ਰਾਸ਼ਟਰੀ
ਕਿਸਾਨ ਅੰਦੋਲਨ ਸਮੇਂ ਭਾਰਤ ’ਚ ਟਵਿੱਟਰ ਨੂੰ ਬੰਦ ਕਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ : ਜੈਕ ਡੋਰਸੀ
ਟਵਿੱਟਰ ਦੇ ਸਾਬਕਾ ਸੀ.ਈ.ਓ. ਦੇ ਬਿਆਨ ਮਗਰੋਂ ਘਿਰੀ ਕੇਂਦਰ ਸਰਕਾਰ ਨੇ ਡੋਰਸੀ ਦੇ ਬਿਆਨ ਨੂੰ ਦਸਿਆ ਝੂਠਾ
ਦਿੱਲੀ ਹਵਾਈ ਅੱਡੇ ’ਤੇ ਲੈਂਡਿੰਗ ਸਮੇਂ ਇੰਡੀਗੋ ਜਹਾਜ਼ ਦਾ ਪਿਛਲਾ ਹਿੱਸਾ ਜ਼ਮੀਨ ਨਾਲ ਟਕਰਾਇਆ
ਹਵਾਬਾਜ਼ੀ ਸੁਰੱਖਿਆ ਰੈਗੂਲੇਟਰ ਡੀ.ਜੀ.ਸੀ.ਏ. ਨੇ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ।
ਹਿਮਾਚਲ ਦੇ ਕਿਨੌਰ 'ਚ HRTC ਦੀ ਬੱਸ ਹਾਦਸਾਗ੍ਰਸਤ, 19 ਯਾਤਰੀ ਜ਼ਖਮੀ
ਦੋ ਹਫ਼ਤੇ ਪਹਿਲਾਂ ਮੰਡੀ ਦੇ ਕਾਰਸੋਗ ਵਿਖੇ ਐਚਆਰਟੀਸੀ ਦੀ ਬੱਸ ਖੱਡ ਵਿਚ ਡਿੱਗ ਗਈ ਸੀ
ਕਾਂਗੋ 'ਚ ਮਿਲੀਸ਼ੀਆ ਹਮਲੇ 'ਚ 46 ਦੀ ਮੌਤ
ਲਾਲਾ ਕੈਂਪ 'ਚ ਰਹਿ ਰਹੇ ਲੋਕਾਂ ਦੀ ਚਾਕੂਆਂ ਤੇ ਹਥਿਆਰਾਂ ਨਾਲ ਹੱਤਿਆ ਕਰ ਕੇ ਕੈਂਪ ਨੂੰ ਅੱਗ ਲਗਾ ਦਿੱਤੀ ਗਈ।
ਦਿੱਲੀ ਦੀ ਅਦਾਲਤ ਨੇ ਪੰਜਾਬ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਅਤੇ ਅਮਰੀਕ ਸਿੰਘ ਦਾ ਟਰਾਂਜ਼ਿਟ ਰਿਮਾਂਡ ਦੇਣ ਤੋਂ ਕੀਤਾ ਇਨਕਾਰ
ਕਿਹਾ, ਅਰਜ਼ੀ ਦੇਣ ਵਿਚ ਹੋਈ ਦੇਰੀ
ਪੁਣੇ ਪੁਲਿਸ ਦੀ ਵੱਡੀ ਕਾਮਯਾਬੀ, IPL ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼, 53 ਲੋਕ ਗ੍ਰਿਫ਼ਤਾਰ
ਆਈਪੀਐਲ ਦੇ ਇੱਕ ਸੀਜ਼ਨ ਵਿਚ ਪੁਲਿਸ ਦਾ ਇਹ ਸਭ ਤੋਂ ਵੱਡਾ ਕੈਚ ਮੰਨਿਆ ਜਾ ਰਿਹਾ ਹੈ
ਵਿਦਿਆਰਥੀਆਂ ਨੂੰ 9 ਸਾਲਾਂ 'ਚ ਪੂਰਾ ਕਰਨਾ ਹੋਵੇਗਾ MBBS ਕੋਰਸ, NMC ਨੇ ਮੈਡੀਕਲ ਦੀ ਪੜ੍ਹਾਈ ਲਈ ਜਾਰੀ ਕੀਤੇ ਨਵੇਂ ਨਿਯਮ
ਕੋਈ ਵੀ ਮੈਡੀਕਲ ਸੰਸਥਾ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ (GME) ਕੋਰਸ ਵਿਚ ਕਿਸੇ ਉਮੀਦਵਾਰ ਨੂੰ ਦਾਖਲਾ ਨਹੀਂ ਦੇਵੇਗੀ
ਜੰਮੂ-ਕਸ਼ਮੀਰ: ਸਾਂਬਾ 'ਚ ਦੋ ਗੁੱਟਾਂ ਵਿਚਾਲੇ ਝੜਪ ਦੌਰਾਨ ਹੋਈ ਗੋਲੀਬਾਰੀ, ਪੰਜਾਬੀ ਸਣੇ ਤਿੰਨ ਲੋਕ ਜ਼ਖ਼ਮੀ
ਦੋ ਮੁਲਜ਼ਮਾਂ ਨੂੰ ਹੈਰੋਇਨ ਅਤੇ ਨਕਦੀ ਸਣੇ ਕੀਤਾ ਗ੍ਰਿਫ਼ਤਾਰ
ਲੰਡਨ ਵਿਚ ਭਾਰਤੀ ਹਾਈ ਕਮਿਸ਼ਨ ’ਤੇ ਭੰਨਤੋੜ ਦਾ ਮਾਮਲਾ, NIA ਵਲੋਂ ਜਾਰੀ ਕੀਤੀ ਗਈ ਵੀਡੀਉ
ਘਟਨਾ ਵਿਚ ਸ਼ਾਮਲ ਲੋਕਾਂ ਦੀ ਸੂਚਨਾ ਲਈ ਵ੍ਹਟਸਐਪ ਨੰਬਰ 7290009373 ਜਾਰੀ
ਜੈਕ ਡੋਰਸੀ ਦਾ ਦਾਅਵਾ, “ਕਿਸਾਨ ਅੰਦੋਲਨ ਦੌਰਾਨ ਭਾਰਤ ਸਰਕਾਰ ਨੇ ਟਵਿਟਰ ਨੂੰ ਦਿਤੀ ਸੀ ਧਮਕੀ”
ਭਾਰਤ ਸਰਕਾਰ ਨੇ ਦੋਸ਼ਾਂ ਨੂੰ ਕੀਤਾ ਖਾਰਜ