ਰਾਸ਼ਟਰੀ
ED ਨੇ ਤਾਮਿਲਨਾਡੂ ਦੇ ਬਿਜਲੀ ਮੰਤਰੀ ਵੀ. ਸੇਂਥਿਲ ਬਾਲਾਜੀ ਨੂੰ ਕੀਤਾ ਗ੍ਰਿਫ਼ਤਾਰ
ਮਨੀ ਲਾਂਡਰਿੰਗ ਮਾਮਲੇ 'ਚ 24 ਘੰਟੇ ਤਕ ਕੀਤੀ ਗਈ ਪੁਛਗਿਛ
ਗੁਜਰਾਤ ਦੰਗੇ : ਬੈਸਟ ਬੇਕਰੀ ਕਾਂਡ ਦੇ ਦੋ ਮੁਲਜ਼ਮ ਬਰੀ
ਬੈਸਟ ਬੇਕਰੀ ’ਚ ਭੀੜ ਦੇ ਹਮਲੇ ’ਚ 14 ਵਿਅਕਤੀ ਮਾਰੇ ਗਏ ਸਨ
ਮੈਡੀਕਲ ਕਾਲਜਾਂ ’ਚ ਦਾਖ਼ਲੇ ਲਈ NEET-UG ਇਮਤਿਹਾਨ ਦਾ ਨਤੀਜੇ ਦਾ ਐਲਾਨ, ਜਾਣੋ ਕੌਣ ਰਿਹਾ ਅੱਵਲ
ਦੋ ਜਣੇ ਰਹੇ ਪਹਿਲੇ ਨੰਬਰ ’ਤੇ, ਪਾਸ ਕਰਨ ਵਾਲਿਆਂ ’ਚ ਸਭ ਤੋਂ ਵੱਧ ਵਿਦਿਆਰਥੀ ਉੱਤਰ ਪ੍ਰਦੇਸ਼ ਤੋਂ ਹਨ
ਕੁਰੂਕਸ਼ੇਤਰ 'ਚ ਕਿਸਾਨਾਂ ਦਾ ਧਰਨਾ ਖ਼ਤਮ, ਸਰਕਾਰ ਨੇ ਮੰਨੀਆਂ ਮੰਗਾਂ
ਕਿਸਾਨਾਂ 'ਤੇ ਦਰਜ ਸਾਰੇ ਕੇਸ ਵੀ ਹੋਣਗੇ ਵਾਪਸ
ਦੇਸ਼ ਦੇ ਦੋ ਤਿਹਾਈ ਤੋਂ ਵੱਧ ਬਜ਼ੁਰਗ ਅਪਣੇ ਹੀ ਪਰਿਵਾਰ ਹੱਥੋਂ ਪ੍ਰੇਸ਼ਾਨ
77 ਫ਼ੀ ਸਦੀ ਬਜ਼ੁਰਗਾਂ ਦਾ ਕਹਿਣਾ ਹੈ ਕਿ ਪਰਿਵਾਰਕ ਜੀਅ, ਬੱਚੇ, ਰਿਸ਼ਤੇਦਾਰ ਉਨ੍ਹਾਂ ਨੂੰ ਝਿੜਕਦੇ ਹਨ, ਪ੍ਰੇਸ਼ਾਨ ਕਰਦੇ ਹਨ ਜਾਂ ਬੇਇੱਜ਼ਤੀ ਕਰਦੇ ਹਨ
ਪਛਮੀ ਬੰਗਾਲ ਪੰਚਾਇਤ ਚੋਣਾਂ ਲਈ ਕੇਂਦਰੀ ਬਲਾਂ ਦੀ ਤੈਨਾਤੀ ਦਾ ਹੁਕਮ
ਚੌਥੇ ਦਿਨ ਵੀ ਹਿੰਸਾ ਜਾਰੀ
ਕੁਰੂਕਸ਼ੇਤਰ 'ਚ ਕਿਸਾਨਾਂ ਤੇ ਪ੍ਰਸ਼ਾਸਨ ਦੀ ਮੀਟਿੰਗ ਰਹੀ ਬੇਸਿੱਟਾ, ਧਰਨਾ ਰਹੇਗਾ ਜਾਰੀ
ਪਿਛਲੇ ਕੁਝ ਦਿਨਾਂ ਤੋਂ ਕਿਸਾਨਾਂ ਅਤੇ ਹਰਿਆਣਾ ਸਰਕਾਰ ਵਿਚਾਲੇ ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ
ਫਿਜ਼ੀਓਥੈਰੇਪਿਸਟ ਨੇ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਨੂੰ ਸੂਟਕੇਸ 'ਚ ਰੱਖ ਕੇ ਪਹੁੰਚੀ ਥਾਣੇ
ਪੁਲਿਸ ਨੇ ਦਸਿਆ ਕਿ ਦੋਸ਼ੀ ਸੋਨਾਲੀ ਸੇਨ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੱਚੀ ਹੈ
ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ FIR ਤੋਂ ਬਾਅਦ ਦਿੱਲੀ ਪੁਲਿਸ ਨੇ 5 ਦੇਸ਼ਾਂ ਤੋਂ ਮੰਗੀ ਸੀਸੀਟੀਵੀ ਫੁਟੇਜ
ਪਹਿਲਵਾਨਾਂ ਨੇ ਵਿਦੇਸ਼ੀ ਧਰਤੀ 'ਤੇ ਲਗਾਏ ਸਨ ਛੇੜਛਾੜ ਦੇ ਇਲਜ਼ਾਮ
ਫ਼ੋਰਬਸ ਨੇ ਜਾਰੀ ਕੀਤੀ ਦੁਨੀਆ ਦੀਆਂ ਸਿਖਰਲੀਆਂ 2000 ਕੰਪਨੀਆਂ ਦੀ ਸੂਚੀ
ਭਾਰਤ ਦੀ ਰਿਲਾਇੰਸ ਨੇ ਅੱਠ ਅੰਕਾਂ ਦੀ ਛਾਲ ਮਾਰ ਕੇ 45ਵੇਂ ਸਥਾਨ ’ਤੇ ਪੁੱਜੀ