ਰਾਸ਼ਟਰੀ
High Court News: ਵਿਆਹ ਨਾਲ ਨਿੱਜਤਾ ਦਾ ਅਧਿਕਾਰ ਬੇਅਸਰ ਨਹੀਂ ਹੋ ਸਕਦਾ : ਕਰਨਾਟਕ ਹਾਈ ਕੋਰਟ
ਸੂਚਨਾ ਪ੍ਰਗਟ ਕਰਨ ਦਾ ਹੁਕਮ ਪਾਸ ਕਰਨ ਦੀ ਤਾਕਤ ਹਾਈ ਕੋਰਟ ਦੇ ਜੱਜ ਤੋਂ ਜੂਨੀਅਰ ਕਿਸੇ ਅਦਾਲਤ ਨੂੰ ਨਹੀਂ ਦਿਤੀ ਗਈ
Uttarkashi Tunnel Collapse: ਉੱਤਰਕਾਸ਼ੀ ਸੁਰੰਗ ਵਿਚ ਡਰਿਲਿੰਗ ਪੂਰੀ; ਆਖਰੀ ਪੜਾਅ ’ਤੇ ਬਚਾਅ ਕਾਰਜ! 17 ਦਿਨ ਮਗਰੋਂ ਬਾਹਰ ਆਉਣਗੇ 41 ਮਜ਼ਦੂਰ
ਮਜ਼ਦੂਰਾਂ ਨੂੰ ਸੁਰੰਗ 'ਚੋਂ ਬਾਹਰ ਕੱਢਣ ਮਗਰੋਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਹਸਪਤਾਲ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ
Trending News: ਭਾਣਜੀ ਦੇ ਵਿਆਹ ’ਤੇ ਵਿਅਕਤੀ ਨੇ ਪੇਸ਼ ਕੀਤੀ ਮਿਸਾਲ; ਦਿਤਾ 1 ਕਰੋੜ ਰੁਪਏ ਤੋਂ ਵੱਧ ਦਾ ਸ਼ਗਨ
ਭੈਣ ਦੇ ਘਰ ਵਿਚ ਲੱਗਿਆ ਨੋਟਾਂ ਦਾ ਢੇਰ
Five operatives of Arsh Dalla arrested: ਅਰਸ਼ ਡੱਲਾ ਗੈਂਗ ਦੇ ਪੰਜ ਮੈਂਬਰ ਦਿੱਲੀ ਪੁਲਿਸ ਵਲੋਂ ਗ੍ਰਿਫ਼ਤਾਰ
ਦੋ ਰਿਵਾਲਵਰ, 13 ਕਾਰਤੂਸ, ਇਕ ਹੈਂਡ ਗਰਨੇਡ ਅਤੇ ਇਕ ਚੋਰੀ ਦਾ ਮੋਟਰਸਾਈਕਲ ਬਰਾਮਦ
Haryana News: ਇਨਸਾਨੀਅਤ ਸ਼ਰਮਸਾਰ! ਨੌਜਵਾਨ ਨੇ ਵੱਛੇ ਨੂੰ ਟਰੈਕਟਕ ਪਿੱਛੇ ਬੰਨ੍ਹ ਕੇ 2 ਕਿਲੋਮੀਟਰ ਤਕ ਘਸੀਟਿਆ
ਵੀਡੀਉ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਦਰਜ; ਵੱਛੇ ਨੂੰ ਲੱਗੀਆਂ ਗੰਭੀਰ ਸੱਟਾਂ
Haryana News: ਕੈਂਸਰ ਦੇ ਮਰੀਜ਼ਾਂ ਨੂੰ ਵਿੱਤੀ ਸਹਾਇਤਾ ਦੇਵੇਗੀ ਹਰਿਆਣਾ ਸਰਕਾਰ; ਪੈਨਸ਼ਨ ਤੋਂ ਇਲਾਵਾ ਮਿਲਣਗੇ 3 ਹਜ਼ਾਰ ਰੁਪਏ
15 ਦਸੰਬਰ ਤੋਂ ਸ਼ੁਰੂ ਹੋ ਰਿਹਾ ਸਰਦ ਰੁੱਤ ਇਜਲਾਸ
Delhi Rain News: ਦਿੱਲੀ ਵਿਚ ਪਿਆ ਮੀਂਹ; ਖ਼ਰਾਬ ਮੌਸਮ ਕਾਰਨ 16 ਉਡਾਣਾਂ ਨੂੰ ਕੀਤਾ ਗਿਆ ਡਾਇਵਰਟ
ਅਧਿਕਾਰੀ ਨੇ ਦਸਿਆ ਕਿ ਇਨ੍ਹਾਂ ਉਡਾਣਾਂ ਨੂੰ ਸ਼ਾਮ 6 ਤੋਂ 8 ਵਜੇ ਦਰਮਿਆਨ 'ਡਾਇਵਰਟ' ਕੀਤਾ ਗਿਆ।
24 died due to lightning: ਗੁਜਰਾਤ ’ਚ ਅਤੇ ਮੱਧ ਪ੍ਰਦੇਸ਼ ’ਚ ਬਿਜਲੀ ਡਿੱਗਣ ਨਾਲ 24 ਲੋਕਾਂ ਦੀ ਮੌਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਘਟਨਾ ’ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਰਾਹਤ ਕਾਰਜਾਂ ’ਚ ਲੱਗਾ ਹੋਇਆ ਹੈ।
Railway Engineer transfer: ਸੇਵਾਮੁਕਤੀ ਤੋਂ ਤਿੰਨ ਦਿਨ ਪਹਿਲਾਂ ਬਦਲੀ, ਰੇਲਵੇ ਇੰਜੀਨੀਅਰ ਨੇ ਇਸ ਨੂੰ ‘ਪਾਗਲਪਨ’ ਦਸਿਆ
ਕਿਹਾ, ਰੇਲਵੇ ਮੈਨੂੰ ਬਦਲੀ ਭੱਤੇ ਵਜੋਂ ਲਗਭਗ 3 ਲੱਖ ਰੁਪਏ ਦੇਵੇਗਾ ਜੋ ਜਨਤਾ ਦੇ ਪੈਸੇ ਦੀ ਪੂਰੀ ਬਰਬਾਦੀ ਹੈ
Access to legal aid: ਘੱਟ ਨੁਮਾਇੰਦਗੀ ਵਾਲੇ ਲੋਕਾਂ ਦੀਆਂ ਨਿਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ: ਚੀਫ਼ ਜਸਟਿਸ
ਉਨ੍ਹਾਂ ਕਿਹਾ, ‘‘ਸਾਡੇ ਦੇਸ਼ ’ਚ ਘੱਟ ਨੁਮਾਇੰਦਗੀ ਵਾਲੀ ਆਬਾਦੀ ਦੀਆਂ ਨਿਆਂ ਲੋੜਾਂ ਨੂੰ ਪੂਰਾ ਕਰਨਾ ਜ਼ਰੂਰੀ ਹੈ।’’