ਰਾਸ਼ਟਰੀ
ਸਵਿਸ ਬੈਂਕਾਂ ਵਿਚ ਭਾਰਤੀਆਂ ਦੀ ਜਮ੍ਹਾ ਰਕਮ ਵਿਚ ਆਈ 11 ਫ਼ੀ ਸਦੀ ਦੀ ਗਿਰਾਵਟ
2022 ਵਿਚ 3.42 ਅਰਬ ਫਰੈਂਕ ਰਹਿ ਗਿਆ ਭਾਰਤੀ ਗਾਹਕਾਂ ਦਾ ਕੁੱਲ ਧਨ
ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨਾਲ ਵੀ ਕੀਤੀ ਮੁਲਾਕਾਤ
ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਨੇ ਜੰਗਲਾਤ ਵਰਕਰਜ਼ ਯੂਨੀਅਨ ਦੇ ਨੁਮਾਇੰਦਿਆਂ ਨਾਲ ਕੀਤੀ ਮੁਲਾਕਾਤ
ਵਾਤਾਵਰਣ ਦੀ ਰੱਖਿਆ ਅਤੇ ਜੰਗਲਾਤ ਕਾਮਿਆਂ ਦੀ ਭਲਾਈ ਨੂੰ ਯਕੀਨੀ ਬਣਾਉਣ ਦੇ ਦੋਹਰੇ ਉਦੇਸ਼ਾਂ ਦੀ ਪੂਰਤੀ ਲਈ ਸੂਬਾ ਸਰਕਾਰ ਪੂਰੀ ਤਨਦੇਹੀ ਨਾਲ ਯਤਨਸ਼ੀਲ : ਲਾਲ ਚੰਦ ਕਟਾਰੂਚਕ
ਮੋਦੀ ਸਰਕਾਰ ਨੇ 9 ਸਾਲ ਵਿਚ 1.25 ਕਰੋੜ ਨਵੇਂ ਰੁਜ਼ਗਾਰ ਦਿਤੇ : ਕਿਰਤ ਮੰਤਰੀ
ਕਿਰਤ ਮੰਤਰੀ ਨੇ ਕਿਹਾ ਕਿ 2014-15 ਵਿਚ ਈਪੀਐਫ਼ਓ ਦੇ ਰਜਿਸਟਰਡ ਸ਼ੇਅਰਹੋਲਡਰਾਂ ਦੀ ਕੁਲ ਗਿਣਤੀ 15.84 ਕਰੋੜ ਸੀ, ਜੋ 2021-22 ਵਿਚ ਵਧ ਕੇ 27.73 ਕਰੋੜ ਹੋ ਗਈ।
ਪੱਛੜੇ ਵਰਗਾਂ ਦੇ ਬੱਚਿਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਲਈ ਦਿਤੇ ਜਾਣ ਬਰਾਬਰ ਮੌਕੇ : ਹਾਈ ਕੋਰਟ
ਕਿਹਾ, ਰਾਖਵੇਂਕਰਨ ਅਧੀਨ ਹਰੇਕ ਖ਼ਾਲੀ ਸੀਟ ਸਮਾਜ ਦੇ ਗ਼ਰੀਬ ਵਰਗ ਦੇ ਬੱਚੇ ਨੂੰ ਮਿਆਰੀ ਸਿਖਿਆ ਤੋਂ ਵਾਂਝਾ ਰੱਖਦੀ ਹੈ
ਬਿਹਾਰ 'ਚ ਦੋ ਵੱਡੀਆਂ ਬੈਂਕਾਂ ਚ ਮਾਰਿਆ ਡਾਕਾ, 45 ਲੱਖ ਤੋਂ ਵੱਧ ਦੀ ਹੋਈ ਲੁੱਟ
ਘਟਨਾ CCTV 'ਚ ਹੋਈ ਕੈਦ
ITBP ਅਧਿਕਾਰੀ ਦੇ ਪੁੱਤਰ ਨੇ ਕੈਂਪਸ ਅੰਦਰ ਕਾਂਸਟੇਬਲ ਦਾ ਗੋਲੀ ਮਾਰ ਕੇ ਕੀਤਾ ਕਤਲ
ਅਪਣੇ ਪਿਤਾ ਦੀ ਲਾਇਸੈਂਸੀ ਪਿਸਤੌਲ ਨਾਲ ਦਿਤਾ ਵਾਰਦਾਤ ਨੂੰ ਅੰਜਾਮ
ਅਮਰਨਾਥ ਯਾਤਰਾ 'ਤੇ ਡਿਊਟੀ ਦੌਰਾਨ ਆਈ.ਟੀ.ਬੀ.ਪੀ. ਮੁਲਾਜ਼ਮ ਦੀ ਮੌਤ
ਉੱਤਰਾਖੰਡ ਦਾ ਰਹਿਣ ਵਾਲਾ ਸੀ ਏ.ਐਸ.ਆਈ. ਮਦਨ ਰਾਜ
ਉੱਤਰਾਖੰਡ 'ਚ ਖੱਡ 'ਚ ਡਿੱਗੀ ਕਾਰ, 9 ਲੋਕਾਂ ਦੀ ਮੌਤ
2 ਦੀ ਹਾਲਤ ਗੰਭੀਰ
MP ਵਿਕਰਮਜੀਤ ਸਿੰਘ ਸਾਹਨੀ ਨੇ ਗੁਰਦੁਆਰਾ ਸਾਹਿਬ ਬਣਾਉਣ ਲਈ ਮੰਗੀ ਈਰਾਕ ਸਰਕਾਰ ਦੀ ਇਜਾਜ਼ਤ
ਕਿਹਾ, ਗੁਰੂ ਨਾਨਕ ਸਾਹਿਬ ਨੂੰ ਮੰਨਣ ਵਾਲੇ ਸ਼ਰਧਾਲੂਆਂ ਨੂੰ ਬਗਦਾਦ ਦੇ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਲਈ ਉਤਸ਼ਾਹਿਤ ਕਰੇਗਾ ਇਹ ਗੁਰੂ ਘਰ