ਹਰਿਆਣਾ
ਪਿਹੋਵਾ 'ਚ ਪਸ਼ੂ ਮੇਲੇ ਵਿੱਚ ਮੁਰ੍ਹਾ ਨਸਲ ਦੀ ਲਾਡੀ ਨੂੰ ਦੇਖ ਕੇ ਹਰ ਕੋਈ ਹੈਰਾਨ
ਪ੍ਰਤੀ ਮਹੀਨਾ 10 ਤੋਂ 15 ਹਜ਼ਾਰ ਰੁਪਏ ਖਰਚ
ਤਿੰਨ ਮਹੀਨੇ ਪਹਿਲਾਂ ਸਿਡਨੀ ਗਈ ਲੜਕੀ ਦੀ ਮੌਤ, ਦਿਮਾਗ ਦੀ ਨਾੜੀ ਫਟਣ ਕਾਰਨ ਗਈ ਜਾਨ
ਪਰਿਵਾਰ ਨੇ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਲੜਕੀ ਨੂੰ ਭੇਜਿਆ ਸੀ ਵਿਦੇਸ਼, ਕੈਥਲ ਨਾਲ ਸਬੰਧਿਤ ਸੀ ਵੈਸ਼ਾਲੀ ਸ਼ਰਮਾ
ਸੋਨੀਪਤ 'ਚ ਇੱਕ 9ਵੀਂ ਜਮਾਤ ਦੀ ਵਿਦਿਆਰਥਣ ਦੋ ਮਹੀਨਿਆਂ ਦੀ ਗਰਭਵਤੀ, ਸਹਿਪਾਠੀ ਨੇ ਕੀਤਾ ਸੀ ਜਬਰ ਜਨਾਹ
ਪੇਟ ਦਰਦ ਹੋਣ ਉੱਤੇ ਮਾਂ ਚੈੱਕਅਪ ਲਈ ਆਈ ਸੀ ਹਸਪਤਾਲ
ਸਾਬਕਾ IPS ਅਧਿਕਾਰੀ ਰਾਮ ਸਿੰਘ ਯਾਦਵ ਨੇ ਚੌਧਰੀ ਅਭੈ ਸਿੰਘ ਚੌਟਾਲਾ ਤੋਂ ਮੰਗੀ ਲਿਖਤੀ ਮੁਆਫ਼ੀ
ਬਦਨਾਮ ਕਰਨ ਦੀ ਰਚੀ ਗਈ ਸੀ ਸਾਜ਼ਿਸ਼: ਚੌਧਰੀ ਅਭੈ ਸਿੰਘ ਚੌਟਾਲਾ
ਸਹਾਇਕ ਸਬ-ਇੰਸਪੈਕਟਰ ਸੀਮਾ ਦੀ ਸੜਕ ਹਾਦਸੇ 'ਚ ਮੌਤ
ਸੰਘਣੀ ਧੁੰਦ ਕਾਰਨ ਕਾਰ ਦੀ ਟਰੱਕ ਨਾਲ ਹੋਈ ਟੱਕਰ
ਹਰਿਆਣਾ ਦੇ ਡੀਜੀਪੀ ਸ਼ੱਤਰੂਜੀਤ ਕਪੂਰ ਨੂੰ DGP ਅਹੁਦੇ ਤੋਂ ਹਟਾਇਆ, DGP ਬਣੇ ਰਹਿਣਗੇ ਓ.ਪੀ. ਸਿੰਘ
ਪੂਰਨ ਕੁਮਾਰ ਦੇ ਸੁਸਾਈਡ ਨੋਟ 'ਚ ਸੀ ਸ਼ੱਤਰੂਜੀਤ ਦਾ ਨਾਂਅ
Haryana ਦੇ ਚਰਖੀ ਦਾਦਰੀ 'ਚ ਧੁੰਦ ਕਾਰਨ ਸਕੂਲੀ ਬੱਸ ਰੋਡਵੇਜ਼ ਦੀ ਬੱਸ ਨਾਲ ਟਕਰਾਈ
ਡਰਾਈਵਰ ਸਮੇਤ 20 ਵਿਦਿਆਰਥੀ ਹਾਦਸੇ ਦੌਰਾਨ ਹੋਏ ਜ਼ਖ਼ਮੀ
Haryana ਦੇ ਮਹਿਮ 'ਚ ਸੰਘਣੀ ਧੁੰਦ ਕਾਰਨ ਆਪਸ 'ਚ ਟਕਰਾਏ 50-60 ਵਾਹਨ
ਕਾਰ ਸਵਾਰ ਦੋ 2 ਵਿਅਕਤੀਆਂ ਦੀ ਹੋਈ ਮੌਤ
ਸੰਘਣੀ ਧੁੰਦ ਨਾਲ ਵੱਡਾ ਹਾਦਸਾ, ਦੋ ਰੋਡਵੇਜ਼ ਬੱਸਾਂ ਦੂਜੇ ਵਾਹਨਾਂ ਨਾਲ ਟਕਰਾਈਆਂ
1 ਮੋਟਰਸਾਈਕਲ ਹੋਇਆ ਜ਼ਖ਼ਮੀ
ਬੱਚੇ ਦੇ ਕਤਲ ਦੇ ਮਾਮਲੇ 'ਚ ਮਾਂ ਅਤੇ ਸੌਤੇਲੇ ਪਿਤਾ ਨੂੰ ਉਮਰ ਕੈਦ ਦੀ ਸਜ਼ਾ
11 ਦਸੰਬਰ, 2022 ਨੂੰ ਵਾਪਰੀ ਸੀ ਘਟਨਾ