ਰਾਸ਼ਟਰੀ
Gujarat Borewell News: ਬੋਰਵੈੱਲ 'ਚ ਡਿੱਗੀ ਬੱਚੀ ਦੀ ਬਚਾਅ ਤੋਂ ਬਾਅਦ ਮੌਤ; 100 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਸੀ ਬੱਚੀ
ਡਾਕਟਰ ਨੇ ਕਿਹਾ ਕਿ ਬੱਚੀ ਦੀ ਮੌਤ ਲੋੜੀਂਦੀ ਆਕਸੀਜਨ ਦੀ ਘਾਟ ਕਾਰਨ ਹੋਈ ਹੈ।
Chandigarh Weather Update: ਅਗਲੇ 3 ਦਿਨ ਤਕ ਚੰਡੀਗੜ੍ਹ ਵਿਚ ਠੰਢ ਤੋਂ ਨਹੀਂ ਮਿਲੇਗੀ ਰਾਹਤ; ਸਵੇਰ ਅਤੇ ਸ਼ਾਮ ਨੂੰ ਸੰਘਣੀ ਧੁੰਦ ਦੀ ਸੰਭਾਵਨਾ
ਮੌਸਮ ਵਿਭਾਗ ਮੁਤਾਬਕ ਅੱਜ ਦਿਨ ਭਰ ਹਲਕੀ ਧੁੱਪ ਰਹੇਗੀ।
Petrol and Diesel: ਕੜਾਕੇ ਦੀ ਠੰਢ ਕਾਰਨ ਪਟਰੌਲ ਤੇ ਡੀਜ਼ਲ ਦੀ ਵਿਕਰੀ ਘਟੀ
ਉੱਤਰੀ ਭਾਰਤ ਵਿਚ ਠੰਢ ਦਾ ਮੌਸਮ ਸ਼ੁਰੂ ਹੋਣ ਨਾਲ ਵਾਹਨਾਂ ਵਿਚ ਏਅਰ ਕੰਡੀਸ਼ਨ ਦੀ ਮੰਗ ਘਟ ਗਈ, ਜਿਸ ਕਾਰਨ ਬਾਲਣ ਦੀ ਖਪਤ ਵੀ ਘਟ ਗਈ।
Manipur News : ਮਨੀਪੁਰ ਦੇ ਥੌਬਲ ’ਚ 3 ਲੋਕਾਂ ਦੀ ਮੌਤ, ਵਾਦੀ ’ਚ ਫਿਰ ਲਗਾਇਆ ਕਰਫਿਊ
ਹਮਲੇ ਤੋਂ ਬਾਅਦ ਗੁੱਸੇ ’ਚ ਆਏ ਸਥਾਨਕ ਲੋਕਾਂ ਨੇ ਤਿੰਨ ਗੱਡੀਆਂ ਨੂੰ ਅੱਗ ਲਾ ਦਿਤੀ ।
ਇਹ ਕਹਿਣਾ ਗਲਤ ਹੈ ਕਿ ਕਾਲੇਜੀਅਮ ਪ੍ਰਣਾਲੀ ’ਚ ਪਾਰਦਰਸ਼ਤਾ ਦੀ ਘਾਟ ਹੈ : ਚੀਫ਼ ਜਸਟਿਸ
ਕਿਹਾ, ਵਧੇਰੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਕਦਮ ਚੁਕੇ ਗਏ ਹਨ
Gujarat News : ਸਾਲ ਦੇ ਪਹਿਲੇ ਦਿਨ ਆਈ ਬੁਰੀ ਖਬਰ, ਡੂੰਘੇ ਬੋਰਵੈੱਲ 'ਚ ਮਾਸੂਮ ਬੱਚੀ ਡਿੱਗੀ
Gujarat News : ਬਚਾਅ ਲਈ ਪਹੁੰਚੀ ਭਾਰਤੀ ਫੌਜ
ਮਨਰੇਗਾ ਤਹਿਤ ਮਜ਼ਦੂਰੀ ਦਾ ਭੁਗਤਾਨ ਹੁਣ ਸਿਰਫ਼ ਆਧਾਰ ਅਧਾਰਤ ਭੁਗਤਾਨ ਪ੍ਰਣਾਲੀ ਰਾਹੀਂ ਹੋਵੇਗਾ
12.5 ਫ਼ੀ ਸਦੀ ਸਰਗਰਮ ਕਾਮੇ ਅਜੇ ਵੀ ਏ.ਬੀ.ਪੀ.ਐਸ. ਸਮਰੱਥ ਨਹੀਂ
Same-Sex Marriage: ਚੀਫ਼ ਜਸਟਿਸ ਨੇ ਧਾਰਾ 370 ਅਤੇ ਸਮਲਿੰਗੀ ਵਿਆਹ ਦੇ ਮੁੱਦਿਆਂ ’ਤੇ ਬੋਲਣ ਤੋਂ ਕੀਤਾ ਇਨਕਾਰ
ਕਿਹਾ, ਜੱਜ ਦੀ ਜ਼ਿੰਦਗੀ ’ਚ ਸੱਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਦੇ ਵੀ ਖ਼ੁਦ ਨੂੰ ਕਿਸੇ ਮੁੱਦੇ ਨਾਲ ਨਾ ਜੋੜੋ
women complaints: ਸਾਲ 2023 ’ਚ ਔਰਤਾਂ ਵਿਰੁਧ ਅਪਰਾਧ ਦੀਆਂ 28,811 ਸ਼ਿਕਾਇਤਾਂ ਮਿਲੀਆਂ: ਕਮਿਸ਼ਨ
ਸੱਭ ਤੋਂ ਵੱਧ ਸ਼ਿਕਾਇਤਾਂ ਇੱਜ਼ਤ ਦੇ ਅਧਿਕਾਰ ਦੀ ਸ਼੍ਰੇਣੀ ਤਹਿਤ ਪ੍ਰਾਪਤ ਹੋਈਆਂ
Goa Pastor: ਗੋਆ ਦਾ ਪਾਦਰੀ ਧਰਮ ਪਰਿਵਰਤਨ ਦੇ ਦੋਸ਼ ’ਚ ਗ੍ਰਿਫ਼ਤਾਰ
‘ਫਾਈਵ ਪਿਲਰ ਚਰਚ’ ਦੇ ਪਾਦਰੀ ਡੋਮਿਨਿਕ ਡਿਸੂਜ਼ਾ ਵਿਰੁਧ ਐਫ.ਆਈ.ਆਰ. ’ਚ ਚਮਤਕਾਰੀ ਇਲਾਜ ਐਕਟ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ।