ਹਰਿਆਣਾ
Haryana News :ਲੋਕਤੰਤਰ ਸੁਰੱਖਿਆ ਪਾਰਟੀ ਦੇ ਸੁਪਰੀਮੋ ਰਾਜਕੁਮਾਰ ਸੈਣੀ ਨੇ ਵਾਪਸ ਲਿਆ ਆਪਣਾ ਨਾਮਜ਼ਦਗੀ ਪੱਤਰ
Haryana News : ਆਪਣੇ ਭਾਈਚਾਰੇ ਦੇ ਦਬਾਅ ਹੇਠ ਲਿਆ ਫੈਸਲਾ,ਹਰਿਆਣਾ ਦੇ ਇੰਦਰੀ ਤੋਂ ਲੜ ਰਹੇ ਸੀ ਵਿਧਾਨ ਸਭਾ ਚੋਣ
ਮਹਾਪੰਚਾਇਤ ’ਚ, ਕਿਸਾਨਾਂ ਨੇ ਚੋਣਾਂ ’ਚ ਕਿਸੇ ਦਾ ਸਮਰਥਨ ਜਾਂ ਵਿਰੋਧ ਨਾ ਕਰਨ ਦਾ ਫੈਸਲਾ ਕੀਤਾ
ਅਗਲੀ ਮਹਾਪੰਚਾਇਤ 22 ਸਤੰਬਰ ਨੂੰ ਕੁਰੂਕਸ਼ੇਤਰ ਦੇ ਪਿਪਲੀ ’ਚ ਹੋਵੇਗੀ
Kavita Dalal News : ਕੌਣ ਹੈ ਕਵਿਤਾ ਦਲਾਲ? 'AAP' ਨੇ ਪਹਿਲਵਾਨ ਵਿਨੇਸ਼ ਫੋਗਾਟ ਦੇ ਖਿਲਾਫ਼ WWE ਰੈਸਲਰ ਨੂੰ ਚੋਣ ਮੈਦਾਨ 'ਚ ਉਤਾਰਿਆ
'ਲੇਡੀ ਖਲੀ' ਦੇ ਨਾਂ ਨਾਲ ਜਾਣੀ ਜਾਂਦੀ ਹੈ ਕਵਿਤਾ '
Haryana Election 2024 : ਹਰਿਆਣਾ 'ਚ 'ਆਪ' ਨੇ ਉਮੀਦਵਾਰਾਂ ਦੀ ਪੰਜਵੀਂ ਸੂਚੀ ਕੀਤੀ ਜਾਰੀ ,ਪੜ੍ਹੋ ਪੂਰੀ ਖ਼ਬਰ
ਪਾਰਟੀ ਨੇ ਇਸ ਸੂਚੀ ਵਿੱਚ 09 ਉਮੀਦਵਾਰਾਂ ਦਾ ਐਲਾਨ ਕੀਤਾ ਹੈ
Haryana News: ਹਰਿਆਣਾ ਵਿਧਾਨ ਸਭਾ ਭੰਗ ਕਰਨ ਦੀ ਸਿਫਾਰਿਸ਼
ਰਾਜਪਾਲ ਨੂੰ ਭੇਜੀ ਸਿਫਾਰਿਸ਼
ਮੁੱਖ ਮੰਤਰੀ ਸੈਣੀ ਨੂੰ ਟਿਕਟਾਂ ਦੀ ਵੰਡ ਪ੍ਰਕਿਰਿਆ ’ਚ ਜ਼ਿਆਦਾ ਅਧਿਕਾਰ ਨਹੀਂ ਦਿਤੇ ਗਏ : ਕਰਨ ਦੇਵ ਕੰਬੋਜ
ਪਾਰਟੀ ਟਿਕਟਾਂ ਦੇ ਹੱਕਦਾਰ ਕਈ ਨੇਤਾਵਾਂ ਨੂੰ ਨਜ਼ਰਅੰਦਾਜ਼
Haryana Election 2024 : 'ਆਪ' ਦੀ ਚੌਥੀ ਸੂਚੀ ਜਾਰੀ, CM ਨਾਇਬ ਸੈਣੀ ਅਤੇ ਵਿਨੇਸ਼ ਫੋਗਾਟ ਵਿਰੁੱਧ ਉਮੀਦਵਾਰਾਂ ਦਾ ਐਲਾਨ
ਪਾਰਟੀ ਹੁਣ ਤੱਕ ਕੁੱਲ 61 ਉਮੀਦਵਾਰ ਚੋਣ ਮੈਦਾਨ 'ਚ ਉਤਾਰ ਚੁੱਕੀ ਹੈ
Haryana Assembly Election: ਵਿਨੇਸ਼ ਫੋਗਾਟ ਨੇ ਭਰੀ ਨਾਮਜ਼ਦਗੀ, ਜੁਲਾਨਾ ਦੇ ਲੋਕਾਂ ਨੂੰ ਸਮਰਥਨ ਦੀ ਕੀਤੀ ਅਪੀਲ
Haryana Assembly Election: ''ਅਸੀਂ ਹਰ ਵਰਗ ਦੀ ਭਲਾਈ ਲਈ ਸਖ਼ਤ ਮਿਹਨਤ ਕਰ ਰਹੇ ਹਾਂ''
ਵਿਨੇਸ਼ ਫੋਗਾਟ ਨੂੰ ਅਜੇ ਸਿਆਸਤ ’ਚ ਨਹੀਂ ਆਉਣਾ ਚਾਹੀਦਾ ਸੀ : ਮਹਾਵੀਰ ਫੋਗਾਟ
"2028 ਓਲੰਪਿਕ ਖੇਡਾਂ ’ਚ ਸੋਨ ਤਮਗਾ ਜਿੱਤਣ ’ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਸੀ"
Haryana News : ਭਾਜਪਾ ਨੂੰ ਝਟਕੇ ਤੇ ਝਟਕਾ, ਹਰਿਆਣਾ ਦੇ ਪਿਹੋਵਾ ਤੋਂ ਭਾਜਪਾ ਉਮੀਦਵਾਰ ਨੇ ਛੱਡੀ ਉਮੀਦਵਾਰੀ
Haryana News : ਕੰਵਲਜੀਤ ਸਿੰਘ ਨੇ ਭਾਜਪਾ ਨੂੰ ਵਾਪਸ ਕੀਤੀ ਵਿਧਾਨ ਸਭਾ ਟਿਕਟ