ਰਾਸ਼ਟਰੀ
ਸੋਸ਼ਲ ਮੀਡੀਆ 'ਤੇ ਮਹਿਲਾ ਦੀਆਂ ਇਤਰਾਜ਼ਯੋਗ ਤਸਵੀਰਾਂ ਅਪਲੋਡ ਕਰਨ ਵਾਲਾ ਵਿਅਕਤੀ ਪੰਜਾਬ ਤੋਂ ਗ੍ਰਿਫਤਾਰ: ਦਿੱਲੀ ਪੁਲਿਸ
ਮੁਲਜ਼ਮ ਦੀ ਪਛਾਣ ਪੰਜਾਬ ਦੇ ਕਪੂਰਥਲਾ ਦੇ ਰਹਿਣ ਵਾਲੇ ਅਮਨਦੀਪ ਕੁਮਾਰ ਵਜੋਂ ਹੋਈ
ਈਡੀ ਨੇ ‘ਆਪ’ ਦੇ ਸੰਸਦ ਮੈਂਬਰ ਸੰਜੇ ਸਿੰਘ ਦੇ ਸਹਿਯੋਗੀਆਂ ਦੇ ਘਰ ਕੀਤੀ ਛਾਪੇਮਾਰੀ
ਸੰਜੇ ਸਿੰਘ ਨੇ ਕਿਹਾ, “ਮੋਦੀ ਸਰਕਾਰ ਦੀ ਧੱਕੇਸ਼ਾਹੀ ਸਿਖਰ 'ਤੇ ਹੈ”
ਮਾਣਹਾਨੀ ਮਾਮਲਾ : ਮੋਦੀ ਦੀ ਡਿਗਰੀ ਮੰਗਣ ’ਤੇ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਨੂੰ ਮੁੜ ਜਾਰੀ ਹੋਏ ਸੰਮਨ
7 ਜੂਨ ਨੂੰ ਪੇਸ਼ ਹੋਣ ਲਈ ਕਿਹਾ
ਸਿਵਲ ਸਰਵਿਸਜ਼ ਪ੍ਰੀਖਿਆ 2022 ’ਚ ਪੁੰਛ ਦੀ ਪ੍ਰਸੰਨਜੀਤ ਕੌਰ ਨੇ ਹਾਸਲ ਕੀਤਾ 11ਵਾਂ ਰੈਂਕ
ਪਿਛਲੇ ਸਾਲ ਉਸ ਨੂੰ ਜੰਮੂ ਕਸ਼ਮੀਰ ਪ੍ਰਸ਼ਾਸਨਿਕ ਸੇਵਾ ਵਿਚ ਸਫ਼ਲਤਾ ਮਿਲੀ, ਪਰ ਉਹ ਇਸ ਤੋਂ ਸੰਤੁਸ਼ਟ ਨਹੀਂ ਸੀ।
ਅਮਰੀਕੀ ਰਾਜਦੂਤ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ- ਭਾਰਤ ਸ਼ਾਨਦਾਰ ਹੱਥਾਂ ਵਿਚ ਹੈ, No 5g, 6g only Guruji
ਉਨ੍ਹਾਂ ਨੇ ਭਾਰਤ-'ਅਮਰੀਕਾ ਸਬੰਧਾਂ' 'ਤੇ ਕਿਹਾ-'ਅਮਰੀਕਾ ਅਤੇ ਭਾਰਤ ਇਸ ਮੋੜ 'ਤੇ ਹਨ, ਜਿਸ ਨੂੰ ਦੁਨੀਆ ਦਾ ਸਭ ਤੋਂ ਰੋਮਾਂਚਕ ਗਠਜੋੜ ਮੰਨਿਆ ਜਾ ਰਿਹਾ ਹੈ।
ਮਮਤਾ ਬੈਨਰਜੀ ਨੇ ਕੇਂਦਰ ਦੇ ਆਰਡੀਨੈਂਸ ਖਿਲਾਫ਼ ਲੜਾਈ 'ਚ ਕੇਜਰੀਵਾਲ ਨੂੰ ਸਮਰਥਨ ਦਾ ਦਿੱਤਾ ਭਰੋਸਾ
ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ ਨੇ ਮਮਤਾ ਬੈਨਰਜੀ ਨਾਲ ਕੀਤੀ ਮੁਲਾਕਾਤ
UPSC ਸਿਵਲ ਸੇਵਾਵਾਂ ਪ੍ਰੀਖਿਆ ਦੇ ਨਤੀਜੇ ਜਾਰੀ, ਦਿੱਲੀ ਯੂਨੀਵਰਸਿਟੀ ਦੀ ਇਸ਼ਿਤਾ ਕਿਸ਼ੋਰ ਨੇ ਕੀਤਾ ਟਾਪ
ਗਰਿਮਾ ਲੋਹੀਆ, ਉਮਾ ਹਾਰਤੀ ਐਨ ਅਤੇ ਸਮ੍ਰਿਤੀ ਮਿਸ਼ਰਾ ਨੇ ਪ੍ਰੀਖਿਆ ਵਿਚ ਕ੍ਰਮਵਾਰ ਦੂਜਾ, ਤੀਜਾ ਅਤੇ ਚੌਥਾ ਸਥਾਨ ਹਾਸਲ ਕੀਤਾ ਹੈ
ਮਾਂ ਦਾ ਦਰਦ ਨਾ ਦੇਖਿਆ ਗਿਆ ਤਾਂ ਇਸ 14 ਸਾਲ ਦੇ ਬੱਚੇ ਨੇ 4 ਦਿਨਾਂ 'ਚ ਪੁੱਟ ਦਿੱਤਾ ਖੂਹ, ਕਹਾਣੀ ਪੜ੍ਹ ਕੇ ਕਹੋਗੇ ਵਾਹ
ਬੱਚੇ ਦੀ ਮਾਂ ਹਰ ਰੋਜ਼ ਕਿਲੋਮੀਟਰ ਦੂਰ ਤੱਕ ਤੁਰ ਕੇ ਪਾਣਈ ਲੈਣ ਜਾਂਦੀ ਸੀ
ਨਾਭਾ ਜੇਲ੍ਹ ਬ੍ਰੇਕ ਕਾਂਡ: NIA ਨੇ ਮੋਸਟ ਵਾਂਟੇਡ ਕਸ਼ਮੀਰਾ ਸਿੰਘ ਗਲਵੱਢੀ ’ਤੇ ਐਲਾਨਿਆ 10 ਲੱਖ ਦਾ ਇਨਾਮ
ਕਸ਼ਮੀਰ ਸਿੰਘ 'ਤੇ NIA ਨੇ ਟੈਰਰ-ਗੈਂਗਸਟਰ ਨੈੱਟਵਰਕ ਨੂੰ ਲੈ ਕੇ ਦਰਜ FIR ‘ਚ ਇਨਾਮ ਦਾ ਐਲਾਨ ਕੀਤਾ ਹੈ।
‘ਆਪ’ ਨੇ ਪੁਲਿਸ ’ਤੇ ਲਗਾਇਆ ਸਿਸੋਦੀਆ ਨਾਲ ਬਦਸਲੂਕੀ ਕਰਨ ਦਾ ਇਲਜ਼ਾਮ, ਦਿੱਲੀ ਪੁਲਿਸ ਨੇ ਕੀਤਾ ਇਨਕਾਰ
ਸਿਸੋਦੀਆ ਨੂੰ ਕਥਿਤ ਆਬਕਾਰੀ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ।