ਰਾਸ਼ਟਰੀ
ਇਮਾਮ ਬੁਖਾਰੀ ਬੋਲੇ, ''ਮੁਸਲਿਮ ਦੇਸ਼ ਫੇਲ੍ਹ ਹੋ ਗਏ ਹਨ, PM ਮੋਦੀ ਇਜ਼ਰਾਈਲ-ਫਲਸਤੀਨ ਯੁੱਧ ਨੂੰ ਖ਼ਤਮ ਕਰ ਸਕਦੇ ਹਨ''
'ਮੁਸਲਿਮ ਸੰਸਾਰ ਨੇ ਇਸ ਸਬੰਧ ਵਿਚ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਅਤੇ ਉਹ ਕਦਮ ਨਹੀਂ ਉਠਾ ਰਿਹਾ ਜੋ ਚੁੱਕਣਾ ਚਾਹੀਦਾ ਹੈ
ਠਾਣੇ: ਪੁਲਿਸ ਨੇ ਰੇਵ ਪਾਰਟੀ ’ਤੇ ਛਾਪਾ ਮਾਰਿਆ, 95 ਲੋਕਾਂ ਨੂੰ ਹਿਰਾਸਤ ’ਚ ਲਿਆ
ਪੁਲਿਸ ਨੇ ਰੇਵ ਪਾਰਟੀ ਦੇ ਦਾ ਸੱਦਾ ਦੇਣ ਵਾਲੇ ਤੇਜਸ ਕੁਬਲ (23) ਅਤੇ ਸੁਜਲ ਮਹਾਜਨ (19) ਨੂੰ ਗ੍ਰਿਫਤਾਰ ਕੀਤਾ ਹੈ।
ਉੱਤਰ ਪ੍ਰਦੇਸ਼ : ਛੇੜਛਾੜ ਦਾ ਵਿਰੋਧ ਕਰਨ ’ਤੇ ਦਲਿਤ ਕੁੜੀ ਨੂੰ ਗਰਮ ਕੜਾਹੇ ’ਚ ਸੁੱਟਿਆ, 3 ਜਣੇ ਗ੍ਰਿਫਤਾਰ
ਪੁਲਿਸ ਅਨੁਸਾਰ ਕੁੜੀ ਦਾ ਦਿੱਲੀ ਦੇ ਗੁਰੂ ਤੇਗ ਬਹਾਦਰ (ਜੀ.ਟੀ.ਬੀ.) ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
Mann Ki Baat: 'ਵਿਕਸਿਤ ਭਾਰਤ' ਦੀ ਭਾਵਨਾ ਨੂੰ 2024 'ਚ ਵੀ ਬਰਕਰਾਰ ਰੱਖਣਾ ਹੋਵੇਗਾ: ਪ੍ਰਧਾਨ ਮੰਤਰੀ
'ਮਨ ਕੀ ਬਾਤ' ਦੇ 108ਵੇਂ ਐਪੀਸੋਡ 'ਚ ਪ੍ਰਧਾਨ ਮੰਤਰੀ ਮੋਦੀ ਨੇ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਜ਼ੋਰ ਦਿੱਤਾ
Punjab Tableau: ''ਵਿਆਪਕ ਥੀਮ ਨਾਲ ਨਹੀਂ ਖਾਂਦੀ ਸੀ ਮੇਲ'', ਪੰਜਾਬ ਦੀ ਕੋਈ ਝਾਕੀ ਨਾ ਹੋਣ 'ਤੇ ਕੇਂਦਰ ਦਾ ਜਵਾਬ
Punjab Tableau: ‘ਕਿਸੇ ਸੂਬੇ ਨਾਲ ਕੋਈ ਵਿਕਤਰਾ ਨਹੀਂ ਰੱਖਿਆ’
Maharashtra News: ਚੜ੍ਹਦੀ ਸਵੇਰ ਫੈਕਟਰੀ ਵਿਚ ਲੱਗੀ ਅੱਗ, 6 ਲੋਕਾਂ ਦੀ ਹੋਈ ਮੌਤ
Maharashtra News: ਕਈ ਲੋਕ ਝੁਲਸੇ
Uttar Pradesh: ਨਸ਼ੇ ਲਈ ਪੈਸੇ ਨਾ ਦੇਣ 'ਤੇ ਕਲਯੁਗੀ ਪੁੱਤ ਨੇ ਬਜ਼ੁਰਗ ਮਾਂ ਦਾ ਕੀਤਾ ਕਤਲ
Uttar Pradesh: ਫਿਲਹਾਲ ਦੋਸ਼ੀ ਪੁੱਤਰ ਨੂੰ ਗ੍ਰਿਫਤਾਰ ਕਰ ਲਿਆ
PM Modi: ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਅਪੀਲ, 22 ਜਨਵਰੀ ਨੂੰ ਅਯੁੱਧਿਆ ਨਾ ਆਇਉ, ਜਾਣੋ ਕਾਰਨ
22 ਜਨਵਰੀ ਦੀ ਰਾਮ ਲੋਕਾਂ ਨੂੰ ਘਰਾਂ ’ਚ ਸ਼੍ਰੀ ਰਾਮ ਜੋਤ ਜਗਾਉਣ ਅਤੇ ਦੀਵਾਲੀ ਮਨਾਉਣ ਦੀ ਕੀਤੀ ਅਪੀਲ
Corona Virus: ਭਾਰਤ ’ਚ ਕੋਵਿਡ-19 ਦੇ 743 ਨਵੇਂ ਮਾਮਲੇ, 7 ਮਰੀਜ਼ਾਂ ਦੀ ਮੌਤ
ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ’ਚ ਕੇਰਲ ’ਚ ਤਿੰਨ, ਕਰਨਾਟਕ ’ਚ ਦੋ, ਛੱਤੀਸਗੜ੍ਹ ਅਤੇ ਤਾਮਿਲਨਾਡੂ ’ਚ ਇੱਕ-ਇਕ ਵਿਅਕਤੀ ਦੀ ਮੌਤ ਹੋਈ ਹੈ।
Uttar Pradesh News: ਤਿੰਨ ਸਕੇ ਭਰਾਵਾਂ ਨੇ ਲਗਾਈ ਫਾਂਸੀ, ਦੋ ਭਰਾਵਾਂ ਦੀ ਹੋਈ ਮੌਤ
Uttar Pradesh News: ਤਿੰਨਾਂ ਭਰਾਵਾਂ ਦੀ ਉਮਰ 19 ਤੋਂ 22 ਸਾਲ ਦੇ ਦਰਮਿਆਨ