 'ਤੇ ESMA ਕੀਤਾ ਲਾਗੂ
ਪਿਹੋਵਾ 'ਚ ਸਿੱਖ ਨੌਜੁਆਨ ਨਾਲ ਟੋਲ ਪਲਾਜ਼ਾ ਮੁਲਾਜ਼ਮਾਂ ਨੇ ਕੀਤੀ ਕਥਿਤ ਕੁੱਟਮਾਰ
ਗੁੱਸੇ 'ਚ ਆਏ ਲੋਕਾਂ ਨੇ ਟੋਲ ਪਲਾਜ਼ਾ ਉਤੇ ਲਾਇਆ ਧਰਨਾ
ਹਰਿਆਣਾ ਦੇ ਡਾਕਟਰ ਅੱਜ ਤੋਂ ਦੋ ਦਿਨ ਦੀ ਹੜਤਾਲ 'ਤੇ
ਸਿੱਧੀ ਭਰਤੀ ਸਮੇਤ ਵੱਖ-ਵੱਖ ਮੰਗਾਂ ਲਈ ਡਾਕਟਰਾਂ ਵੱਲੋਂ ਵਿਰੋਧ ਪ੍ਰਦਰਸ਼ਨ
ਹਰਿਆਣਾ ਦੇ ਕੁਰੂਕਸ਼ੇਤਰ ਦੇ ਕਾਲੜਾ ਗਨ ਹਾਊਸ 'ਤੇ NIA ਨੇ ਕੀਤੀ ਛਾਪੇਮਾਰੀ
NIA ਹਿਰਾਸਤ 'ਚ ਗਨ ਹਾਊਸ ਸੰਚਾਲਕ ਪਿਓ-ਪੁੱਤ, ਵੱਡਾ ਪੁੱਤ ਫਰਾਰ