ਰਾਸ਼ਟਰੀ
ਅੰਬਾਲਾ ਸੈਂਟਰਲ ਜੇਲ ’ਚ ਕੈਦੀਆਂ ਨੇ ‘ਵਾਰਡਰ’ ’ਤੇ ਹਮਲਾ ਕੀਤਾ
10 ਕੈਦੀਆਂ ਵਿਰੁਧ ਮਾਮਲਾ ਦਰਜ
ਜਾਗਰਣ ਵੇਖ ਕੇ ਮੋਟਰਸਾਈਕਲ 'ਤੇ ਵਾਪਸ ਜਾ ਰਹੇ ਪ੍ਰਵਾਰ ਨੂੰ ਪਿਕਅੱਪ ਨੇ ਕੁਚਲਿਆ, ਹਸਪਤਾਲ ਭਰਤੀ
ਜ਼ਖ਼ਮੀਆਂ 'ਚ ਮਾਸੂਮ ਬੱਚਾ ਵੀ ਸ਼ਾਮਲ
ਮੁੱਖ ਸਕੱਤਰ ਵਲੋਂ ਆਮ ਆਦਮੀ ਕਲੀਨਿਕਾਂ ਉਤੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਆਧਾਰ ਐਨਰੋਲਮੈਂਟ ਕਰਨ ਦੇ ਨਿਰਦੇਸ਼
ਮੁੱਖ ਸਕੱਤਰ ਦੀ ਅਗਵਾਈ ਵਾਲੀ ਯੂ.ਆਈ.ਡੀ. ਲਾਗੂਕਰਨ ਕਮੇਟੀ ਨੇ ਬੱਚਿਆਂ ਦੀ ਆਧਾਰ ਕਵਰੇਜ਼ ਕਰਨ ’ਤੇ ਦਿੱਤਾ ਜ਼ੋਰ
SGGS ਕਾਲਜ ਚੰਡੀਗੜ੍ਹ ਵਿਖੇ ਮਨਾਇਆ ਗਿਆ ਕੌਮਾਂਤਰੀ ਯੋਗ ਦਿਵਸ
ਪੋਸਟਰ ਮੇਕਿੰਗ ਮੁਕਾਬਲੇ ਦਾ ਵੀ ਕੀਤਾ ਗਿਆ ਆਯੋਜਨ
ਹਰਿਆਣਾ 'ਚ ਬਜ਼ੁਰਗ ਨੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਖ਼ੁਦਕੁਸ਼ੀ ਦੇ ਕਾਰਨਾਂ ਦਾ ਨਹੀਂ ਹੋਇਆ ਖੁਲਾਸਾ
ਸਕੂਲੀ ਕਿਤਾਬਾਂ ’ਚੋਂ ਡਾਰਵਿਨ ਦਾ ਪੂਰਾ ਸਿਧਾਂਤ ਨਹੀਂ ਹਟਾਇਆ ਗਿਆ : ਕੇਂਦਰੀ ਸਿਖਿਆ ਮੰਤਰੀ
ਕਿਹਾ, ਕੋਵਿਡ-19 ਕਾਰਨ 10ਵੀਂ ਦਾ ਸਿਲੇਬਸ ਹੌਲਾ ਕਰਨ ਲਈ ਕੀਤੀ ਗਈ ਕੱਟ-ਵੱਢ, ਐਨ.ਸੀ.ਈ.ਆਰ.ਟੀ. ਨੇ ਬਾਅਦ ’ਚ ਵਾਪਸ ਲਿਆਉਣ ਦਾ ਦਿਤਾ ਭਰੋਸਾ
ਵਿਰੋਧੀ ਧਿਰਾਂ ਦੀ ਮੀਟਿੰਗ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਲਿਖੀ ਚਿਠੀ, 'ਸੱਭ ਤੋਂ ਪਹਿਲਾਂ ਆਰਡੀਨੈਂਸ 'ਤੇ ਹੋਵੇ ਚਰਚਾ'
ਕਿਹਾ, ਜੋ ਅੱਜ ਦਿੱਲੀ ਵਿਚ ਹੋ ਰਿਹਾ ਹੈ, ਕੱਲ੍ਹ ਦੂਜੇ ਸੂਬਿਆਂ ਵਿਚ ਵੀ ਹੋ ਸਕਦਾ ਹੈ
ਹਰਿਆਣਾ ਦੇ ਗੁਰੂਗ੍ਰਾਮ 'ਚ ਮੀਂਹ ਨੇ ਮਚਾਈ ਤਬਾਹੀ, ਪਾਣੀ 'ਚ ਡੁੱਬੀਆਂ ਸੜਕਾਂ
ਮੀਂਹ ਕਾਰਨ ਕਰੀਬ 5 ਕਿਲੋਮੀਟਰ ਤੱਕ ਲੱਗਾ ਜਾਮ
ਗੁਜਰਾਤ 'ਚ ED ਦੀ ਵੱਡੀ ਕਾਰਵਾਈ, ਸੁਰੇਸ਼ ਜੱਗੂਭਾਈ ਪਟੇਲ ਅਤੇ ਉਸ ਦੇ ਸਾਥੀਆਂ ਦੇ 9 ਟਿਕਾਣਿਆਂ 'ਤੇ ਛਾਪੇਮਾਰੀ
1.62 ਕਰੋੜ ਰੁਪਏ ਦੀ ਨਕਦੀ ਤੇ 100 ਤੋਂ ਵੱਧ ਜਾਇਦਾਦਾਂ ਦੇ ਦਸਤਾਵੇਜ਼ ਬਰਾਮਦ
ਸੜਕ ਹਾਦਸੇ ਵਿਚ ITBP ਦੇ 9 ਜਵਾਨਾਂ ਸਣੇ 13 ਲੋਕ ਹੋਏ ਜ਼ਖ਼ਮੀ
ਛੁੱਟੀ 'ਤੇ ਜਾ ਰਹੇ ਸਨ ਜਵਾਨ