ਰਾਸ਼ਟਰੀ
ਅੰਬਾਲਾ 'ਚ ਪਟਿਆਲਾ ਦੇ ਪਿਓ-ਪੁੱਤ ਦੀ ਹੋਈ ਮੌਤ, ਇਕ ਜ਼ਖ਼ਮੀ
ਕਾਰ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
ਲੀਬੀਆ ’ਚ ਬੰਧਕ ਬਣਾਏ ਪੰਜਾਬ ਅਤੇ ਹਰਿਆਣਾ ਦੇ 17 ਨੌਜੁਆਨਾਂ ਪਰਤੇ ਵਤਨ
ਹਥਿਆਰਬੰਦ ਸਮੂਹ ਤੋਂ ਛੁੱਟਣ ਮਗਰੋਂ ਨਾਜਾਇਜ਼ ਤਰੀਕੇ ਨਾਲ ਲੀਬੀਆ ’ਚ ਜਾਣ ਕਾਰਨ 13 ਜੂਨ ਤੋਂ ਸਨ ਲੀਬੀਆ ਪ੍ਰਸ਼ਾਸਨ ਦੀ ਹਿਰਾਸਤ ’ਚ
ਸੁਪ੍ਰੀਮ ਕੋਰਟ ਨੇ ਰੇਪ ਪੀੜਤਾ ਨੂੰ ਦਿਤੀ ਗਰਭਪਾਤ ਦੀ ਮਨਜ਼ੂਰੀ, ਗੁਜਰਾਤ ਹਾਈ ਕੋਰਟ ਨੇ ਖਾਰਜ ਕੀਤੀ ਸੀ ਪਟੀਸ਼ਨ
28 ਹਫ਼ਤਿਆਂ ਦੀ ਗਰਭਵਤੀ ਹੈ 25 ਸਾਲਾ ਲੜਕੀ
ਪੰਜਾਬ ਦੀਆਂ ਜ਼ਿਲ੍ਹਾ ਅਦਾਲਤਾਂ 'ਚ ਕੁੱਲ 9 ਲੱਖ 28 ਹਜ਼ਾਰ ਕੇਸ ਪੈਂਡਿੰਗ, ਅਪਰਾਧਿਕ ਕੇਸਾਂ ਦੀ ਗਿਣਤੀ 5 ਲੱਖ ਤੋਂ ਉੱਤੇ
ਦੇਸ਼ ਦੀਆਂ 25 ਹਾਈਕੋਰਟਾਂ ਵਿਚ ਕੁੱਲ 60 ਲੱਖ 74 ਹਜ਼ਾਰ 33 ਕੇਸ ਪੈਂਡਿੰਗ ਹਨ।
ਜਨਮ ਦਿਨ ਮਨਾਉਣ ਗਏ 4 ਚਚੇਰੇ ਭਰਾਵਾਂ ਦੀ ਸੜਕ ਹਾਦਸੇ ’ਚ ਮੌਤ; ਹਰਿਆਣਾ ਨਾਲ ਸਬੰਧਤ ਸਨ ਨੌਜਵਾਨ
ਪਿੱਕਅਪ ਅਤੇ ਕਾਰ ਦੀ ਟੱਕਰ ਦੌਰਾਨ ਇਕ ਨੌਜਵਾਨ ਜ਼ਖ਼ਮੀ
ਰਾਜਸਥਾਨ 'ਚ ਕਾਰ-ਸਲੀਪਰ ਬੱਸ ਦੀ ਆਪਸ ਵਿਚ ਹੋਈ ਭਿਆਨਕ ਟੱਕਰ, ਮਾਂ-ਪਿਓ ਤੇ ਪੁੱਤ ਦੀ ਹੋਈ ਮੌਤ
ਧੀ ਤੇ ਇਕ ਹੋਰ ਨੌਜਵਾਨ ਗੰਭੀਰ ਜ਼ਖ਼ਮੀ
ਹੁਣ ਸਾਈਬਰ ਠੱਗੀ ਵਿਚ ਗੈਂਗਸਟਰਾਂ ਦੀ ਦਸਤਕ; ਆਰਥਕ ਤੌਰ 'ਤੇ ਮਜ਼ਬੂਤ ਹੋਣ ਲਈ ਲੈ ਰਹੇ ਸਹਾਰਾ
ਖੁਫੀਆ ਏਜੰਸੀਆਂ ਨੂੰ ਵਿਦੇਸ਼ 'ਚ ਬੈਠੇ ਗੋਲਡੀ ਬਰਾੜ ਅਤੇ ਜੇਲ 'ਚ ਬੰਦ ਲਾਰੈਂਸ ਬਿਸ਼ਨੋਈ ਦੇ ਨਾਲ-ਨਾਲ ਸਾਈਬਰ ਕਰਾਈਮ 'ਚ ਸ਼ਾਮਲ ਹੋਰ ਕਈ ਗੈਂਗਸਟਰਾਂ ਬਾਰੇ ਇਨਪੁਟ ਮਿਲੇ
ਜੁੜਵਾ ਭੈਣਾਂ ਨੇ ਅੰਤਰਰਾਸ਼ਟਰੀ ਡਾਂਸ ਮੁਕਾਬਲੇ ’ਚ ਚਮਕਾਇਆ ਟਰਾਈਸਿਟੀ ਦਾ ਨਾਂਅ
ਤਾਨਿਆ ਅਤੇ ਤਨੀਸ਼ਾ ਨੇ ਵਿਸ਼ਵ ਡਾਂਸ ਫ਼ੈਸਟੀਵਲ ਵਿਚ ਜਿੱਤੇ ਦੋ ਸੋਨ ਤਮਗ਼ੇ
ਕਾਂਗਰਸ ਵਰਕਿੰਗ ਕਮੇਟੀ ਦੇ 39 ਮੈਂਬਰਾਂ ’ਚੋਂ ਸਿਰਫ਼ ਤਿੰਨ ਆਗੂਆਂ ਦੀ ਉਮਰ 50 ਸਾਲ ਤੋਂ ਹੇਠਾਂ
‘ਚਿੰਤਨ ਕੈਂਪ’ ਅਤੇ ਰਾਏਪੁਰ ਦੇ ਸੰਮੇਲਨ ’ਚ ‘50 ਅੰਡਰ 50’ ਦੇ ਫ਼ਾਰਮੂਲੇ ਦੀ ਹੋਈ ਸੀ ਗੱਲ
2022 ’ਚ ਭ੍ਰਿਸ਼ਟਾਚਾਰ ਦੀਆਂ ਸਭ ਤੋਂ ਵੱਧ ਸ਼ਿਕਾਇਤਾਂ ਗ੍ਰਹਿ ਮੰਤਰਾਲਾ, ਰੇਲਵੇ ਅਤੇ ਬੈਂਕ ਅਧਿਕਾਰੀਆਂ ਵਿਰੁਧ ਆਈਆਂ : ਸੀ.ਵੀ.ਸੀ.
ਸਰਕਾਰ ਦੇ ਸਾਰੇ ਵਿਭਾਗਾਂ ਅਤੇ ਸੰਗਠਨਾਂ ’ਚ ਸਾਰੀਆਂ ਸ਼੍ਰੇਣੀਆਂ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਅਜਿਹੀਆਂ ਕੁਲ 1,15,203 ਸ਼ਿਕਾਇਤਾਂ ਪ੍ਰਾਪਤ ਹੋਈਆਂ