ਕੋਲਕਾਤਾ ਹਾਈਕੋਰਟ ਵਲੋਂ 'ਹਿੰਦੂ ਪਾਕਿਸਤਾਨ' ਬਿਆਨ 'ਤੇ ਸ਼ਸ਼ੀ ਥਰੂਰ ਤਲਬ, 14 ਅਗਸਤ ਨੂੰ ਹੋਣਗੇ ਪੇਸ਼
ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਕੋਲਕਾਤਾ ਹਾਈਕੋਰਟ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਥਰੂਰ ਨੂੰ 14 ਅਗੱਸਤ ਨੂੰ ਅਦਾਤਲ ਵਿਚ ...
shashi tharoor
 		 		ਨਵੀਂ ਦਿੱਲੀ : ਕਾਂਗਰਸ ਸਾਂਸਦ ਸ਼ਸ਼ੀ ਥਰੂਰ ਦੇ 'ਹਿੰਦੂ ਪਾਕਿਸਤਾਨ' ਵਾਲੇ ਬਿਆਨ 'ਤੇ ਕੋਲਕਾਤਾ ਹਾਈਕੋਰਟ ਨੇ ਉਨ੍ਹਾਂ ਨੂੰ ਤਲਬ ਕੀਤਾ ਹੈ। ਥਰੂਰ ਨੂੰ 14 ਅਗੱਸਤ ਨੂੰ ਅਦਾਤਲ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਥਰੂਰ ਦੇ ਇਸ ਬਿਆਨ ਦੇ ਵਿਰੁਧ ਵਕੀਲ ਸੁਮੀਤ ਚੌਧਰੀ ਨੇ ਕੇਸ ਦਰਜ ਕਰਵਾਇਆ ਸੀ। ਚੌਧਰੀ ਨੇ ਦੋਸ਼ ਲਗਾਇਆ ਸੀ ਕਿ ਥਰੂਰ ਦੇ ਇਸ ਬਿਆਨ ਨਾਲ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸੰਵਿਧਾਨ ਦਾ ਅਪਮਾਨ ਹੋਇਆ ਹੈ।