ਹਰਿਆਣਾ
Panipat News: ਵਿਦੇਸ਼ ਭੇਜਣ ਦੇ ਨਾਂ ’ਤੇ ਨੌਜਵਾਨ ਨਾਲ ਹੋਈ 3 ਲੱਖ ਦੀ ਠੱਗੀ, ਪੈਸੇ ਮੰਗਣ ’ਤੇ ਜਾਨੋਂ ਮਾਰਨ ਦੀ ਦਿੱਤੀ ਧਮਕੀ
Panipat News: ਸੌਦਾ 5 ਲੱਖ ਰੁਪਏ ’ਚ ਹੋਇਆ ਸੀ ਤੈਅ, ਫਰਜ਼ੀ ਪਾਸਪੋਰਟ ਦਾ ਪਰਦਾਫਾਸ਼, ਮੁਲਜ਼ਮ ਖ਼ਿਲਾਫ਼ ਕੇਸ ਦਰਜ
Rohtak News : ਸ਼ਹੀਦ ਫੌਜੀ ਦਾ ਪਿਤਾ 5 ਸਾਲਾਂ ਤੋਂ ਬੁਢਾਪਾ ਪੈਨਸ਼ਨ ਨਾ ਮਿਲਣ ’ਤੇ ਹੋਇਆ ਭਾਵੁਕ, ਪ੍ਰਸ਼ਾਸਨ ਨੂੰ ਦਿੱਤਾ ਅਲਟੀਮੇਟਮ
Rohtak News :ਨਵੀਨ ਜੈਹਿੰਦ ਨੇ ਕਿਹਾ ਪੈਨਸ਼ਨ ਨਾ ਲਗਾਈ ਗਈ ਤਾਂ ਕਰਨਗੇ ਰੋਸ ਪ੍ਰਦਰਸ਼ਨ
Haryana News: ਹਾਈਵੇ 'ਤੇ ਡਿਵਾਈਡਰ ਨਾਲ ਟਕਰਾਈ ਸਪੋਰਟਸ ਬਾਈਕ, ਦੋ ਹਿੱਸਿਆਂ 'ਚ ਕੱਟੀ ਗਈ ਕੰਪਿਊਟਰ ਇੰਜਨੀਅਰ ਦੀ ਲਾਸ਼
ਇਹ ਹਾਦਸਾ ਸ਼ੁੱਕਰਵਾਰ ਸਵੇਰੇ ਕਰੀਬ 6.30 ਵਜੇ ਡੀਐਲਐਫ ਫੇਜ਼ 2 ਥਾਣਾ ਖੇਤਰ ਦੇ ਸਾਈਬਰ ਸਿਟੀ ਨੇੜੇ ਗੋਲਫ ਕੋਰਸ ਰੋਡ 'ਤੇ ਵਾਪਰਿਆ।
Navdeep Singh Jalbeda arrested : ਵਾਟਰ ਕੈਨਨ ਵਾਲੇ ਨਵਦੀਪ ਸਿੰਘ ਜਲਬੇੜਾ ਨੂੰ ਕੀਤਾ ਗ੍ਰਿਫਤਾਰ
Navdeep Singh Jalbeda arrested: ਕਿਸਾਨੀ ਅੰਦੋਲਨ ਵਿਚ ਸਰਗਰਮ ਹੈ ਨਵਦੀਪ ਸਿੰਘ
Haryana News: ਸ਼ਿਕਾਇਤ ਮਿਲਣ ਤੋਂ ਬਾਅਦ ਹਰਿਆਣਾ ਭਾਜਪਾ ਸੰਸਦ ਮੈਂਬਰ ਦੇ ਪਤੀ IPS ਰਾਜੇਸ਼ ਦੁੱਗਲ ਨੂੰ ਹਟਾਇਆ
Haryana News: ਰਾਜੇਸ਼ ਦੁੱਗਲ ਗੁਰੂਗ੍ਰਾਮ ਵਿਚ ਸਨ ਸੰਯੁਕਤ ਕਮਿਸ਼ਨਰ
Mukhtar Ansari: ਮੁਖਤਾਰ ਅੰਸਾਰੀ ਦੀ ਜੇਲ੍ਹ 'ਚ ਵਿਗੜੀ ਸਿਹਤ, ਹਾਲਤ ਨਾਜ਼ੁਕ, ਹਸਪਤਾਲ 'ਚ ਭਰਤੀ
2005 ਤੋਂ ਸਜ਼ਾ ਕੱਟ ਰਿਹਾ ਹੈ ਅੰਸਾਰੀ, ਵੱਖ-ਵੱਖ ਮਾਮਲਿਆਂ ਵਿਚ ਦੋ ਵਾਰ ਉਮਰ ਕੈਦ
Haryana News : ਸੁਰੱਖਿਆ ਗਾਰਡ ਦਾ ਪੱਥਰ ਮਾਰ ਬੇਰਹਿਮੀ ਨਾਲ ਕੀਤਾ ਕਤਲ, ਲਾਸ਼ ਪਾਰਕ ’ਚ ਮਿਲੀ
Haryana News : ਖੂਨ ਨਾਲ ਲੱਥਪੱਥ ਲਾਸ਼ ਦਾ ਸਿਰ ਟੁੱਟਿਆ ਹੋਇਆ ਅਤੇ ਆਸ-ਪਾਸ ਘਾਹ-ਬੂਟਿਆਂ ’ਤੇ ਖੂਨ ਦੇ ਛਿੱਟੇ ਮਿਲੇ, ਪੁਲਿਸ ਜਾਂਚ ’ਚ ਜੁਟੀ
Lok Sabha Elections 2024: ਦੇਸ਼ ਦੀ ਸੱਭ ਤੋਂ ਅਮੀਰ ਮਹਿਲਾ ਸਵਿੱਤਰੀ ਜਿੰਦਲ ਨੇ ਛੱਡੀ ਕਾਂਗਰਸ; ਭਾਜਪਾ ਵਿਚ ਸ਼ਾਮਲ
ਕੁੱਝ ਦਿਨ ਪਹਿਲਾਂ ਭਾਜਪਾ ’ਚ ਗਏ ਪੁੱਤਰ ਨੂੰ ਮਿਲੀ ਲੋਕ ਸਭਾ ਦੀ ਟਿਕਟ
Haryana Crime News: ਹਰਿਆਣਾ ’ਚ ਔਰਤ ਨੇ ਫ਼ਾਹਾ ਲਾ ਕੀਤੀ ਖੁਦਕੁਸ਼ੀ
Haryana Crime News: CRPF ’ਚ ਤਾਇਨਾਤ ਪਤੀ ਕਰਦਾ ਸੀ ਤੰਗ ਪ੍ਰੇਸ਼ਾਨ, ਮ੍ਰਿਤਕਾਂ ਦੋ ਬੱਚਿਆਂ ਦੀ ਸੀ ਮਾਂ