ਹਰਿਆਣਾ
Civil Hospital ਦੇ ਰੇਡੀਓਗ੍ਰਾਫਰ ਨੇ 9 ਸਾਲ ਦੀ ਬੱਚੀ ਨਾਲ ਐਕਸ-ਰੇ ਰੂਮ ਕੀਤੀ ਅਸ਼ਲੀਲ ਹਰਕਤ
ਛਾਤੀ ਦਾ ਐਕਸ-ਰੇ ਕਰਵਾਉਣ ਤੋਂ ਬਾਅਦ ਬੱਚੀ ਨੇ ਆਪਣੀ ਭੈਣ ਨੂੰ ਘਟਨਾ ਸਬੰਧੀ ਦੱਸਿਆ
ਫਰੀਦਾਬਾਦ 'ਚ 28 ਸਾਲ ਦੀ ਔਰਤ ਨਾਲ ਜ਼ਬਰ ਜਨਾਹ
ਵੈਨ ਸਵਾਰ 2 ਲੋਕਾਂ ਨੇ ਦਿੱਤੀ ਸੀ ਲਿਫਟ
ਗੁਰੂਗ੍ਰਾਮ ਵਿੱਚ ਏਅਰ ਹੋਸਟੇਸ ਦੀ ਸ਼ੱਕੀ ਹਾਲਤ ਵਿਚ ਮੌਤ, ਪਾਰਟੀ ਵਿਚ ਜਾਣ ਤੋਂ ਬਾਅਦ ਸਾਹ ਲੈਣ ਵਿਚ ਆਈ ਪਰੇਸ਼ਾਨੀ
ਵੀਕਐਂਡ 'ਤੇ ਦੋਸਤ ਦੇ ਘਰ ਰੱਖੀ ਪਾਰਟੀ ਵਿੱਚ ਹੋਈ ਸੀ ਸ਼ਾਮਲ
Rewari Accident News: ਧਾਰਮਿਕ ਸਥਾਨ 'ਤੇ ਜਾ ਰਹੇ 2 ਦੋਸਤਾਂ ਦੀ ਹਾਦਸੇ ਵਿਚ ਮੌਤ
ਤੇਜ਼ ਰਫ਼ਤਾਰ ਟਰੱਕ ਦੇ ਕਾਰ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
Karnal Accident News: ਧੁੰਦ ਕਾਰਨ ਵਾਪਰਿਆ ਵੱਡਾ ਹਾਦਸਾ, ਆਪਸ ਵਿਚ ਟਕਰਾਏ 5 ਵਾਹਨ
ਚਾਰ ਵੋਲਵੋ ਬੱਸਾਂ ਅਤੇ ਇੱਕ ਸਕਾਰਪੀਓ ਹਾਦਸਾਗ੍ਰਸਤ
ਚੜ੍ਹਦੀ ਸਵੇਰ ਪੰਜਾਬ ਰੋਡਵੇਜ਼ ਦੀ ਬੱਸ ਟਰਾਲੇ ਨਾਲ ਟਕਰਾਈ, 12 ਯਾਤਰੀ ਹੋਏ ਜ਼ਖ਼ਮੀ
ਲੋਕਾਂ ਨੇ ਕਿਹਾ- ਡਰਾਈਵਰ ਤੇਜ਼ ਰਫ਼ਤਾਰ ਨਾਲ ਚਲਾ ਰਿਹਾ ਸੀ ਬੱਸ
ਹਿਸਾਰ ਦੇ ਰਾਖੀ ਗੜ੍ਹੀ ਪਹੁੰਚੇ ਮੁੱਖ ਮੰਤਰੀ ਨਾਇਬ ਸੈਣੀ
ਹੜੱਪਾ ਗਿਆਨ ਕੇਂਦਰ ਦਾ ਕੀਤਾ ਉਦਘਾਟਨ
ਭਰਾ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਭੈਣ ਦਾ ਕਤਲ, ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਹੋਇਆ ਸੀ ਝਗੜਾ
ਬਿਊਟੀ ਪਾਰਲਰ ਚਲਾਉਂਦੀ ਸੀ ਮਾਇਆ
ED ਨੇ 43 ਕਰੋੜ ਰੁਪਏ ਦੇ ਸਿਰਸਾ ਵੈਟ ਘੁਟਾਲੇ 'ਚ 37 ਸੰਪਤੀਆਂ ਕੀਤੀਆਂ ਜ਼ਬਤ
ਪਦਮ ਬਾਂਸਲ, ਮਹੇਸ਼ ਬਾਂਸਲ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਜਾਇਦਾਤਾਂ ਜ਼ਬਤ ਕਰਨ ਦਾ ਹੁਕਮ ਹੋਇਆ ਸੀ ਜਾਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਜੇਕਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਹੀਂ ਹੁੰਦੇ ਤਾਂ ਅੱਜ ਕੋਈ ਵੀ ਹਿੰਦੂ ਨਹੀਂ ਹੋਣਾ ਸੀ- ਅਮਿਤ ਸ਼ਾਹ