ਰਾਸ਼ਟਰੀ
Army Maternity Leave Rules: ਹਰ ਰੈਂਕ ਦੀਆਂ ਫ਼ੌਜਣਾਂ ਨੂੰ ਇਕਸਮਾਨ ਜਣੇਪਾ ਛੁੱਟੀ ਵਾਲੇ ਮਤੇ ਨੂੰ ਰਖਿਆ ਮੰਤਰੀ ਦੀ ਮਨਜ਼ੂਰੀ
ਇਹ ਨਿਯਮ ਜਾਰੀ ਹੋਣ ਨਾਲ ਫ਼ੌਜ ਵਿਚ ਸਾਰੀਆਂ ਔਰਤਾਂ ਨੂੰ ਛੁੱਟੀਆਂ ਬਰਾਬਰ ਮਿਲਣਗੀਆਂ
Rahul Gandhi in kedarnath: 3 ਦਿਨਾਂ ਦੌਰੇ 'ਤੇ ਕੇਦਾਰਨਾਥ ਪਹੁੰਚੇ ਰਾਹੁਲ ਗਾਂਧੀ, ਕਾਂਗਰਸ ਨੇ ਕਿਹਾ, ਇਹ ਨਿੱਜੀ ਦੌਰਾ ਹੈ
ਰਾਹੁਲ ਗਾਂਧੀ ਦੀ ਸੁਰੱਖਿਆ ਲਈ ਹਵਾਈ ਅੱਡੇ 'ਤੇ ਪੁਲਿਸ ਅਤੇ ਸਬੰਧਤ ਏਜੰਸੀਆਂ ਦੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
Sandeep Dayma: ਗੁਰਦੁਆਰਿਆਂ ਖਿਲਾਫ਼ ਨਫ਼ਰਤੀ ਭਾਸ਼ਣ ਦੇਣ ਵਾਲੇ ਭਾਜਪਾ ਲੀਡਰ ਨੂੰ ਪਾਰਟੀ 'ਚੋਂ ਕੱਢਿਆ
ਭਾਜਪਾ ਨੇ ਇਸ ਸਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਹੈ।
Mukesh Ambani News: ਮੁਕੇਸ਼ ਅੰਬਾਨੀ ਨੂੰ ਪਛਾੜ ਦੁਨੀਆਂ ਦੀ ਸਭ ਤੋਂ ਅਮੀਰ ਮਹਿਲਾ ਬਣੀ ਬੇਟਨਕਾਟ ਮਾਇਰਸ
ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ 11ਵੇਂ ਤੋਂ 13ਵੇਂ ਨੰਬਰ ’ਤੇ ਆ ਗਏ ਹਨ।
Madhya Pradesh News: ਖੰਡਵਾ 'ਚ ਸਿੱਖ ਨੌਜਵਾਨ 'ਤੇ ਇਕਤਰਫ਼ਾ ਕਾਰਵਾਈ ਕਿਉਂ? ਪ੍ਰੋਫੈਸਰ ਤੋਂ ਪਹਿਲਾਂ ਦੋ ਵਾਰ ਸਿੱਖ ਮੁੰਡੇ ਦੀ ਹੋਈ ਕੁੱਟਮਾਰ
Madhya Pradesh News: ਇਕਤਰਫ਼ਾ ਕਾਰਵਾਈ ਤੋਂ ਭੜਕੇ ਸਿੱਖਾਂ ਨੇ ਲਗਾਇਆ ਧਰਨਾ
AIIMS NEWS: ਡਾਕਟਰਾਂ ਨੇ ਫੇਫੜੇ 'ਚ ਡੂੰਗੀ ਫਸੀ ਹੋਈ ਸਿਲਾਈ ਮਸ਼ੀਨ ਦੀ ਸੂਈ ਨੂੰ ਕੱਢ ਕੇ 7 ਸਾਲ ਦੇ ਬੱਚੇ ਨੂੰ ਦਿੱਤਾ ਜੀਵਨ ਦਾਨ
ਬੱਚੇ ਦੇ ਫੇਫੜਿਆਂ ਦੀ ਡੂੰਘਾਈ ਵਿਚ ਸਿਲਾਈ ਮਸ਼ੀਨ ਦੀ ਸੂਈ ਫਸੀ ਹੋਈ ਸੀ
Delhi School closed News: ਦਿੱਲੀ ਦੇ ਸਾਰੇ ਪ੍ਰਾਇਮਰੀ ਸਕੂਲ 10 ਨਵੰਬਰ ਤੱਕ ਕੀਤੇ ਬੰਦ
Delhi School closed News: 6ਵੀਂ ਤੋਂ 12ਵੀਂ ਲਈ ਸਕੂਲਾਂ ਨੂੰ ਆਨਲਾਈਨ ਜਮਾਤਾਂ 'ਚ ਸ਼ਿਫਟ ਕਰਨ ਦਾ ਵਿਕਲਪ
Crime Branch Of India News: ਆਈਪੀਐਸ ਅਧਿਕਾਰੀ ਪ੍ਰਵੀਨ ਮਧੂਕਰ ਪਵਾਰ ਨੂੰ ਸੀਬੀਆਈ ਦਾ ਸੰਯੁਕਤ ਡਾਇਰੈਕਟਰ ਨਿਯੁਕਤ ਕੀਤਾ ਗਿਆ
ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ
Kochi Helicopter Crash: ਕੋਚੀ 'ਚ ਜਲ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, ਇਕ ਅਫ਼ਸਰ ਦੀ ਹੋਈ ਮੌਤ
Kochi Helicopter Crash: ਇਕ ਪਾਇਲਟ ਦੀ ਹਾਲਤ ਨਾਜ਼ੁਕ
ISRO chief autobiography News : ਇਸਰੋ ਮੁਖੀ ਨੇ ਅਪਣੀ ਸਵੈ-ਜੀਵਨੀ ਪ੍ਰਕਾਸ਼ਿਤ ਨਾ ਕਰਨ ਦਾ ਫੈਸਲਾ ਕੀਤਾ
ਸਾਬਕਾ ਸੀਨੀਅਰ ਕੇ. ਸੋਮਨਾਥ ਬਾਰੇ ਕੁਝ ਆਲੋਚਨਾਤਮਕ ਟਿਪਣੀਆਂ ਕੀਤੇ ਜਾਣ ਕਾਰਨ ਪੈਦਾ ਵਿਵਾਦ ਮਗਰੋਂ ਕੀਤਾ ਫੈਸਲਾ