ਰਾਸ਼ਟਰੀ
Uttarakhand Tunnel Collapse: ਸਿਲਕੀਆਰਾ ਸੁਰੰਗ ’ਚ ਉੱਪਰੋਂ ਪੁੱਜਣ ਲਈ 36 ਮੀਟਰ ਤਕ ਡਰਿਲਿੰਗ ਪੂਰੀ : ਸਾਬਕਾ ਡੀ.ਜੀ. ਹਰਪਾਲ ਸਿੰਘ
ਲੇਟਵੀਂ ਡਰਿਲਿੰਗ ਦੌਰਾਨ ਆਗਰ ਮਸ਼ੀਨ ਦੇ ਮਲਬੇ ’ਚ ਫਸੇ ਬਾਕੀ ਹਿੱਸੇ ਵੀ ਮਲਬੇ ਬਾਹਰ ਕੱਢੇ ਗਏ, ਹੱਥਾਂ ਡਰਿਲਿੰਗ ਜਲਦ ਹੋਵੇਗੀ ਸ਼ੁਰੂ
Telangana : ਚੋਣ ਕਮਿਸ਼ਨ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਨੂੰ ਦਿਤੀ ਜਾਣ ਵਾਲੀ ਵਿੱਤੀ ਮਦਦ ਦੀ ਕਿਸਤ ਜਾਰੀ ਕਰਨ ਤੋਂ ਰੋਕਿਆ
ਬੀ.ਆਰ.ਐਸ. ਅਤੇ ਕਾਂਗਰਸ ਵਿਚਕਾਰ ਸ਼ਬਦੀ ਜੰਗ
Kaun Banega Crorepati 15 Junior Week: ਕਰੋੜਪਤੀ ਬਣਿਆ 8ਵੀਂ ਜਮਾਤ ਦਾ ਵਿਦਿਆਰਥੀ; KBC ਜੂਨੀਅਰ ਵਿਚ ਜਿੱਤੇ ਇਕ ਕਰੋੜ ਰੁਪਏ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਬੱਚੇ ਨੂੰ ਉਸ ਦੀ ਕਾਮਯਾਬੀ 'ਤੇ ਵਧਾਈ ਦਿਤੀ ਹੈ।
Sikhs News: ਸਿੱਖ ਅੱਜ ਪੂਰੀ ਦੁਨੀਆਂ ’ਚ ਛਾਏ ਹੋਏ ਹਨ, ਪਰ ਮੁਗ਼ਲਾਂ ਦਾ ਕਿਤੇ ਅਤਾ-ਪਤਾ ਨਹੀਂ : ਯੋਗੀ ਆਦਿਤਿਆਨਾਥ
ਕਿਹਾ, ਜਦੋਂ ਵੱਡੇ-ਵੱਡੇ ਰਾਜ-ਮਹਾਰਾਜੇ ਮੁਗ਼ਲ ਸੱਤਾ ਦੀ ਅਧੀਨਗੀ ਮੰਨ ਰਹੇ ਸਨ, ਤਾਂ ਸਿੱਖ ਗੁਰੂ ਅਪਣੇ ਦਮ ’ਤੇ ਦੇਸ਼ ਅਤੇ ਧਰਮ ਦੀ ਰਾਖੀ ਕਰ ਰਹੇ ਸਨ
Ajab Gazab News: 9 ਬੱਕਰੀਆਂ ਨੂੰ ਹੋਈ ਜੇਲ, ਕਰੀਬ ਇਕ ਸਾਲ ਤੱਕ ਜੇਲ 'ਚ ਰਹੀਆਂ, ਜਾਣੋ ਕੀ ਸੀ ਗੁਨਾਹ?
ਬੱਕਰੀਆਂ ਨੂੰ ਪਿਛਲੇ ਸਾਲ ਦੀ 6 ਦਸੰਬਰ ਨੂੰ ਬਣਾਇਆ ਗਿਆ ਸੀ ਬੰਦੀ
Indore Students News: ਚੌਥੀ ਜਮਾਤ ਦੇ ਵਿਦਿਆਰਥੀ ਦਾ ਪੈਰ ਜਮਾਤੀਆਂ ਨੇ 108 ਵਾਰੀ ਪਰਕਾਰ ਮਾਰ ਕੇ ਛਾਨਣੀ ਕੀਤਾ
ਕੀ ਹਿੰਸਕ ਦ੍ਰਿਸ਼ਾਂ ਵਾਲੇ ਵੀਡੀਉ ਗੇਮ ਕਾਰਨ ਬੱਚਿਆਂ ’ਚ ਹਿੰਸਕ ਵਤੀਰਾ ਵਧ ਰਿਹਾ ਹੈ? ਬਾਲ ਭਲਾਈ ਕਮੇਟੀ ਨੇ ਵਿੱਢੀ ਜਾਂਚ, ਪੁਲਿਸ ਤੋਂ ਵੀ ਮੰਗੀ ਰੀਪੋਰਟ
Fraud News: ਭਾਰਤ-ਪਾਕਿਸਤਾਨ ਮੈਚ ਦੀ ਟਿਕਟ ਦੇ ਨਾਂ 'ਤੇ ਮਹਿਲਾ ਕਾਰੋਬਾਰੀ ਨਾਲ 15 ਲੱਖ ਦੀ ਠੱਗੀ, ਇਕ ਗ੍ਰਿਫਤਾਰ
Fraud News: ਪੁਲਿਸ ਨੇ ਕੇਸ ਦਰਜ ਕਰਕੇ ਅਗਲੇਰੀ ਜਾਂਚ ਕੀਤੀ ਸ਼ੁਰੂ
Lightning Strike in Gujarat: ਗੁਜਰਾਤ 'ਚ ਬੇਮੌਸਮੀ ਮੀਂਹ ਦੌਰਾਨ ਅਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ
ਆਮ ਜੀਵਨ ’ਚ ਵਿਘਨ ਪਿਆ ਅਤੇ ਫਸਲਾਂ ਨੂੰ ਨੁਕਸਾਨ ਪਹੁੰਚਿਆ
Uttarakhand Tunnel Collapse: ਸੁਰੰਗ ’ਚ ਫਸੇ ਮਜ਼ਦੂਰਾਂ ਦੇ ਰਿਸ਼ਤੇਦਾਰਾਂ ਦੀ ਬੇਚੈਨੀ ਵਧੀ, ਮਨਜੀਤ ਦੇ ਪਿਤਾ ਨੇ ਕਿਹਾ...
ਇਕ ਵਾਰ ਬਾਹਰ ਆ ਗਿਆ ਤਾਂ ਮੈਂ ਉਸ ਨੂੰ ਇੱਥੇ ਕਦੇ ਵੀ ਕੰਮ ਨਹੀਂ ਕਰਨ ਦੇਵਾਂਗਾ: ਸੁਰੰਗ ’ਚ ਫਸੇ ਮਜ਼ਦੂਰ ਦਾ ਪਿਤਾ