ਰਾਸ਼ਟਰੀ
NCB ਨੇ LSD ਦੀ ‘ਸਭ ਤੋਂ ਵੱਡੀ’ ਖੇਪ ਜ਼ਬਤ ਕੀਤੀ, ਛੇ ਗ੍ਰਿਫ਼ਤਾਰ
15000 ਐਲ.ਐਸ.ਡੀ. ਬਲਾਟਸ ਦੀ ‘ਹੁਣ ਤਕ ਦੀ ਸਭ ਤੋਂ ਵੱਡੀ’ ਖੇਪ ਜ਼ਬਤ ਕੀਤੀ
ਮੱਧ ਪ੍ਰਦੇਸ਼ : 300 ਫੁੱਟ ਡੂੰਘੇ ਬੋਰਵੈੱਲ ’ਚ ਡਿੱਗੀ ਬੱਚੀ, ਬਚਾਅ ਮੁਹਿੰਮ ਜਾਰੀ
ਮੁੱਖ ਮੰਤਰੀ ਨੇ ਘਟਨਾ ਦਾ ਨੋਟਿਸ ਲੈ ਕੇ ਅਧਿਕਾਰੀਆਂ ਨੂੰ ਬੱਚੀ ਸੁਰੱਖਿਅਤ ਬਾਹਰ ਕੱਢਣਾ ਯਕੀਨੀ ਕਰਨ ਨੂੰ ਕਿਹਾ
ਸੜਕ ਹਾਦਸੇ ਵਿਚ ਦੋ ਪ੍ਰਾਪਰਟੀ ਡੀਲਰਾਂ ਦੀ ਮੌਤ
ਦੋਸਤ ਦੇ ਵਿਆਹ ਸਮਾਗਮ ਤੋਂ ਵਾਪਸ ਆਉਂਦੇ ਸਮੇਂ ਵਾਪਰਿਆ ਹਾਦਸਾ
ਉੱਤਰਾਖੰਡ : ਦੁਕਾਨਾਂ ’ਤੇ ਧਮਕੀ ਭਰੇ ਪੋਸਟਰ ਚਿਪਕਾ ਕੇ ਮੁਸਲਮਾਨਾਂ ਨੂੰ ਇਲਾਕਾ ਛੱਡਣ ਲਈ ਕਿਹਾ
ਪੁਲਿਸ ਨੇ ਸ਼ਾਂਤੀ ਕਾਇਮ ਰੱਖਣ ਦੀ ਅਪੀਲ ਕੀਤੀ
ਕੋਈ ਇਕ ਪਾਰਟੀ ਦਾ ਨਾਂ ਦੱਸੋ ਜੋ ਭਾਜਪਾ ਨਾਲ ਜੁੜੀ ਨਾ ਹੋਵੇ : ਦੇਵਗੌੜਾ
ਭਾਜਪਾ ਨਾਲ ਗਠਜੋੜ ਦੀ ਗੱਲ ਟਾਲ ਗਏ ਜਨਤਾ ਦਲ (ਯੂ) ਪ੍ਰਧਾਨ
ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਵਲੋਂ 215 ਭਾਰਤੀ ਸ਼ਰਧਾਲੂਆਂ ਨੂੰ ਵੀਜ਼ੇ ਜਾਰੀ
8 ਜੂਨ ਤੋਂ 17 ਤਕ ਹੋਣਗੇ ਸਮਾਗਮ
ਮਣੀਪੁਰ ਹਿੰਸਾ ਦੌਰਾਨ ਅੱਤਵਾਦੀਆਂ ਨਾਲ ਮੁਕਾਬਲੇ 'ਚ BSF ਦਾ ਇਕ ਜਵਾਨ ਸ਼ਹੀਦ
ਅਸਾਮ ਰਾਈਫਲਜ਼ ਦੇ ਦੋ ਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ।
ਰੇਲ ਹਾਦਸਾ: ਸੀ.ਬੀ.ਆਈ. ਨੇ ਸ਼ੁਰੂ ਕੀਤੀ ਜਾਂਚ, ਰੇਲ ਅਧਿਕਾਰੀਆਂ ਕੋਲੋਂ ਕੀਤੀ ਪੁੱਛ-ਪੜਤਾਲ
ਸਿਗਨਲ ਰੂਮ ਦੇ ਮੁਲਾਜ਼ਮਾਂ ਨਾਲ ਗੱਲ ਕੀਤੀ ਅਤੇ ਵੱਖੋ-ਵੱਖ ਉਪਕਰਨਾਂ ਦੇ ਪ੍ਰਯੋਗ ਦੀ ਜਾਣਕਾਰੀ ਪ੍ਰਾਪਤ ਕੀਤੀ
ਭਾਰਤੀਆਂ ਨੇ 2022 ਵਿਚ 73% ਐੱਚ-1ਬੀ ਵੀਜ਼ੇ ਕੀਤੇ ਹਾਸਲ
ਸੰਖਿਆਵਾਂ ਵਿਚ ਸ਼ੁਰੂਆਤੀ ਰੁਜ਼ਗਾਰ ਲਈ ਐਚ-1ਬੀ ਵੀਜ਼ਾ ਦੀ ਪ੍ਰਵਾਨਗੀ ਅਤੇ ਲਗਾਤਾਰ ਰੁਜ਼ਗਾਰ (ਵੀਜ਼ਾ ਐਕਸਟੈਂਸ਼ਨ) ਸ਼ਾਮਲ ਹਨ
ਓਡੀਸਾ ਰੇਲ ਹਾਦਸੇ ’ਚ ਮ੍ਰਿਤਕਾਂ ਦੀ ਗਿਣਤੀ ਵਧ ਕੇ 278 ਹੋਈ
100 ਤੋਂ ਵੱਧ ਲਾਸ਼ਾਂ ਦੀ ਪਛਾਣ ਨਹੀਂ ਹੋਈ, ਡੀ.ਐਨ.ਏ. ਨਮੂਨੇ ਇਕੱਠੇ ਕਰਨ ਦਾ ਕੰਮ ਸ਼ੁਰੂ