ਜੀਐਸਟੀ ਤਹਿਤ ਹੁਣ ਤਕ 82 ਹਜ਼ਾਰ ਕਰੋੜ ਦਾ ਰਿਫ਼ੰਡ : ਸੀਬੀਆਈਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦੇਸ਼ ਵਿਚ ਮਾਲ ਅਤੇ ਸੇਵਾਕਰ ਵਿਵਸਥਾ ਲਾਗੂ ਹੋਣ ਤੋਂ ਬਾਦ ਕਾਰੋਬਾਰੀਆਂ ਨੂੰ ਹੁਣ ਤਕ 82,000 ਕਰੋੜ ਰੁਪਏ ਤੋਂ ਵੱਧ ਦਾ ਰਿਫ਼ੰਡ ਕੀਤਾ ਜਾ ਚੁੱਕਾ......

Central Board of Indirect Taxes and Customs

ਨਵੀਂ ਦਿੱਲੀ : ਦੇਸ਼ ਵਿਚ ਮਾਲ ਅਤੇ ਸੇਵਾਕਰ ਵਿਵਸਥਾ ਲਾਗੂ ਹੋਣ ਤੋਂ ਬਾਦ ਕਾਰੋਬਾਰੀਆਂ ਨੂੰ ਹੁਣ ਤਕ 82,000 ਕਰੋੜ ਰੁਪਏ ਤੋਂ ਵੱਧ ਦਾ ਰਿਫ਼ੰਡ ਕੀਤਾ ਜਾ ਚੁੱਕਾ ਹੈ। ਕੇਂਦਰੀ ਅਪ੍ਰਤੱਖ ਕਰ ਅਤੇ ਸੀਮਾ ਕਰ ਬੋਰਡ (ਸੀਬਆਈਸੀ) ਦੇ ਮੈਂਬਰ ਆਰਕੇ ਬਰਥਵਾਲ ਨੇ ਇਹ ਜਾਣਕਾਰੀ ਦਿਤੀ। ਜੀਐਸਟੀ ਦੇਸ਼ ਵਿਚ 1 ਜੁਲਾਈ 2017 ਨੂੰ ਲਾਗੂ ਹੋਇਆ ਸੀ।

ਇਕ ਭਾਰਤੀ ਅੰਤਰ-ਰਾਸ਼ਟਰੀ ਵਪਾਰ ਮੇਲਾ-2018 ਨੂੰ ਸੰਬੋਧਨ ਕਰਦਿਆਂ ਬਰਥਵਾਲ ਨੇ ਕਿਹਾ ਕਿ ਸਰਵਾਰ ਨੇ ਜੀਐਸਟੀ ਰਿਫ਼ੰਲ ਲਈ ਤਿੰਨ ਪੰਦਰ-ਵਾੜਿਆਂ ਦੌਰਾਨ ਵਿਸ਼ੇਸ਼ ਅਭਿਆਨ ਚਲਾਇਆ ਅਤੇ ਹੁਣ ਤਕ ਕੁੱਲ ਮਿਲਾ ਕੇ 82,000 ਕਰੋੜ ਰੁਪਏ ਤੋਂ ਵੱਧ ਦਾ ਰਿਫ਼ੰਡ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ।

Related Stories