ਹਰਿਆਣਾ
ਹਰਿਆਣਾ ਦੇ ਨੌਜਵਾਨ ਦੀ ਸਪੇਨ ਵਿੱਚ ਮੌਤ, ਸਾਈਕਲ ਚਲਾਉਂਦੇ ਸਮੇਂ ਪਹਾੜੀ ਤੋਂ ਡਿੱਗਿਆ ਹੇਠਾਂ
3 ਮਹੀਨੇ ਪਹਿਲਾਂ ਹੀ ਆਪਣੀ ਪਤਨੀ ਨਾਲ ਗਿਆ ਸੀ ਵਿਦੇਸ਼
ਨਿਰੰਕਾਰੀ ਮਿਸ਼ਨ ਦੀ ਮੁਖੀ ਮਾਤਾ ਸੁਦੀਕਸ਼ਾ ਦੀ ਗੱਡੀ ਨੂੰ ਸਕਾਰਪੀਓ ਨੇ ਪਿੱਛੋਂ ਮਾਰੀ ਟੱਕਰ
ਹਾਦਸੇ ਤੋਂ ਬਾਅਦ ਮਾਤਾ ਸੁਦੀਕਸ਼ਾ ਸੁਰੱਖਿਅਤ, ਹਰਿਆਣਾ ਦੇ ਪਾਣੀਪਤ ਨੇੜੇ ਵਾਪਰਿਆ ਹਾਦਸਾ
ਯਮੁਨਾਨਗਰ 'ਚ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ
ਪਤੰਗ ਦੀ ਡੋਰ ਨੂੰ ਲੈ ਕੇ ਹੋਇਆ ਸੀ ਵਿਵਾਦ
ਕਾਰ ਨਾਲ ਸਟੰਟ ਕਰਨਾ ਪਿਆ ਮਹਿੰਗਾ, ਪੁਲਿਸ ਨੇ ਦੋਵੇਂ ਵਾਹਨ ਕੀਤੇ ਜ਼ਬਤ ਕੀਤੇ
ਨੌਜਵਾਨ ਕਾਰਾਂ ਦੀਆਂ ਖਿਕੀਆਂ ਖੋਲ੍ਹ ਕੇ ਬਾਹਰ ਨਿਕਲ ਕੇ ਕਰ ਰਹੇ ਸਨ ਹੁੱਲੜਬਾਜ਼ੀ
ਹਰਿਆਣਾ ਦੀ SIT ਨੇ ਪਾਕਿ ਲਈ ਜਾਸੂਸੀ ਦੇ ਸ਼ੱਕ 'ਚ ਸੰਗਰੂਰ ਵਾਸੀ ਨੂੰ ਕੀਤਾ ਗ੍ਰਿਫ਼ਤਾਰ
ਸੰਦੀਪ ਉਰਫ ਸੰਨੀ (22) ਦੀ ਗ੍ਰਿਫਤਾਰੀ ਦੇ ਨਾਲ ਮਾਮਲੇ 'ਚ ਕੁੱਲ 8 ਲੋਕ ਗ੍ਰਿਫ਼ਤਾਰ
ਨਵੇਂ ਸਾਲ ਮੌਕੇ ਧਾਰਮਿਕ ਸਥਾਨ 'ਤੇ ਜਾ ਰਹੇ ਦੋਸਤਾਂ ਦੀ ਪਲਟੀ ਕਾਰ, ਇਕ ਦੀ ਮੌਤ ਜਦਕਿ 4 ਜ਼ਖ਼ਮੀ
ਤੇਜ਼ ਰਫ਼ਤਾਰ ਕਾਰ ਦੇ ਡਿਵਾਈਵਰ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਪਾਣੀਪਤ ਦੀ ਫੈਕਟਰੀ 'ਚ ਲੱਗੀ ਅੱਗ, ਸਾਰਾ ਸਮਾਨ ਸੜ ਕੇ ਹੋਇਆ ਸੁਆਹ
ਅੱਗ ਲੱਗਣ ਦੇ ਕਾਰਨਾਂ ਦੀ ਕੀਤੀ ਜਾ ਰਹੀ ਜਾਂਚ
ਅਜੈ ਸਿੰਘਲ ਨੇ ਹਰਿਆਣਾ ਦੇ ਡੀ.ਜੀ.ਪੀ. ਵਜੋਂ ਸੰਭਾਲਿਆ ਅਹੁਦਾ
1992 ਬੈਚ ਦੇ ਹਨ ਆਈ.ਪੀ.ਐਸ. ਅਧਿਕਾਰੀ
Haryana ਦੇ ਨਵੇਂ ਡੀ.ਜੀ.ਪੀ. ਅਜੈ ਸਿੰਘਲ ਨੇ ਸੰਭਾਲਿਆ ਅਹੁਦਾ
ਪੰਚਕੂਲਾ ਪੁਲਿਸ ਹੈਡਕੁਆਰਟਰ ਵਿਖੇ ਨਵੇਂ ਡੀ.ਜੀ.ਪੀ. ਨੂੰ ਪੁਲਿਸ ਦੇ ਜਵਾਨਾਂ ਵੱਲੋਂ ਦਿੱਤੀ ਗਈ ਸਲਾਮੀ
IPS ਅਜੇ ਸਿੰਘਲ ਬਣੇ ਹਰਿਆਣਾ ਦੇ DGP
ਸੂਬਾ ਸਰਕਾਰ ਨੇ ਨਿਯੁਕਤੀ ਦੇ ਹੁਕਮ ਕੀਤੇ ਜਾਰੀ