ਬਾਂਦੀਪੋਰਾ ਦੇ ਗੁਰੇਜ ਸੈਕਟਰ 'ਚ ਵੱਡੀ ਘੁਸਪੈਠ ਨਾਕਾਮ, 2 ਅਤਿਵਾਦੀ ਢੇਰ, ਮੇਜਰ ਸਮੇਤ 4 ਫ਼ੌਜੀ ਸ਼ਹੀਦ
ਆਜ਼ਾਦੀ ਦਿਵਸ ਦੇ ਮੌਕੇ 'ਤੇ ਜੰਮੂ ਕਸ਼ਮੀਰ ਵਿਚ ਅਤਿਵਾਦ ਦੀ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੇ ਲਈ ਪਾਕਿਸਤਾਨ ਤੋਂ ਘੁਸਪੈਠ ਕਰ ਰਹੇ ਦੋ ਅਤਿਵਾਦੀਆਂ ਨੂੰ ...
Encounter Bandipora Sector
ਸ੍ਰੀਨਗਰ : ਆਜ਼ਾਦੀ ਦਿਵਸ ਦੇ ਮੌਕੇ 'ਤੇ ਜੰਮੂ ਕਸ਼ਮੀਰ ਵਿਚ ਅਤਿਵਾਦ ਦੀ ਕਿਸੇ ਵੱਡੀ ਸਾਜਿਸ਼ ਨੂੰ ਅੰਜ਼ਾਮ ਦੇਣ ਦੇ ਲਈ ਪਾਕਿਸਤਾਨ ਤੋਂ ਘੁਸਪੈਠ ਕਰ ਰਹੇ ਦੋ ਅਤਿਵਾਦੀਆਂ ਨੂੰ ਮਾਰ ਸੁੱਟਿਆ ਹੈ। ਉਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਦੇ ਗੁਰੇਜ ਸੈਕਟਰ ਵਿਚ ਫ਼ੌਜ ਦੇ ਇਕ ਵੱਡੇ ਅਪਰੇਸ਼ਨ ਵਿਚ ਇਕ ਮੇਜਰ ਅਤੇ ਫ਼ੌਜ ਦੇ 3 ਜਵਾਨ ਦੀ ਸ਼ਹੀਦ ਹੋ ਗਏ ਹਨ। ਇਸ ਕਾਰਵਾਈ ਤੋਂ ਬਾਅਦ ਐਲਓਸੀ ਨਾਲ ਲਗਦੇ ਸਾਰੇ ਇਲਾਕਿਆਂ ਵਿਚ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ।