ਰਾਸ਼ਟਰੀ
ਬੱਚਿਆਂ ਨੂੰ ਲੈ ਕੇ ਜਾ ਰਹੀ ਸਕੂਲੀ ਬੱਸ ਪਲਟੀ, ਕੰਡਕਟਰ ਦੀ ਮੌਤ, ਬੱਚਿਆਂ ਨੂੰ ਲੱਗੀਆਂ ਗੰਭੀਰ ਸੱਟਾਂ
ਬੱਸ ਤੋਂ ਕੰਟਰੋਲ ਗੁਆਉਣ ਤੋਂ ਬਾਅਦ ਵਾਪਰਿਆ ਹਾਦਸਾ
ਦਿੱਲੀ ’ਚ ਵੱਡੀ ਵਾਰਦਾਤ : ਇੱਕ ਬੈਗ ’ਚੋਂ ਮਿਲਿਆ ਔਰਤ ਦਾ ਸਿਰ ਤੇ ਦੂਜੇ ’ਚੋਂ ਮਿਲੇ ਬਾਕੀ ਅੰਗ
ਅਜੇ ਤੱਕ ਲਾਸ਼ ਦੀ ਪਛਾਣ ਨਹੀਂ ਹੋ ਸਕੀ ਹੈ
ਦਿੱਲੀ ਦੰਗਿਆਂ ਨਾਲ ਸਬੰਧਤ 5 ਮਾਮਲਿਆਂ ਵਿਚ ‘ਆਪ’ ਦੇ ਸਾਬਕਾ ਕੌਂਸਲਰ ਤਾਹਿਰ ਹੁਸੈਨ ਨੂੰ ਮਿਲੀ ਜ਼ਮਾਨਤ
ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਇਸ ਦਾ ਵਿਰੋਧ ਕਰ ਰਹੇ ਲੋਕਾਂ ਵਿਚਕਾਰ 24 ਫਰਵਰੀ 2020 ਨੂੰ ਉਤਰ ਪੂਰਬੀ ਦਿੱਲੀ ਵਿਚ ਫਿਰਕੂ ਝੜਪਾਂ ਹੋਈਆਂ ਸਨ
ਮੋਟਰਸਾਈਕਲ ਸਵਾਰਾਂ ਨੂੰ ਟਰਾਲੇ ਨੇ ਦਰੜਿਆ
ਇਕ ਦੀ ਮੌਤ ਤੇ ਇਕ ਜ਼ਖ਼ਮੀ
ਫਰਾਂਸ 'ਚ ਪੰਜਾਬ ਰੈਜੀਮੈਂਟ ਦੇ ਜਵਾਨਾਂ ਨੇ ਪਰੇਡ ਦੌਰਾਨ ਲਗਾਇਆ ''ਬੋਲੇ ਸੋ ਨਿਹਾਲ ਦਾ ਜੈਕਾਰਾ'', ਦੇਖੋ ਵੀਡੀਓ
ਪੰਜਾਬ ਰੈਜੀਮੈਂਟ ਫਰਾਂਸ ਵਿਚ ਬੈਸਟੀਲ ਡੇ ਸਮਾਰੋਹ ਵਿਚ ਭਾਰਤੀ ਫੌਜ ਦੀ ਨੁਮਾਇੰਦਗੀ ਕਰੇਗੀ
ਸਿਨੇਮਾ ਹਾਲਾਂ 'ਚ ਸਸਤੇ ਭਾਅ 'ਤੇ ਮਿਲੇਗਾ ਖਾਣ-ਪੀਣ ਦਾ ਸਾਮਾਨ, GST ਕੌਂਸਲ ਨੇ ਟੈਕਸ 'ਚ ਕੀਤੀ ਕਟੌਤੀ
ਇਸ ਤੋਂ ਇਲਾਵਾ ਕੌਂਸਲ ਨੇ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ 'ਤੇ 28 ਫ਼ੀਸਦੀ ਟੈਕਸ ਲਗਾਉਣ ਲਈ ਵੀ ਸਹਿਮਤੀ ਪ੍ਰਗਟਾਈ ਹੈ
ਧਾਰਾ 370 ਰੱਦ ਕਰਨ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ 2 ਅਗਸਤ ਤੋਂ ਰੋਜ਼ਾਨਾ ਸੁਣਵਾਈ ਕਰੇਗੀ SC
ਬੈਂਚ ਵਿਚ ਜਸਟਿਸ ਸੰਜੇ ਕਿਸ਼ਨ ਕੌਲ, ਜਸਟਿਸ ਸੰਜੀਵ ਖੰਨਾ, ਜਸਟਿਸ ਬੀਆਰ ਗਵਈ ਅਤੇ ਜਸਟਿਸ ਸੂਰਿਆ ਕਾਂਤ ਵੀ ਸ਼ਾਮਲ ਹਨ।
ਸਾਬਕਾ ਕਰਮਚਾਰੀ ਨੇ ਕੀਤੀ ਤਕਨੀਕੀ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਤੇ CEO ਦੀ ਹਤਿਆ
ਕੈਬਿਨ ਵਿਚ ਦਾਖ਼ਲ ਹੋ ਕੇ ਕੀਤਾ ਤਲਵਾਰ ਨਾਲ ਹਮਲਾ
ਕਾਨੂੰਨੀ ਪ੍ਰਕਿਰਿਆ ਤੋਂ ਬਿਨ੍ਹਾਂ ਪੱਤਰਕਾਰ ਦਾ ਫ਼ੋਨ ਜ਼ਬਤ ਨਹੀਂ ਕੀਤਾ ਜਾ ਸਕਦਾ: ਕੇਰਲ ਹਾਈ ਕੋਰਟ
ਪੱਤਰਕਾਰ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਹੈ ਕਿ ਉਸ ਦੇ ਘਰ 'ਚ 'ਦਹਿਸ਼ਤ' ਦਾ ਮਾਹੌਲ ਪੈਦਾ ਕਰਨ ਤੋਂ ਇਲਾਵਾ ਬਾਅਦ 'ਚ ਪੁਲਿਸ ਨੇ ਉਸ ਦਾ ਮੋਬਾਈਲ ਵੀ ਜ਼ਬਤ ਕਰ ਲਿਆ
ਡਾਕਟਰ ਨੂੰ ਆਨਲਾਈਨ ਸਮੋਸੇ ਆਰਡਰ ਕਰਨਾ ਪਿਆ ਮਹਿੰਗਾ, 25 ਪਲੇਟਾਂ ਦੇ ਬਦਲੇ ਚੁਕਾਉਣੇ ਪਏ 1.40 ਲੱਖ ਰੁਪਏ
ਡਾਕਟਰ ਨੂੰ ਪਹਿਲਾਂ 28,807 ਰੁਪਏ ਅਤੇ ਬਾਅਦ 'ਚ ਕੁੱਲ 1.40 ਲੱਖ ਰੁਪਏ ਦਾ ਨੁਕਸਾਨ ਹੋਇਆ