ਹਰਿਆਣਾ
Karnal Tragic Accident News: ਕਰਨਾਲ ਵਿੱਚ ਵਾਪਰੇ ਦਰਦਨਾਕ ਹਾਦਸੇ ਵਿਚ 4 ਲੋਕਾਂ ਦੀ ਮੌਤ
ਬੱਸ, ਬਾਈਕ ਅਤੇ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਪਲਟਿਆ ਟਰੱਕ
ਅਭੈ ਸਿੰਘ ਚੌਟਾਲਾ ਨੇ ਜ਼ੈੱਡ-ਸ਼੍ਰੇਣੀ ਦੀ ਸੁਰੱਖਿਆ ਦੀ ਕੀਤੀ ਮੰਗ
ਅੰਤਰਰਾਸ਼ਟਰੀ ਗੈਂਗਸਟਰਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਦਿੱਤਾ ਹਵਾਲਾ
Abhay Singh Chautala ਨੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਦਰਵਾਜ਼ਾ
ਜਾਨ ਨੂੰ ਖਤਰਾ ਦੱਸ ਕੇ Z ਪਲੱਸ ਸੁਰੱਖਿਆ ਦੀ ਕੀਤੀ ਮੰਗ
ਸੋਨੀਪਤ STF ਨੇ ਰੋਹਿਤ ਗੋਦਾਰਾ ਗਿਰੋਹ ਦੇ 7 ਸ਼ਾਰਪ ਸ਼ੂਟਰ ਕੀਤੇ ਕਾਬੂ
7 ਪਿਸਤੌਲਾਂ ਤੇ 200 ਕਾਰਤੂਸ ਹੋਏ ਬਰਾਮਦ
ਹਰਿਆਣਾ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ, ਰੋਹਤਕ ਵਿੱਚ ਆਪਸ ਵਿਚ ਟਕਰਾਈਆਂ ਦੋ ਸਕੂਲੀ ਬੱਸ
ਕਈ ਵਿਦਿਆਰਥੀ ਹੋਏ ਜ਼ਖ਼ਮੀ, ਕਿਸੇ ਜਾਨੀ ਨੁਕਸਾਨ ਤੋਂ ਰਿਹਾ ਬਚਾਅ
Chandigarh 'ਚ ਨਹੀਂ ਬਣੇਗੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ
ਕੇਂਦਰੀ ਗ੍ਰਹਿ ਮੰਤਰਾਨੇ ਨੇ ਰੱਦ ਕੀਤਾ ਹਰਿਆਣਾ ਸਰਕਾਰ ਦਾ ਪ੍ਰਸਤਾਵ
ਜੱਜ ਬਦਲਣ ਨਾਲ ਫ਼ੈਸਲਾ ਰੱਦ ਨਹੀਂ ਕੀਤਾ ਜਾਣਾ ਚਾਹੀਦਾ: ਜਸਟਿਸ ਨਾਗਰਤਨਾ
ਸੋਨੀਪਤ ਵਿਚ ਓ.ਪੀ. ਜਿੰਦਲ ਗਲੋਬਲ ਯੂਨੀਵਰਸਿਟੀ ਵਿਚ ਨਿਆਂਪਾਲਿਕਾ ਦੀ ਆਜ਼ਾਦੀ ਬਾਰੇ ਕੌਮਾਂਤਰੀ ਸੰਮੇਲਨ ਨੂੰ ਕੀਤਾ ਸੰਬੋਧਨ
Rohtak ਦੇ ਪੀ.ਜੀ.ਆਈ. 'ਚ ਪਾਵਰ ਲਿਫਟਰ ਰੋਹਿਤ ਨੇ ਤੋੜਿਆ ਦਮ
ਵਿਆਹ ਸਮਾਗਮ 'ਚ ਬਦਸਲੂਕੀ ਦਾ ਕੀਤਾ ਸੀ ਵਿਰੋਧ
ਹਰਿਆਣਾ ਦੇ ਨੌਜਵਾਨ ਦਾ ਇੰਗਲੈਡ 'ਚ ਕਤਲ, ਫਰਵਰੀ ਵਿਚ MBA ਕਰਨ ਲਈ ਗਿਆ ਸੀ ਵਿਦੇਸ਼
ਵਿਜੈ ਕੁਮਾਰ ਵਜੋਂ ਹੋਈ ਪਛਾਣ
ਇੰਗਲੈਂਡ ਤੋਂ 75 ਦਿਨਾਂ ਬਾਅਦ ਜੀਂਦ ਪਹੁੰਚੀ ਨੌਜਵਾਨ ਦੀ ਲਾਸ਼
30 ਲੱਖ ਰੁਪਏ ਉਧਾਰ ਲੈ ਕੇ ਪੈਸੇ ਕਮਾਉਣ ਲਈ ਗਿਆ ਸੀ ਵਿਦੇਸ਼