ਰਾਸ਼ਟਰੀ
ਉੱਤਰ ਪ੍ਰਦੇਸ਼ : ਪਹਿਲਾਂ ਡਾਕੇ ਦੇ ਪੋਸਟਰ ਚਿਪਕਾਏ, ਫਿਰ ਡਾਕਾ ਵੀ ਮਾਰਿਆ, ਪੁਲਿਸ ਲਭਦੀ ਰਹਿ ਗਈ ‘ਚੋਰ’
ਪੁਲਿਸ ਨੇ ਦਰਜ ਕੀਤਾ ਚੋਰੀ ਦਾ ਮਾਮਲਾ
Japan Plane: ਜਾਪਾਨ ਏਅਰਪੋਰਟ 'ਤੇ ਦੋ ਜਹਾਜ਼ਾਂ ਦੀ ਭਿਆਨਕ ਟੱਕਰ, 5 ਮੌਤਾਂ, ਕਿਵੇਂ ਵਾਪਰਿਆ ਹਾਦਸਾ ?
ਜਾਪਾਨ ਏਅਰਲਾਈਨਜ਼ ਦੇ ਜਹਾਜ਼ ਵਿਚ 367 ਯਾਤਰੀ ਸਵਾਰ ਸਨ।
Truckers' Protest: ਟਰੱਕ ਡਰਾਈਵਰਾਂ ਦੀ ਹੜਤਾਲ ਕਾਰਨ ਲਗਭਗ 2,000 ਪਟਰੌਲ ਪੰਪਾਂ ’ਤੇ ਤੇਲ ਖਤਮ
ਉੱਤਰੀ ਅਤੇ ਪਛਮੀ ਭਾਰਤ ’ਚ ਪਟਰੌਲ ਪੰਪਾਂ ’ਤੇ ਤੇਲ ਖ਼ਤਮ ਹੋਣ ਵਰਗੀ ਸਥਿਤੀ, ਦੱਖਣ ਭਾਰਤ ’ਚ ਸਥਿਤੀ ਬਿਹਤਰ
Teachers Hospitalized Due To Samosas: ਸਮੋਸੇ ਖਾਣ ਤੋਂ ਬਾਅਦ 20 ਅਧਿਆਪਕ ਬਿਮਾਰ
ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
Manipur violence : ਮਨੀਪੁਰ ਦੇ ਮੋਰੇਹ ’ਚ ਗੋਲੀਬਾਰੀ ਮੁੜ ਸ਼ੁਰੂ, 4 ਸੁਰੱਖਿਆ ਮੁਲਾਜ਼ਮ ਜ਼ੇਰੇ ਇਲਾਜ
ਔਰਤਾਂ ਨੇ ਕੀਤੀ ਦੋ ਗ੍ਰਿਫ਼ਤਾਰ ਵਿਅਕਤੀਆਂ ਨੂੰ ਰਿਹਾਅ ਕਰਵਾਉਣ ਦੀ ਕੋਸ਼ਿਸ਼
Bhajan Lal Sharma: ਕੜਾਕੇ ਦੀ ਠੰਢ ਵਿਚ ਸਵੇਰ ਦੀ ਸੈਰ 'ਤੇ ਨਿਕਲੇ ਰਾਜਸਥਾਨ ਦੇ ਨਵੇਂ ਬਣੇ ਮੁੱਖ ਮੰਤਰੀ; ਲੋਕਾਂ ਨਾਲ ਬੈਠ ਕੇ ਪੀਤੀ ਚਾਹ
ਇਕ ਬੁਲਾਰੇ ਨੇ ਦਸਿਆ ਕਿ ਸੰਘਣੀ ਧੁੰਦ ਦੇ ਵਿਚਕਾਰ ਸ਼ਰਮਾ ਸਵੇਰੇ ਜੈਪੁਰ ਦੇ ਮਾਨਸਰੋਵਰ ਸਥਿਤ ਸਿਟੀ ਪਾਰਕ ਵਿਚ ਸੈਰ ਕਰਨ ਲਈ ਗਏ ਸਨ।
India-Canada: 'ਕੈਨੇਡੀਅਨ ਸਿਆਸਤ 'ਚ ਸਿੱਧੇ ਤੌਰ 'ਤੇ ਸ਼ਾਮਲ ਗਰਮਖਿਆਲੀ', ਦੋਵਾਂ ਦੇਸ਼ਾਂ ਦੇ ਵਿਗੜਦੇ ਸਬੰਧਾਂ 'ਤੇ ਬੋਲੇ ਜੈਸ਼ੰਕਰ
ਮੈਨੂੰ ਲੱਗਦਾ ਹੈ ਕਿ ਇਹ ਇਕ ਕਾਰਨ ਹੈ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
4 People Burnt Alive: ਪਤੀ-ਪਤਨੀ ਅਤੇ 2 ਬੱਚੇ ਜ਼ਿੰਦਾ ਝੁਲਸੇ, ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੇ ਚਲਦਿਆਂ ਪ੍ਰਵਾਰ ਦੀ ਮੌਤ
ਦਸਿਆ ਜਾ ਰਿਹਾ ਹੈ ਕਿ ਇਹ ਅੱਗ ਸੌਂਦੇ ਸਮੇਂ ਸ਼ਾਰਟ ਸਰਕਟ ਕਾਰਨ ਲੱਗੀ।
Truck drivers protest: ਦੇਸ਼ ਭਰ ਵਿਚ ਟਰੱਕ ਡਰਾਈਵਰਾਂ ਦਾ ਪ੍ਰਦਰਸ਼ਨ; ਹੜਤਾਲ ਖਤਮ ਨਾ ਹੋਈ ਤਾਂ ਪੰਜਾਬ ਦੇ 45% ਪੈਟਰੋਲ ਪੰਪ ਹੋਣਗੇ ਡਰਾਈ
ਇਸ ਦਾ ਅਸਰ ਸੂਬੇ ਦੇ ਪੈਟਰੋਲ ਪੰਪਾਂ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ।
Sculptor Arun Yogiraj: ਕੌਣ ਹੈ ਅਰੁਣ ਯੋਗੀਰਾਜ, ਜਿਸ ਦੀ ਬਣਾਈ ਮੂਰਤੀ ਦੀ ਅਯੁੱਧਿਆ ਦੇ ਰਾਮ ਮੰਦਰ ਲਈ ਹੋਈ ਚੋਣ
ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਹ ਜਾਣਕਾਰੀ ਦਿਤੀ ਹੈ।