ਰਾਸ਼ਟਰੀ
Sikh in Haryana: ਸ਼ਰਾਰਤੀ ਅਨਸਰਾਂ ਨੇ ਹਰਿਆਣਾ ਦੇ ਪਾਣੀਪਤ ’ਚ ਸਿੱਖ ਨੌਜਵਾਨ ਦੀ ਕੁੱਟਮਾਰ ਕਰ ਕੇ ਪੱਗ ਉਤਾਰੀ
ਪੈਟਰੋਲ ਪੰਪ 'ਤੇ ਖੜ੍ਹੇ ਨੌਜਵਾਨ ਗੁਰਦੀਪ ਸਿੰਘ ਨੂੰ ਗਲਤ ਨਾਅਰੇਬਾਜ਼ੀ ਕਰਨ ਲਈ ਕਿਹਾ
Amshipora encounter: ਅਮਸ਼ੀਪੋਰਾ ਫਰਜ਼ੀ ਮੁਕਾਬਲੇ ’ਚ ਫੌਜ ਦੇ ਕੈਪਟਨ ਨੂੰ ਉਮਰ ਕੈਦ ਦੀ ਸਜ਼ਾ ’ਤੇ ਰੋਕ
ਸ਼ਰਤੀਆ ਜ਼ਮਾਨਤ ਵੀ ਮਿਲੀ, ਅਗਲੇ ਸਾਲ ਜਨਵਰੀ ਤੋਂ ਹਰ ਮਹੀਨੇ ਦੇ ਪਹਿਲੇ ਸੋਮਵਾਰ ਨੂੰ ਅਪਣੇ ਪ੍ਰਿੰਸੀਪਲ ਰਜਿਸਟਰਾਰ ਦੇ ਸਾਹਮਣੇ ਪੇਸ਼ ਹੋਣ ਦੇ ਹੁਕਮ
Delhi Police SI Arrested : ਪਰਲਜ਼ ਗਰੁੱਪ ਦੇ ਮੁਲਾਜ਼ਮ ਤੋਂ ਰਿਸ਼ਵਤ ਲੈਂਦਾ ਦਿੱਲੀ ਪੁਲਿਸ ਦਾ ਸਬ-ਇੰਸਪੈਕਟਰ ਗ੍ਰਿਫ਼ਤਾਰ
ਪਰਲਜ਼ ਗਰੁੱਪ ਦੇ ਸੰਸਥਾਪਕ ਨਿਰਮਲ ਸਿੰਘ ਭੰਗੂ ਦੇ ਧੀ ਅਤੇ ਦਾਮਾਦ ਨੂੰ ਕੇਸ ਤੋਂ ਬਾਹਰ ਰੱਖਣ ਲਈ ਇਕ ਹੋਰ ਸਬ-ਇੰਸਪੈਕਟਰ ਨੇ ਮੰਗੀ ਸੀ 25 ਲੱਖ ਰੁਪਏ ਦੀ ਰਿਸ਼ਵਤ
Uttarakhand Tunnel Collapse: ਉੱਤਰਕਾਸ਼ੀ ’ਚ ਸੁਰੰਗ ਦਾ ਹਿੱਸਾ ਡਿੱਗਣ ਕਾਰਨ 40 ਮਜ਼ਦੂਰ ਫਸੇ, ਬਚਾਅ ਕਾਰਜ ਜਾਰੀ
ਮਜ਼ਦੂਰਾਂ ਨਾਲ ਸੰਪਰਕ ਸਥਾਪਤ, ਮੁੱਖ ਮੰਤਰੀ ਧਾਮੀ ਨੇ ਥਾਂ ਦਾ ਮੁਆਇਨਾ ਕੀਤਾ
ਸਰਕਾਰ ਨੇ ਮੈਤੇਈ ਦੇ ਨੌਂ ਕੱਟੜਪੰਥੀ ਸਮੂਹਾਂ, ਸਹਿਯੋਗੀਆਂ 'ਤੇ ਪਾਬੰਦੀ ਲਗਾਈ
ਗ੍ਰਹਿ ਮੰਤਰਾਲੇ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਜਿਨ੍ਹਾਂ ਸਮੂਹਾਂ ਨੂੰ ਪੰਜ ਸਾਲਾਂ ਲਈ ਪਾਬੰਦੀਸ਼ੁਦਾ ਐਲਾਨਿਆ ਗਿਆ
Rajasthan Elections: ਚਾਰ ਸੀਟਾਂ ’ਤੇ ਇਕੋ ਪਰਿਵਾਰ ਦੇ ਜੀਅ ਇਕ-ਦੂਜੇ ਵਿਰੁਧ ਚੋਣ ਮੈਦਾਨ ’ਚ
ਸੂਬੇ ਦੀਆਂ ਸਾਰੀਆਂ 200 ਵਿਧਾਨ ਸਭਾ ਸੀਟਾਂ ’ਤੇ 25 ਨਵੰਬਰ ਨੂੰ ਵੋਟਾਂ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 3 ਦਸੰਬਰ ਨੂੰ ਹੋਵੇਗੀ।
Delhi Air pollution news : ਭਾਜਪਾ ਦੇ ਲੋਕਾਂ ਨੇ ਜਨਤਾ ਨੂੰ ਪਟਾਕੇ ਚਲਾਉਣ ਲਈ ਉਕਸਾਇਆ: ਦਿੱਲੀ ਦੇ ਮੰਤਰੀ ਗੋਪਾਲ ਰਾਏ
ਪਾਬੰਦੀ ਦੇ ਬਾਵਜੂਦ ਦਿੱਲੀ ’ਚ ਹੋਈ ਜੰਮ ਕੇ ਹੋਈ ਆਤਿਸ਼ਬਾਜ਼ੀ, ਹਵਾ ਕੁਆਲਿਟੀ ਦਾ ਬੁਰਾ ਹਾਲ
Haryana News : ਅਣਵਿਆਹੀ ਲੜਕੀ ਨੇ ਬੱਚੇ ਨੂੰ ਦਿਤਾ ਜਨਮ, ਜਨਮ ਦੇ ਕੇ ਖੇਤਾਂ 'ਚ ਸੁੱਟਿਆ ਮਾਸੂਮ
Haryana News: ਜ਼ਿਆਦਾ ਖੂਨ ਵਹਿਣ ਕਾਰਨ ਬੱਚੀ ਦੀ ਮਾਂ ਦੀ ਵੀ ਵਿਗੜੀ ਸਿਹਤ
Hydrabad fire accident: ਹੈਦਰਾਬਾਦ ’ਚ ਬਹੁਮੰਜ਼ਿਲਾ ਇਮਾਰਤ ਨੂੰ ਅੱਗ ਲੱਗਣ ਕਾਰਨ 9 ਲੋਕਾਂ ਦੀ ਮੌਤ
ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋਈਆਂ ਮੌਤਾਂ